ਯੂ.ਪੀ ਵਿੱਚ ਸਭ ਤੋਂ ਵੱਧ ਹੈ ਔਰਤਾਂ ਖਿਲਾਫ ਅਪਰਾਧਾ ਦੇ ਮਾਮਲੇ
ਗੁਰਦਾਸਪੁਰ, 2 ਸਿਤੰਬਰ (ਸਰਬਜੀਤ ਸਿੰਘ)–ਵਿਦੇਸ਼ੀ ਚੈਨਲ ਤੋਂ ਮਿਲੀ ਜਾਣਕਾਰੀ ਅਨੁਸਾਰ ਔਰਤਾਂ ਖਿਲਾਫ ਅਪਰਾਧਾ ਦੇ ਮਾਮਲੇ ਵਿੱਚ ਯੂ.ਪੀ ਸਭ ਤੋਂ ਉਤੇ ਹੈ।ਜਾਣਕਾਰੀ ਮੁਤਾਬਕ ੳੁੱਤਰ ਪ੍ਰਦੇਸ਼ ਵਿੱਚ 56083, ਰਾਜਸਥਾਨ ਵਿੱਚ 40738, ਮਹਾਰਾਸ਼ਟਰ 39526, ਪੱਛਮੀ ਬੰਗਾਲ ਵਿੱਚ 35884, ਉੜੀਸਾ ਵਿੱਚ 31352 ਅਤੇ ਪੰਜਾਬ ਵਿੱਚ 5662 ਔਰਤਾਂ ਖਿਲਾਫ ਅਪਰਾਧਾ ਦੇ ਮਾਮਲੇ ਹੈ। ਇਸ ਤੋਂ ਇਲਾਵਾ ਹੋਰ ਜਾਣਕਾਰੀ ਅਨੁਸਾਰ ਕੌਮੀ […]
Continue Reading
