ਮਾਨ ਸਰਕਾਰ ਕੰਮ ਦਿਹਾੜੀ ਨੂੰ 12 ਘੰਟੇ ਕਰਨ ਦਾ ਨੋਟੀਫਿਕੇਸ਼ਨ ਰੱਦ ਕਰੇਂ-ਕਾ. ਬੱਖਤਪੁਰਾ
ਗੁਰਦਾਸਪੁਰ, 14 ਅਕਤੂਬਰ (ਸਰਬਜੀਤ ਸਿੰਘ)– ਫੌਡਰੀ ਅਤੇ ਵਰਕਸ਼ਾਪ ਵਰਕਰ ਯੂਨੀਅਨ ਸਬੰਧਤ ਏਕਟੂ ਨੇ ਬਟਾਲਾ ਦੀਆਂ ਫੌਡਰੀਆ ਵਿੱਚ ਰੈਲੀਆਂ ਕਰਕੇ ਭਗਵੰਤ ਮਾਨ ਸਰਕਾਰ ਵਲੋਂ ਮਜ਼ਦੂਰਾਂ ਦਾ ਦਿਹਾੜੀ ਦਿਨ 12 ਘੰਟੇ ਕਰਨ ਲਈ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਰੈਲੀਆਂ ਵਿੱਚ ਬੋਲਦਿਆਂ ਏਕਟੂ ਆਗੂ ਕਰਮਜੀਤ ਸਿੰਘ ਸੰਧੂ, ਦਲਬੀਰ ਭੋਲਾ, ਏਕਟੂ ਦੇ ਜਰਨਲ […]
Continue Reading

