ਲੜਕੀ ਕਮਲ ਕੌਰ ਨੂੰ ਮਾਰਕੇ ਅੰਮ੍ਰਿਤ ਪਾਲ ਮਾਹਰੋ ਭੱਜਿਆ ਕਿਉਂ ? ਇਹ ਯੋਧਾ ਗਿਰੀ ਨਹੀਂ ? ਨਿਹੰਗ ਸਿੰਘ ਬਾਣੇ ‘ ਚ ਬੁੱਜ਼ਦਿਲੀ ਤੇ ਕਾਇਰਤਾ ਵਾਲਾ ਵਰਤਾਰਾ ਮੰਨਿਆ ਜਾ ਸਕਦਾ ਹੈ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 16 ਜੂਨ (ਸਰਬਜੀਤ ਸਿੰਘ)– ਕੀ ਪੰਜਾਬ ਦੇ ਧਰਮੀ ਲੋਕ ਇਹ ਦੱਸ ਸਕਦੇ ਹਨ ਕਿ ਇੰਨਾਂ ਤਿੰਨ ਬਾਣਧਾਰੀ ਨਿਹੰਗਾ ਜਿਸ ਦਾ ਮਾਸਟਰ ਮਾਇੰਡ ਅੰਮ੍ਰਿਤ ਪਾਲ ਹੈ ਨੇ ਇੱਕ ਸੋਸ਼ਲ ਮੀਡੀਆ ਤੇ ਮਜਬੂਰੀਵੱਸ ਕਮਲ ਕੌਰ ਨੂੰ ਜੋ ਆਪਣੇ ਪ੍ਰਵਾਰ ਦਾ ਪੇਟ ਪਾਲ ਰਹੀ ਸੀ ਨੂੰ ਮਾਰ ਕੇ ਪੰਜਾਬ’ਚ ਲੱਚਰਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਨਹੀਂ […]
Continue Reading

