ਆਇਰਲੈਂਡ ਅੰਦਰ ਇੱਕ ਪ੍ਰੋਜੈਕਟ ਤੇ ਕੰਮ ਕਰਨ ਲਈ ਰਿਸਰਚਰ ਵਜੋਂ ਹੋਈ ਚੋਣ
ਗੁਰਦਾਸਪੁਰ, 31 ਜਨਵਰੀ (ਸਰਬਜੀਤ ਸਿੰਘ)– ਸਾਈਕਲ ਤੇ ਫੇਰੀ ਲਗਾ ਕੇ ਪਲਾਸਟਿਕ ਦਾ ਸਮਾਨ ਵੇਚਣ ਵਾਲੇ ਗੁਰਦਾਸਪੁਰ ਦੇ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਇਕ ਬਜ਼ੁਰਗ ਨੇ ਆਪਣੇ ਪੁੱਤਰ ਨੂੰ ਪੜ੍ਹਾ ਲਿਖਾ ਕੇ ਬਣਾਇਆ ਸਾਇੰਸਦਾਨ ਵਿਦੇਸ਼ ਆਇਰਲੈਂਡ ਅੰਦਰ ਮਟੀਰੀਅਲ ਸਾਇੰਸ ਵਿੱਚ ਰਿਸਰਚਰ ਵਜੋਂ ਹੋਈ ਚੋਣ ਚਾਰ ਦੇਸ਼ਾਂ ਵੱਲੋਂ ਕੀਤੀ ਜਾ ਰਹੀ ਹੈ ਇੱਕ ਪ੍ਰੋਜੈਕਟ ਤੇ ਰਿਸਰਚ ਸੋਥ ਕੋਰੀਆ,ਕਨੇਡਾ ਸਮੇਤ ਹੋਰ ਕਈ ਦੇਸ਼ਾਂ ਵਿੱਚ ਕਰ ਚੁੱਕਾ ਹੈ।
ਪਤਨੀ ਡਾ. ਨੀਤਿਕਾ ਬੋਲੀ ਕਿ ਸਾਡੇ ਦੇਸ਼ ਲਈ ਮਾਣ ਦੀ ਗੱਲ ਹੈ ਕਿ ਉਸਦਾ ਪਤੀ ਸਾਇੰਸਦਾਨ ਬਣਿਆ ਹੈ।ਪਿਤਾ ਬੋਲਿਆ ਕਿ ਪੜਾਈ ਬਹੁਤ ਹੀ ਜਰੂਰੀ ਹੈ। ਮਾਪਿਆਂ ਨੂੰ ਚਾਹੀਦਾ ਹੈਕਿ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ।


