ਚੰਡੀਗੜ੍ਹ ਮੇਅਰ ਨਤੀਜਿਆਂ ਨੂੰ ਲੈ ਕਾਂਗਰਸ ਤੇ ਆਪ ਪਾਰਟੀ ਵੱਲੋਂ ਹਾਈਕੋਰਟ’ਚ ਪਟੀਸ਼ਨ ਕਰਕੇ ਜ਼ਬਰ ਦਸਤ ਪ੍ਰਦਰਸ਼ਨ ਕਰਨੇ ਸ਼ਲਾਘਾਯੋਗ ਕਦਮ-ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 1 ਫਰਵਰੀ (ਸਰਬਜੀਤ ਸਿੰਘ)– ਚੰਡੀਗੜ੍ਹ ਮੇਅਰ ਨਤੀਜਿਆਂ ਨੂੰ ਲੈ ਕੇ ਕਾਂਗਰਸ ਅਤੇ ਆਪ ਪਾਰਟੀ ਵੱਲੋਂ ਜਿਥੇ ਦੇਸ਼ ਦੀ ਉੱਚ ਅਦਾਲਤ ਹਾਈਕੋਰਟ’ਚ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਦੀ ਸੁਣਵਾਈ ਪਰਸੋਂ ਹੋਵੇਗੀ, ਉਥੇ ਇਹਨਾਂ ਪਾਰਟੀਆਂ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਜਬਰਦਸਤ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਕਿਉਂਕਿ ਇਹਨਾਂ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ […]
Continue Reading

