ਵਿਦਿਆਰਥੀਆਂ ਦੇ ਭਵਿੱਖ ਚ ਪਲੇਸਮੈਂਟ ਲਈ ਸੀ.ਬੀ.ਏ ਇਨਫੋਟੈਕ ਨੇ ਨਾਮੀ ਕੰਪਨੀਆਂ ਦਾ ਕੀਤਾ ਗਠਨ

ਗੁਰਦਾਸਪੁਰ

ਵਿਦਿਆਰਥੀਆਂ ਦਾ ਭਵਿੱਖ ਸੁਨਹਿਰੀ ਬਣਾਉਣਾ ਹੀ ਸਾਡਾ ਮੁੱਖ ਉਦੇਸ਼ : ਐਮ.ਡੀ ਸੰਦੀਪ ਕੁਮਾਰ

ਗੁਰਦਾਸਪੁਰ, 6 ਨਵੰਬਰ (ਸਰਬਜੀਤ ਸਿੰਘ) – ਸੀ.ਬੀ.ਏ ਇਨਫੋਟੈਕ ਦੇ ਐਮ.ਡੀ ਸੰਦੀਪ ਕੁਮਾਰ ਨੇ ਕਿਹਾ ਕਿ ਆਈ.ਟੀ. ਅਤੇ ਕੰਪਿਊਟਰ ਕੋਰਸਾਂ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਵੱਖ-ਵੱਖ ਨਾਮੀ ਕੰਪਨੀਆਂ ਦਾ ਗਠਨ ਕੀਤਾ ਗਿਆ ਹੈ।

ਉਨਾਂ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿੱਚ ਅਸੀਂ ਆਈ.ਟੀ ਅਤੇ ਕੰਪਿਊਟਰ ਦੇ ਵਿਦਿਆਰਥੀਆਂ ਲਈ ਵੱਖ-ਵੱਖ ਕੰਪਨੀਆਂ ਨਾਲ ਪਲੇਸਮੈਂਟ ਲਈ ਕਰਾਰ ਕੀਤਾ ਹੋਇਆ ਸੀ ਅਤੇ ਹੁਣ ਕੁਝ ਹੋਰ ਨਵੀਆ ਕੰਪਨੀਆਂ ਨਾਲ ਕਰਾਰ ਹੋਇਆ ਜਿਸਦੇ ਨਾਲ ਉਹਨਾਂ ਨੂੰ ਪ੍ਰਸਿੱਧ ਕੰਪਨੀਆਂ ’ਤੇ ਉਦਯੋਗਿਕ ਸੰਸਥਾਨਾਂ ’ਚ ਵਿਦਿਆਰਥੀਆਂ ਨੂੰ ਪਲੇਸਮੈਂਟ ਹਾਸਲ ਕਰਨ ’ਚ ਮਦਦ ਮਿਲੇਗੀ। ਐਮ.ਡੀ ਸੰਦੀਪ ਕੁਮਾਰ ਨੇ ਦੱਸਿਆ ਅਸੀਂ ਆਰ.ਪੀ.ਐਸ ਇਕਨਾਲੋਜੀ, ਆਰ.ਈ.ਆਈ ਇਕਨਾਲੋਜੀ ਜੈੁਪੁਰ, ਸਿਵਲ ਇੰਜੀਨੀਅਰ ਲਈ ਯੂ.ਪੀ.ਸੀ. ਬਿਲਡਰ ਨਾਲ ਸਮਝੋਤਾ ਕੀਤਾ ਹੈ ਅਤੇ ਇਹਨਾਂ ਕੰਪਨੀਆਂ ਨੇ ਪੂਰਾ ਭਰੋਸਾ ਦਿੱਤਾ ਹੈ ਕਿ ਜਿਆਦਾ ਤੋਂ ਜਿਆਦਾ ਵਿਦਿਆਰਥੀਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਐਮ.ਡੀ ਸੰਪੀਦ ਕੁਮਾਰ ਨੇ ਕਿਹਾ ਕਿ ਸਾਡਾ ਮੁੱਖ ਉਦੇਸ ਹੀ ਵਿਦਿਆਰਥੀਆਂ ਦਾ ਸੁਨਹਿਰੀ ਭਵਿੱਖ ਬਣਾਉਣਾ ਹੈ। ਉਹਨਾਂ ਕਿਹਾ ਕਿ ਸੀ.ਬੀ.ਏ ਇਨਫੋਟੈਕ ਵਲੋਂ ਬੇਸਿਕ ਕੰਪਿਊਟਰ, ਸੀ/ਸੀ++, ਨੈਟਵਰਕਿੰਗ, ਪਾਇਥਨ, ਜਾਵਾ, ਅੰਡਰਾਇਡ, ਵੈਬ ਇਡੀਜਾਇਨਿੰਗ ਅਤੇ ਵੈਬ ਡਿਵੈਲਪਮੈਂਟ ਤੋਂ ਇਲਾਵਾ ਹੋਰ ਕਈ ਕੋਰਸ ਕਰਵਾਏ ਜਾਂਦੇ ਹਨ। ਵਿਦਿਆਰਥੀ ਅੱਜ ਹੀ ਦਾਖਲਾ ਲੈਣ ਅਤੇ ਆਪਣਾ ਭਵਿੱਖ ਸੁਨਹਿਰੀ ਬਣਾਉਣ।

Leave a Reply

Your email address will not be published. Required fields are marked *