ਰਮਨ ਬਹਿਲ ਨੇ ਬੱਬੇਹਾਲੀ ਵਿਖੇ 8.81 ਕਿੱਲੋਮੀਟਰ ਲੰਮੀਆਂ ਸੰਪਰਕ ਸੜਕਾਂ ਦੀ ਮੁਰੰਮਤ ਦਾ ਨੀਂਹ ਰੱਖਿਆ
ਸੜਕਾਂ ਦੀ ਮੁਰੰਮਤ ਉੱਪਰ ਰਾਜ ਸਰਕਾਰ ਵੱਲੋਂ 1.63 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ – ਰਮਨ ਬਹਿਲ ਗੁਰਦਾਸਪੁਰ, 30 ਸਤੰਬਰ (ਸਰਬਜੀਤ ਸਿੰਘ)– ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ ਵਿਕਾਸ ਕਾਰਜਾਂ ਦੀ ਗਤੀ ਨੂੰ ਅੱਗੇ ਵਧਾਉਂਦੇ ਹੋਏ ਰਮਨ ਬਹਿਲ ਵੱਲੋਂ ਅੱਜ ਕਾਹਨੂੰਵਾਨ ਰੋਡ ਤੋਂ ਮੁਕੇਰੀਆਂ ਰੋਡ ਤੱਕ ਵਾਇਆ ਪਿੰਡ ਬੱਬੇਹਾਲੀ ਅਤੇ ਪਿੰਡ ਬੱਬੇਹਾਲੀ ਤੋਂ ਨਹਿਰ ਦੇ ਨਵੇਂ ਪੁਲ […]
Continue Reading

