ਫਰੀਦਕੋਟ ਵਿਖੇ ਭਾਜਪਾ ਆਗੂ ਕੁਲਦੀਪ ਸਿੰਘ ਭੰਗੇਵਾਲ ਤੇ ਹੋਏ ਹਮਲੇ ਵਰਗੀਆਂ ਘਟਨਾਵਾਂ ਪੰਜਾਬ ਲਈ ਚਿੰਤਾ ਜਨਕ – ਭਾਈ ਵਿਰਸਾ ਸਿੰਘ ਖਾਲਸਾ।
ਗੁਰਦਾਸਪੁਰ, 12 ਦਸੰਬਰ (ਸਰਬਜੀਤ ਸਿੰਘ)— ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਬੀਤੀ ਰਾਤ ਫਰੀਦਕੋਟ ਵਿਖੇ ਭਾਜਪਾ ਆਗੂ ਕੁਲਦੀਪ ਸਿੰਘ ਭੰਗੇਵਾਲ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੇ ਹਮਲੇ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਰਾਜ ਵਿਚ ਵਧ ਰਹੀਆਂ ਕਤਲਾਂ, ਲੁਟਾਂ ਖੋਹਾਂ, ਫ਼ਿਰੌਤੀਆਂ ਮੰਗਣ ਅਤੇ ਨਾ ਦੇਣ ਤੇ ਕਤਲ ਕਰਨ ਵਰਗੀਆਂ ਘਟਨਾਵਾਂ ਨੂੰ […]
Continue Reading
