ਪੰਜਾਬੀ ਯੂਨੀਵਰਸਿਟੀ ਵਿੱਚ ਵਾਪਰੇ ਘਟਨਾਕ੍ਰਮ ’ਤੇ ਬਿਆਨ

ਪ੍ਰੋ ਸੁਰਜੀਤ ਬਾਰੇ ਇੱਕ ਪੱਖ ਇਹ ਵੀ ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ)– ਅਸੀਂ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀਆਂ ਮੌਜੂਦਾ ਅਤੇ ਸਾਬਕਾ ਵਿਦਿਆਰਥਣਾਂ, ਕੈਂਪਸ ਵਿੱਚ ਹਾਲ ਹੀ ਵਿੱਚ ਵਾਪਰੀਆਂ ਘਟਨਾਵਾਂ ਤੋਂ ਬਹੁਤ ਚਿੰਤਤ ਹਾਂ ਜਿੱਥੇ ਇੱਕ ਪ੍ਰੋਫੈਸਰ ‘ਤੇ ਜਾਨਲੇਵਾ ਹਮਲਾ ਕੀਤਾ ਗਿਆ। ਜੇ ਉਹਨਾਂ ਦੇ ਵਿਦਿਆਰਥੀ, ਖਾਸ ਕਰਕੇ ਵਿਦਿਆਰਥਣਾਂ ਉਹਨਾਂ ਨੂੰ ਨਾ ਬਚਾਉਂਦੀਆਂ, ਤਾਂ ਨਤੀਜੇ ਹੋਰ ਭਿਆਨਕ […]

Continue Reading

ਮੋਬਾਈਲ ਸਕਰੀਨ ਦੇ ਲੋਕ ਬੁੱਧੀਜੀਵੀ ਦੀ ਅਗਲੀ ਪ੍ਰੈਸ ਕਾਨਫਰੰਸ ਦੇ ਇੰਤਜ਼ਾਰ ਵਿੱਚ

ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ)– ਡਾ. ਪਿਆਰੇ ਲਾਲ ਗਰਗ ਜੀ ਪੰਜਾਬ ਦੇ ਟੀਵੀ ਸਕਰੀਨ ਉੱਤੇ ਸਿਰਕੱਢ ਬੁੱਧੀਜੀਵੀ ਹਨ। ਉਹਨਾਂ ਨੇ ਕੁੱਝ ਹੀ ਦਿਨ ਪਹਿਲਾਂ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਉੱਤੇ ਹਜੂਮੀ ਹਮਲੇ ਕਰਨ ਵਾਲਿਆਂ ਦੀ ਤਕੜੀ ਵਕਾਲਤ ਕੀਤੀ, ਕਥਿੱਤ ਦੋਸ਼ੀਆਂ ਨੂੰ ਲਿਖਤੀ ਸਲਾਹ ਦਿੱਤੀ ਕਿ ਉਹ ਡਾ ਕੁਲਦੀਪ ਪੁਰੀ, ਪ੍ਰੋ ਅਕਸ਼ੈਅ ਕੁਮਾਰ, ਪ੍ਰੋ ਲਲਨ ਬਘੇਲ, ਪ੍ਰੋ […]

Continue Reading

ਪਾਕਿਸਤਾਨ ਦਾ ਬਿਜਲੀ ਸੰਕਟ ਅਤੇ ਲੋਕਾਂ ਦੇ ਆਪ ਮੁਹਾਰੇ ਰੋਸ ਮੁਜਾਹਰੇ

ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ)– ਬਿਜਲੀ ਅਤੇ ਪੈਟ੍ਰੋਲ ਦੀਆਂ ਵਧਦੀਆਂ ਕੀਮਤਾਂ ਖਿਲਾਫ ਰੋਸ ਵਿਖਾਵਿਆਂ ਨੇ ਪਿਛਲੇ ਹਫਤੇ ਪਾਕਿਸਤਾਨ ਨੂੰ ਹਿਲਾ ਕੇ ਰੱਖ ਦਿੱਤਾ ਹੈ, ਹਜਾਰਾਂ ਲੋਕ ਵੱਖ-ਵੱਖ ਸ਼ਹਿਰਾਂ ਦੀਆਂ ਸੜਕਾਂ ’ਤੇ ਆ ਗਏ ਅਤੇ ਆਪਣੇ ਬਿਜਲੀ ਦੇ ਬਿੱਲਾਂ ਨੂੰ ਫੂਕ ਕੇ ਮੁਜਾਹਰੇ ਕੀਤੇ। ਬਿਜਲੀ ਦੇ ਬਿੱਲ ਦੀਆਂ ਦਰਾਂ ਵਿੱਚ ਵਾਧੇ ਕਾਰਨ ਲੋਕਾਂ ਦਾ ਗੁੱਸਾ ਅਗਸਤ […]

Continue Reading

ਅਫਰੀਕੀ ਮੁਲਕਾਂ ਵਿੱਚ ਫੌਜੀ ਪਲਟੇ ਤੇ ਪੱਛਮੀ ਸਾਮਰਾਜੀਆਂ ਖਿਲਾਫ ਨਫਰਤ

ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ)– 30 ਅਗਸਤ ਦੇ ਦਿਨ ਪੱਛਮੀ ਅਫਰੀਕੀ ਮੁਲਕ ਗਾਬੋਨ ਵਿੱਚ ਫੌਜ ਨੇ ਤਖਤਾਪਲਟ ਕਰਦਿਆਂ ਸਦਰ ਅਲੀ ਬੌਂਗੋ ਨੂੰ ਗੱਦੀਓਂ ਲਾਹ ਦਿੱਤਾ। ਇਸ ਤਰ੍ਹਾਂ ਬੌਂਗੋ ਪਰਿਵਾਰ ਦਾ ਇਸ ਛੋਟੇ ਦੇਸ਼ ਦੀ ਰਾਜਸੱਤਾ ’ਤੇ 56 ਸਾਲਾਂ ਤੋਂ ਚੱਲਿਆ ਆ ਰਿਹਾ ਰਾਜ ਖਤਮ ਹੋ ਗਿਆ। ਗਾਬੋਨ ਦੇਸ਼ ਵਿੱਚ ਰਾਜਪਲਟਾ ਪੱਛਮੀ ਤੇ ਕੇਂਦਰੀ ਅਫਰੀਕੀ ਮੁਲਕਾਂ […]

Continue Reading

ਭਾਰਤ ਅਤੇ ਕੈਨੇ‌ਡਾ ਦੇ ਸਬੰਧਾਂ ਵਿੱਚ ਬਣ‌ ਰਹੀ ਕੜਵਾਹਟ ਚਿੰਤਾ ਦਾ ਵਿਸ਼ਾ-ਬੱਖਤਪੁਰਾ

ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ)–ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਨੇ ਭਾਰਤ ਅਤੇ ਕੈਨੇ‌ਡਾ ਦੇ ਸਬੰਧਾਂ ਵਿੱਚ ਬਣ‌ ਰਹੀ ਕੜਵਾਹਟ ਨੂੰ ਦੋਨਾਂ ਦੇਸ਼ਾਂ ਲਈ ਖ਼ਾਸਕਰ ਭਾਰਤ ਲਈ ਬੇਹੱਦ ਮੰਦਭਾਗੀ ਦਸਿਆ ਹੈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਇਹ ਤਾਂ ਪੂਰਾ ਸੱਚ‌‌ ਹੈ ਕਿ ਖਾਲਿਸਤਾਨ ਪੱਖੀ ਸਿੱਖ […]

Continue Reading

ਸਿਹਤ ਵਿਭਾਗ ਨੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਵਿਸ਼ੇਸ਼ ਜਾਗਰੂਕਤਾ ਅਭਿਆਨ ਚਲਾਇਆ

ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਅਲਟਰਾਸਾਊਂਡ ਸਕੈਨਿੰਗ ਸੈਂਟਰਾਂ ’ਤੇ ਰੱਖੀ ਜਾ ਰਹੀ ਹੈ ਤਿੱਖੀ ਨਜ਼ਰ ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ)– ਡਾ. ਹਿਮਾਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ, ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਵੱਲੋਂ ਸਿਹਤ ਅਧਿਕਾਰੀਆਂ ਨਾਲ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਕੀਮ ਤਹਿਤ ਪੀ.ਸੀ. ਐਂਡ ਪੀ.ਐਨ.ਡੀ.ਟੀ. ਐੱਕਟ ਬਾਰੇ ਮੀਟਿੰਗ ਕੀਤੀ ਗਈ। […]

Continue Reading

ਜ਼ਿਲ੍ਹਾ ਮੈਜਿਸਟਰੇਟ ਨੇ ਸੂਰ ਪਾਲਣ ਸਬੰਧੀ ਲਗਾਈਆਂ ਪਾਬੰਧੀਆਂ ਵਾਪਸ ਲਈਆਂ

ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ)— ਡਾ. ਹਿਮਾਂਸ਼ੂ ਅਗਰਵਾਲ, ਆਈ.ਐੱਸ.ਏ, ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਨੇ ਸੀ.ਆਰ.ਪੀ.ਸੀ ਦੀ ਧਾਰਾ 144 ਤਹਿਤ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ‘ਦਾ ਪ੍ਰੀਵੈਨਸ਼ਨ ਐਂਡ ਕੰਟਰੋਲ ਆਫ ਇੰਨਫੈਕਸ਼ਨ ਐਂਡ ਕੋਨਟੀਜੀਅਸ ਡੀਜ਼ੀਸਸ ਇਨ ਐਨੀਮਲ ਐਕਟ-2009 ਦੇ ਚੈਪਟਰ 111 ਦੇ ਸੈਕਸ਼ਨ 06 ਤਹਿਤ ਪਸ਼ੂ ਪਾਲਣ ਵਿਭਾਗ ਦੇ ਜ਼ਿਲ੍ਹਾ ਵੈਟਨਰੀ ਅਥਾਰਟੀ (ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ […]

Continue Reading

ਖੇਤੀਬਾੜੀ ਵਿਭਾਗ 26 ਸਤੰਬਰ ਨੂੰ ਦਾਣਾ ਮੰਡੀ ਗੁਰਦਾਸਪੁਰ ਵਿਖੇ ਲਗਾਏਗਾ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ

ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਮੇਲੇ ਵਿੱਚ ਪਹੁੰਚਣ ਦਾ ਸੱਦਾ ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ)– ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਦੀ ਜਾਣਕਾਰੀ ਦੇਣ ਲਈ ਮਿਤੀ 26 ਸਤੰਬਰ 2023 ਨੂੰ ਸਵੇਰੇ 10:00 ਵਜੇ ਦਾਣਾ ਮੰਡੀ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ […]

Continue Reading

ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਸਕੂਲਾਂ ਦੀ ਚਾਰਦੀਵਾਰੀ ਬਣਾਉਣ ਲਈ ਰਾਜ ਸਰਕਾਰ ਖਰਚੇਗੀ 24 ਕਰੋੜ ਰੁਪਏ – ਚੇਅਰਮੈਨ ਜਗਰੂਪ ਸਿੰਘ ਸੇਖਵਾਂ

ਚੇਅਰਮੈਨ ਸੇਖਵਾਂ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਸਕੂਲ ਸਿੱਖਿਆ ਸਬੰਧੀ ਮੀਟਿੰਗ ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ)– ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵੱਲੋਂ ਅੱਜ ਆਪਣੇ ਦਫ਼ਤਰ ਵਿਖੇ ਜ਼ਿਲ੍ਹੇ ਦੇ ਸਕੂਲਾਂ ਦੇ ਸਰਬਪੱਖੀ ਵਿਕਾਸ ਅਤੇ ਬੁਨਿਆਦੀ ਢਾਂਚੇ ਦੀਆਂ ਲੋੜਾਂ ਨੂੰ ਪੂਰਾ ਕਰਨ ਸਬੰਧੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ […]

Continue Reading

ਵਿਆਹ ਪੁਰਬ ਦੌਰਾਨ ਹੁਲੜਬਾਜ਼ੀ, ਉੱਚੀ ਅਵਾਜ਼ ਵਿੱਚ ਸਪੀਕਰ ਅਤੇ ਬੁਲੱਟ ਮੋਟਰਸਾਈਕਲਾਂ ਦੇ ਪਟਾਕੇ ਮਾਰਨ ’ਤੇ ਪਾਬੰਦੀ ਲਗਾਈ

ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ)–ਸੁਭਾਸ਼ ਚੰਦਰ, ਪੀ.ਸੀ.ਐੱਸ, ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਨੇ ਫ਼ੌਜਦਾਰੀ ਜਾਬਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਸਬ-ਡਵੀਜ਼ਨ ਬਟਾਲਾ ਵਿਖੇ 20 ਸਤੰਬਰ 2023 ਤੋਂ 23 ਸਤੰਬਰ 2023 ਤੱਕ ਕੋਈ ਵੀ ਵਿਅਕਤੀ ਟਰੈਕਟਰਾਂ ਅਤੇ ਹੋਰ ਵਾਹਨਾਂ ’ਤੇ ਹੁਲੜਬਾਜ਼ੀ, ਉੱਚੀ ਅਵਾਜ਼ […]

Continue Reading