ਬਾਜਵਾ ਨੇ ਕੇਜਰੀਵਾਲ ਅਤੇ ਮਾਨ ਨੂੰ ‘ਆਪ’ ਦੇ ਇੰਦਰਨੀਲ ਰਾਜਗੁਰੂ ਦੇ ਦੋਸ਼ਾਂ ਬਾਰੇ ਸਫਾਈ ਦੇਣ ਲਈ ਕਿਹਾ
‘ਆਪ’ ਦੇ ਰਹਿ ਚੁਕੇ ਸਾਥੀ ਨੇ ਦੋਸ਼ ਲਾਇਆ ਹੈ ਕਿ ਇਹ ਗੁਜਰਾਤ ਚੋਣਾਂ ਵਿੱਚ ਭਾਜਪਾ ਨਾਲ ਮਿਲੀਭੁਗਤ ਨਾਲ ਚੱਲ ਕਰ ਰਹੀ ਹੈ ਗੁਰਦਾਸਪੁਰ 7 ਨਵੰਬਰ (ਸਰਬਜੀਤ ਸਿੰਘ)–ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ, ਪ੍ਰਤਾਪ ਸਿੰਘ ਬਾਜਵਾ ਨੇ ਐਤਵਾਰ ਨੂੰ ਆਮ ਆਦਮੀ ਪਾਰਟੀ ‘ਤੇ ਕਈ ਸਵਾਲਾਂ ਦਾਗੇ ਹਨ। ਉਨ੍ਹਾਂ ਕਿਹਾ ਕਿ ਗੁਜਰਾਤ […]
Continue Reading
