ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ (ਸੀਟੂ) ਦਾ ਵਫਦ ਜੰਗਲਾਤ ਮੰਤਰੀ ਸ੍ਰੀ ਲਾਲਚੰਦ ਕਟਾਰੂਚੱਕ ਨੂੰ ਮਿਲਿਆ
ਜੰਗਲਾਤ ਮੰਤਰੀ ਨੇ ਵਣ ਵਰਕਰਾ ਦੀਆ ਜਾਇਜ ਮੰਗਾ ਜਲਦੀ ਪੂਰੀਆ ਕਰਨ ਦਾ ਭਰੋਸਾ ਦਿੱਤਾ : ਉੱਡਤ/ ਕੂੰਮਕਲਾ/ਗੋਰਾ ਪਠਾਨਕੋਟ/ ਰਾਏਕੋਟ/ ਮਾਨਸਾ, ਗੁਰਦਾਸਪੁਰ, 24 ਅਗਸਤ (ਸਰਬਜੀਤ ਸਿੰਘ)— ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ (ਸੀਟੂ) ਦਾ ਇੱਕ ਅਹਿਮ ਵਫਦ ਜੰਗਲਾਤ ਮੰਤਰੀ ਲਾਲਚੰਦ ਕਟਾਰੂਚੱਕ ਨੂੰ ਮਿਲਿਆ ਤੇ ਪੰਜਾਬ ਦੇ ਜੰਗਲਾਤ ਵਰਕਰਾ ਦੀਆ ਜਾਇਜ ਮੰਗਾ ਦਾ ਇੱਕ ਮੈਮੋਰੰਡਮ ਮੰਤਰੀ ਸਾਹਿਬ ਨੂੰ […]
Continue Reading
