ਮੋਗੇ ਵਾਲੇ ਹੈਪੀ ਸਰਪੰਚ ਕਤਲ ਮਾਮਲੇ ‘ਚ ਪੁਲਸ ਉੱਚ ਪੱਧਰੀ ਜਾਂਚ ਕਰੇ, ਨਿਰਦੋਸ਼ਾਂ ਨੂੰ ਤੰਗ ਨਾ ਕੀਤਾ ਜਾਵੇ, ਆਸ਼ਕੀ ਹੀ ਬਣੀ ਸਰਪੰਚ ਦੀ ਮੌਤ ਦਾ ਕਾਰਨ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 8 ਮਾਰਚ (ਸਰਬਜੀਤ ਸਿੰਘ)– ਮੋਗੇ ਵਾਲੇ ਹੈਪੀ ਸਰਪੰਚ ਦੇ ਕਤਲ ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਸਪੱਸ਼ਟ ਕੀਤਾ ਰੁਪਿੰਦਰ ਕੌਰ ਨਾਂ ਦੀ ਔਰਤ ਦੇ ਹੈਪੀ ਸਰਪੰਚ ਨਾਲ ਨਜਾਇਜ਼ ਸਬੰਧ ਚੱਲ ਰਹੇ ਸਨ,ਜੋ ਆਪਣੇ ਪਤੀ ਤੋਂ ਅਲੱਗ ਬਿਨਾਂ ਤਲਾਕ ਰਹੇ ਰਹੀ ਸੀ,ਰੁਪਿੰਦਰ ਕੌਰ ਦਾ ਆਪਣੇ ਸੌਹਰੇ ਪ੍ਰਵਾਰ ਨਾਲ ਤਲਾਕ […]
Continue Reading

