1 ਜੂਨ 84 ਨੂੰ ਵਰਦੀ ਗੋਲੀ ‘ਚ ਪਵਿੱਤਰ ਸਰੋਵਰ ਦੀਆਂ ਪੰਜ ਪ੍ਰਕਿਰਮਾ ਸੰਪੂਰਨ ਕਰਦਿਆਂ ਗੁਰੂ ਰਾਮਦਾਸ ਨੇ ਹੱਥ ਦੇ ਬਚਾਇਆ,ਕਿਉਂਕਿ ਪੰਥ ਦੀ ਸੇਵਾ ਮੇਰੇ ਹਿੱਸੇ ਲਿਖੀ ਹੋਈ – ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 1 ਜੂਨ (ਸਰਬਜੀਤ ਸਿੰਘ)– 1 ਜੂਨ 84 ਨੂੰ ਭਾਰਤੀ ਫੌਜਾ ਨੇ ਵਿਸ਼ਵ ਪ੍ਰਸਿੱਧ ਧਾਰਮਿਕ ਅਸਥਾਨ ਪਵਿੱਤਰ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਅਤੇ ਦਰਬਾਰ ਦੇ ਨਾਲ ਲੱਗਦੀਆਂ ਉੱਚੀਆਂ ਇਮਾਰਤਾਂ ਤੋਂ ਮੋਰਚੇਬੰਦੀ ਰਾਹੀਂ ਲਗਾਤਾਰ ਅੱਠ ਘੰਟੇ ਹਰਮੰਦਰ ਸਾਹਿਬ ਅਕਾਲ ਤਖ਼ਤ ਸਾਹਿਬ, ਬਾਬਾ ਅਟੱਲ ਤੋਂ ਇਲਾਵਾ ਕਈ ਇਮਾਰਤਾਂ ਤੇ ਅੰਧਾ ਧੁੰਦ ਐਸ ਐਲ ਆਰ,ਐਲ ਐਮ ਜੀ […]
Continue Reading

