ਵਰਲਡ ਫਿਸ਼ਰੀ ਡੇਅ ਮੌਕੇ ਗੁਰਦਾਸਪੁਰ ਤਿੰਨ ਰੋਜ਼ਾ ਸਿਖਲਾਈ ਕੈਂਪ ਦੀ ਸ਼ੁਰੂਆਤ
ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਮੱਛੀ ਪਾਲਣ ਦਾ ਕਿੱਤਾ ਅਪਨਾਉਣ – ਏ.ਡੀ.ਸੀ. ਪਰਮਜੀਤ ਕੌਰ ਗੁਰਦਾਸਪੁਰ, 22 ਨਵੰਬਰ (ਸਰਬਜੀਤ ਸਿੰਘ ) – ਅੱਜ ਸਰਕਾਰੀ ਮੱਛੀ ਪੂੰਗ ਫਾਰਮ ਹਯਾਤਨਗਰ (ਗੁਰਦਾਸਪੁਰ) ਵਿਖੇ `ਵਰਲਡ ਫਿਸ਼ਰੀ ਡੇਅ` ਮਨਾਇਆ ਗਿਆ। ਇਸ ਮੌਕੇ `ਤਾਜੇ ਪਾਣੀ ਦੀ ਐਕੁਆਕਲਚਰ ਅਤੇ ਐਕੁਆਕਲਚਰ ਵਿੱਚ ਨਵੀਨਤਮ ਤਕਨਾਲੋਜੀ` ਦੇ ਟਾਈਟਲ ਅਧੀਨ ਤਿੰਨ ਰੋਜ਼ਾ ਸਿਖਲਾਈ ਕੈਂਪ ਦੀ […]
Continue Reading
