ਭਾਰਤ ਜਿੱਥੇ ਵਿਰੋਧੀ ਧਿਰਾਂ ਦੇ ਚੋਣ ਫੰਡ ਫ੍ਰੀਜ ਕਰਕੇ ਖੁੱਦ ਅਰਬਾ ਖਰਬਾ ਰੂਪਏ ਇਕੱਠੇ ਚੋਣ ਜਿੱਤਣ ਦੀ ਤਾਣਾ ਬਾਣਾ ਬਣਿਆ ਜਾਂਦਾ ਹੈ

ਦਿੱਲੀ, ਗੁਰਦਾਸਪੁਰ, 8 ਅਪ੍ਰੈਲ (ਸਰਬਜੀਤ ਸਿੰਘ)– ਜਿੱਥੇ ਝੂਠੇ ਗਵਾਹ ਤੋਂ ਬਿਆਨ ਦਿਵਾ ਕੇ ਵਿਰੋਧੀ ਧਿਰ ਦੇ ਮੁੱਖ ਮੰਤਰੀ ਨੂੰ ਜੇਲ ਭਿਜਵਾ ਦਿੱਤਾ ਜਾਵੇ ਤੇ ਉਸਦੇ ਦਰਜਨਾਂ ਸਾਥੀ ਸਲਾਖਾਂ ਪਿੱਛੇ ਭੇਜ ਦਿੱਤੇ ਜਾਣ। ਜਿਥੇ ਵਿਰੋਧੀ ਧਿਰ ਦੇ 95 ਫੀਸਦ ਲੀਡਰਾਂ ਪਿੱਛੇ ਏਜੰਸੀਆਂ ਲਾ ਕੇ ਉਨਾਂ ਨੂੰ ਫਰਜੀ ਕੇਸਾਂ ਚ ਉਲਝਾ ਦਿੱਤਾ ਜਾਵੇ। ਜਿਥੇ ਵਿਰੋਧੀ ਧਿਰ ਦੇ […]

Continue Reading

ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਜਾਰੀ ਕੀਤੀ ਪਹਿਲੀ ਸੂਚੀ

ਨਵੀਂ ਦਿੱਲੀ, ਗੁਰਦਾਸਪੁਰ, 9 ਮਾਰਚ (ਸਰਬਜੀਤ ਸਿੰਘ)– ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੇ ਆਉਂਦੀਆਂ ਲੋਕ ਸਭਾ ਚੋਣਾਂ ਲਈ ਨੌਂ ਰਾਜਾਂ ਦੀਆਂ 39 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ।

Continue Reading

ਪੰਜਾਬੀ ਕਿਸਾਨ ਦੀ ਮੌਤ ‘ਤੇ ਦੁੱਖ ਜ਼ਾਹਰ ਕਰਨ ‘ਚ ਅਸਫਲ ਰਹੇ ਪ੍ਰਧਾਨ ਮੰਤਰੀ ਮੋਦੀ: ਬਾਜਵਾ

ਨਵੀਂ ਦਿੱਲੀ, ਗੁਰਦਾਸਪੁਰ, 28 ਫਰਵਰੀ (ਸਰਬਜੀਤ ਸਿੰਘ)— ਪੰਜਾਬ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬੀ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ‘ਤੇ ਸੋਗ ਪ੍ਰਗਟ ਕਰਨ ‘ਚ ਅਸਫਲ ਰਹਿਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਿੱਖੀ ਆਲੋਚਨਾ ਕੀਤੀ ਹੈ। ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਸੰਕਟ ਨਾਲ ਜੂਝ ਰਹੇ […]

Continue Reading

ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰ ਸਰਕਾਰ ਖਿਲਾਫ ਮਜਦੂਰ ਤੇ ਕਿਸਾਨਾਂ ਨੂੰ ਕੀਤਾ ਲਾਮਬੰਦ

ਦਿੱਲੀ, ਗੁਰਦਾਸਪੁਰ, 5 ਜਨਵਰੀ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚਾ (SKM) ਅਤੇ ਕੇਂਦਰੀ ਟਰੇਡ ਯੂਨੀਅਨਾਂ (CTU)/ਫੈਡਰੇਸ਼ਨਾਂ/ਐਸੋਸੀਏਸ਼ਨਾਂ ਦੇ ਜੁਆਇੰਟ ਫੋਰਮ ਦੁਆਰਾ 4 ਜਨਵਰੀ 2024, ਨਵੀਂ ਦਿੱਲੀ ਨੂੰ ਤੁਹਾਡੇ ਮੀਡੀਆ ਵਿੱਚ ਕਵਰੇਜ ਦੀ ਬੇਨਤੀ ਕਰਨ ਲਈ ਜਾਰੀ ਕੀਤਾ ਗਿਆ ਸਾਂਝਾ ਪ੍ਰੈਸ ਬਿਆਨ। ** SKM ਅਤੇ CTU ਨੇ ਸਾਂਝੇ ਤੌਰ ‘ਤੇ 16 ਫਰਵਰੀ ਨੂੰ ਕੇਂਦਰ ਸਰਕਾਰ ਦੇ ਦਫ਼ਤਰਾਂ ਅੱਗੇ […]

Continue Reading

ਕੇਂਦਰੀ ਗ੍ਰਹਿ ਮੰਤਰਾਲ ਦੀ ਹੋਈ ਮੀਟਿੰਗ, ਸੰਵਿਧਾਨਿਕ ਅਤੇ ਕਾਨੂੰਨ ਸੋਧਾਂ ਅਗਸਤ 2023

ਦਿੱਲੀ, ਗੁਰਦਾਸਪੁਰ, 7 ਨਵੰਬਰ (ਸਰਬਜੀਤ ਸਿੰਘ)— ਸਾਥੀਓ, ਅੱਜ ਕੇਂਦਰੀ ਗ੍ਰਹਿ ਮੰਤਰਾਲੇ ਦੀ ਹੋਈ ਮੀਟਿੰਗ ਵਿੱਚ ਸੰਵਿਧਾਨ ਅਤੇ ਕਾਨੂੰਨ ਵਿੱਚ ਜੋ ਸੋਧਾਂ ਅਗਸਤ 2023 ਵਿੱਚ ਪੇਸ਼ ਕੀਤੀਆਂ ਸਨ, ਉਨ੍ਹਾਂ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਮਲੱਮਾ ਭਲੇ ਹੀ ਇਹ ਚਾੜ੍ਹਿਆ ਗਿਆ ਹੈ ਕਿ ਬਸਤੀਵਾਦ ਵੇਲੇ ਦੇ ਇਹ ਕਾਨੂੰਨ ਵੇਲਾ ਵਿਹਾ ਚੁੱਕੇ ਸਨ ਪਰ ਸੱਚ ਇਹ ਹੈ […]

Continue Reading

ਪੁਲਿਸ ਵਿਭਾਗ ’ਚ 13 ਹਜ਼ਾਰ ਅਸਾਮੀਆਂ ਭਰਨ ਨੂੰ ਮਿਲੀ ਹਰੀ ਝੰਡੀ

ਨਵੀਂ ਦਿੱਲੀ, ਗੁਰਦਾਸਪੁਰ, 25 ਅਕਤੂਬਰ (ਸਰਬਜੀਤ ਸਿੰਘ)– ਦਿੱਲੀ ਦੇ ਉਪਰਾਜਪਾਲ ਵੀ ਕੇ ਸਕਸੇਨਾ ਨੇ ਦਿੱਲੀ ਪੁਲਿਸ ਵਿੱਚ ਜੂਨੀਅਰ ਰੈਂਕ ਦੇ 13013 ਖਾਲੀ ਅਸਾਮੀਆਂ ਨੂੰ ਜੁਲਾਈ 2024 ਤੱਕ ਭਰਨ ਦੀ ਮਨਜ਼ੂਰੀ ਦੇ ਦਿੱਤੀ ਹੈ, ਜਦੋਂ ਕਿ ਇਨ੍ਹਾਂ ਵਿਚੋਂ 3521 ਇਸ ਸਾਲ ਦਸੰਬਰ ਤੱਕ ਭਰੀਆਂ ਜਾਣਗੀਆਂ। ਉਪਰਾਜਪਾਲ ਨੇ ਖਾਲੀ ਅਸਾਮੀਆਂ ਨੂੰ ਉਚਿਤ ਪ੍ਰਕਿਰਿਆ ਦੇ ਬਾਅਦ ਭਰਨ ਦੇ  […]

Continue Reading

ਮਰਿਯਾਦਾ ਪ੍ਰਧਾਨ ਮੁਰਮੂ ਦੀ ਫੇਰੀ ਦੀ ਘੋਰ ਉਲੰਘਣਾ ਕਰਨ ‘ਤੇ ਸਿੰਘ ਸੰਗਤ ਪਟਨਾ ਨੇ ਤਖ਼ਤ ਪਟਨਾ ਕਮੇਟੀ ‘ਤੇ ਲਿਆ ਰੋਸ਼

ਪਟਨਾ ਸਾਹਿਬ, ਗੁਰਦਾਸਪੁਰ, 23 ਅਕਤੂਬਰ (ਸਰਬਜੀਤ ਸਿੰਘ)– ਸਿੱਖ ਸੰਗਤ ਦੀ ਭਰਵੀਂ ਹਾਜ਼ਰੀ ਵਾਲੀ ਮੀਟਿੰਗ ਵਿੱਚ ਸਾਰੇ ਪਟਨਾ ਤੋਂ ਸਿੱਖ ਇਕੱਠੇ ਹੋਏ ਅਤੇ 17 ਅਕਤੂਬਰ 2023 ਨੂੰ ਭਾਰਤੀ ਰਾਸ਼ਟਰਪਤੀ ਦੀ ਫੇਰੀ ਤੋਂ ਪਹਿਲਾਂ ਦਰਬਾਰ ਸਾਹਿਬ ਤੋਂ ਸਿੱਖ ਸੰਗਤ ਨੂੰ ਜ਼ਬਰਦਸਤੀ ਹਟਾਉਣ ਵਿੱਚ ਉਨ੍ਹਾਂ ਦੇ ਦੁਰਵਿਵਹਾਰ ਲਈ ਤਖ਼ਤ ਪਟਨਾ ਸਾਹਿਬ ਕਮੇਟੀ ਨੂੰ ਦੋਸ਼ੀ ਠਹਿਰਾਇਆ। ਮੀਟਿੰਗ ਵਿੱਚ ਮੌਜੂਦ […]

Continue Reading

ਭੁੱਖਮਰੀ ਵਿੱਚ 125 ਦੇਸ਼ਾਂ ਵਿੱਚ 111ਵੇਂ ਸਥਾਨ ਤੇ ਖੜਾ ਭਾਰਤ

ਨਵੀਂ ਦਿੱਲੀ,ਗੁਰਦਾਸਪੁਰ, 22 ਅਕਤੂਬਰ (ਸਰਬਜੀਤ ਸਿੰਘ)–ਸਮਰਿਤੀ ਇਰਾਨੀ ਜੀ ਬੇਹੂਦਾ ਤੇ ਸੰਵੇਦਨਹੀਣ ਬਿਆਨ ਹੈ ਤੁਹਾਡਾ ਕਿ ਮੈਂ ਦਿੱਲੀ ਤੋਂ ਕੋਚੀ ਤੇ ਫਿਰ ਵਾਪਸ ਦਿੱਲੀ ਆਈ ਤਾਂ ਮੈਨੂੰ ਵੀ ਭੁੱਖਿਆ ਵਿੱਚ ਮੰਨ ਕੇ ਹੰਗਰ ਇੰਡੈਕਸ ਬਣਾਇਆ ਜਾਂਦਾ ਹੈ। ਯਾਦ ਰੱਖੋ ਬੱਚਿਆਂ ਵਿੱਚ ਕੁਪੋਸ਼ਣ, ਕੱਦ ਤੇ ਭਾਰ ਨਾ ਵਧਣਾ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ […]

Continue Reading

ਮਸ਼ਹੂਰ ਲੇਖਿਕਾ ਅਰੁੰਧਤੀ ਰਾਏ ਵਿਰੁੱਧ ਕੇਸ ਚਲਾਏ ਜਾਣ ਨੂੰ ਮਨਜ਼ੂਰੀ ਨਵੇਂ ਹਮਲੇ ਦੀ ਤਿਆਰੀ

ਦਿੱਲੀ, ਗੁਰਦਾਸਪੁਰ, 12 ਅਕਤੂਬਰ (ਸਰਬਜੀਤ ਸਿੰਘ)– ਦਿੱਲੀ ਦੇ ਲੈਫਟੀਨੈਂਟ ਗਵਰਨਰ ਸਕਸੈਨਾ, ਜੋ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕੰਮ ਕਰਦਾ ਹੈ, ਨੇ ਕਥਿਤ ਭੜਕਾਊ ਭਾਸ਼ਣਾਂ ਨਾਲ ਸਬੰਧਤ 2010 ਦੇ ਇੱਕ ਕੇਸ ਵਿੱਚ ਲੇਖਿਕਾ ਅਰੁੰਧਤੀ ਰਾਏ ਅਤੇ ਇਕ ਸਾਬਕਾ ਕਸ਼ਮੀਰੀ ਪ੍ਰੋਫੈਸਰ ਸ਼ੇਖ ਸ਼ੌਕਤ ਹੁਸੈਨ ਦੇ ਖਿਲਾਫ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਕਸ਼ਮੀਰ ਦੇ ਇਕ […]

Continue Reading

ਮੋਦੀ ਹਕੂਮਤ ਅਤੇ ਦਿੱਲੀ ਪੁਲਸ ਵੱਲੋਂ ਸੀਨੀਅਰ ਪੱਤਰਕਾਰਾਂ ਤੇ ਝੂਠੇ ਕੇਸ ਮੜ੍ਹਨੇ ਅਤੀ ਨਿੰਦਣ ਜੋਗ ਅਤੇ ਸ਼ਰਮਨਾਕ ਕਾਰਾ-ਧਰਮਿੰਦਰ ਮਸਾਣੀ

ਦਿੱਲੀ, ਗੁਰਦਾਸਪੁਰ, 5 ਅਕਤੂਬਰ (ਸਰਬਜੀਤ ਸਿੰਘ)– ਕੱਲ ਸਵੇਰੇ ਦਿੱਲੀ ਪੁਲਸ ਦੀਆਂ ਟੀਮਾਂ ਵੱਲੋਂ ਸੀਨੀਅਰ ਪੱਤਰਕਾਰ ਉਰਮਿਲੇਸ਼, ਅਭਿਸਾਰ ਸ਼ਰਮਾ, ਔਨਿੰਦੋ ਚੱਕਰਵਰਤੀ, ਇਤਿਹਾਸਕਾਰ ਸੁਹੇਲ ਹਾਸ਼ਮੀ ਅਤੇ ਨਿਊਜ਼ਕਲਿੱਕ ਨਾਲ ਸਬੰਧਤ ਪੱਤਰਕਾਰ ਭਾਸ਼ਾ ਸਿੰਘ, ਪਰੰਜੋਏ ਗੁਹਾ ਠਾਕੁਰਤਾ, ਪ੍ਰਬੀਰ ਪੁਰਕਾਯਸਥਾ ਅਤੇ ਇੱਕ ਹੋਰ ਪੱਤਰਕਾਰ ਸੰਜੇ ਰਾਜੌਰਾ ਦੇ ਘਰ ਪੁਲਿਸ ਦੇ ਜਾਣ ਦੀ ਖ਼ਬਰ ਹੈ। ਉਨ੍ਹਾਂ ਦੇ ਮੋਬਾਈਲ ਫ਼ੋਨ, ਲੈਪਟਾਪ, ਹਾਰਡ […]

Continue Reading