30 ਤੋਂ 35 ਪ੍ਰਭਾਵਿਤ ਪਿੰਡਾਂ ਦੀ ਪਾਣੀ ਵਿੱਚ ਜਾ ਕੇ ਕਰਮਚਾਰੀਆਂ ਨੇ ਬਿਜਲੀ ਦੀ ਸਪਲਾਈ ਕੀਤੀ ਬਹਾਲ-ਇੰਜੀ. ਵਿਰਦੀ
ਗੁਰਦਾਸਪੁਰ, 20 ਅਗਸਤ (ਸਰਬਜੀਤ ਸਿੰਘ)– ਇੰਜੀ: ਜਸਵਿੰਦਰ ਸਿੰਘ ਵਿਰਦੀ ਨਿਗਰਾਨ ਇੰਜੀ: ਹਲਕਾ ਗੁਰਦਾਸਪੁਰ ਨੇ ਦੱਸਿਆ ਕਿ ਹਲਕਾ ਗੁਰਦਾਸਪੁਰ ਅਧੀਨ ਪੈਂਦੇ ਪੁਰਾਣਾ ਸ਼ਾਲਾ ਸਬ ਡਵੀਜਨ ਵਿੱਚ ਪਿੰਡਾ ਦੀ ਬਿਜਲੀ ਸਪਲਾਈ ਯਾਰਡ ਵਿੱਚ ਲਗਭੱਗ 2 ਤੋਂ ਢਾਈ ਫੁੱਟ ਅਤੇ ਕੰਟਰੋਲ ਰੂਮ ਵਿੱਚ 6-7 ਇੰਚ ਹੜ੍ਹ ਦਾ ਪਾਣੀ ਭਰਨ ਕਰਕੇ 15 ਅਗਸਤ ਤੋਂ ਬੰਦ ਹੋ ਗਈ ਸੀ। ਲੱਗਭਗ […]
Continue Reading

