ਪ੍ਰਾਈਵੇਟ ਹਸਪਤਾਂਲਾਂ ਨੂੰ ਨਕੇਲ ਪਾਉਂਣ ਲਈ ਘੱਟ ਗਿਣਤੀ ਦਾ ‘ਵਫਦ’ 3 ਨੂੰ ਮਿਲੇਗਾ ਬਾਜਵਾ ਨੂੰ :ਗਿੱਲ
ਮੁੱਖ ਮੰਤਰੀ ਨਾਲ ਮੀਟਿੰਗ ਲਈ ਹਰਪਾਲ ਚੀਮਾ ਨੂੰ ਮਿਲਣਗੇ ਐਤਵਾਰ ਗੁਰਦਾਸਪੁਰ, 3 ਸਤੰਬਰ (ਸਰਬਜੀਤ ਸਿੰਘ)–ਕੌਮੀਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰਜਿ) ਦੇ ਪ੍ਰਧਾਨ ਸਤਨਾਮ ਸਿੰਘ ਗਿੱਲਨੇ ਕਿਹਾ ਕਿ ਬਿੱਲਾਂ ਦੀ ਅਦਾਇਗੀ ਨਾ ਹੋਣ ਤੇ ਮ੍ਰਿਤਕ ਸਰੀਰਾਂ ਨੂੰ ਬੰਦੀ ਬਣਾ ਕੇ ਜ਼ਲੀਲ ਕਰਨ ਵਾਲਿਆਂ ਪ੍ਰਾਈਵੇਟ ਹਸਪਤਾਲਾਂ ਦੀ ਹੁਣ ਖੈਰ ਨਹੀਂ। ਕਿਉਂ ਕਿ ਕੌਮੀਂ ਘੱਟ ਗਿਣਤੀਆਂ ਲੋਕ […]
Continue Reading
