ਬਾਰਡਰ ਕੇਡਰ ਲਈ ਵਾਧੂ ਇੰਕਰੀਮੈਂਟ ਦੇ ਲਾਭ ਸਬੰਧੀ- ਸਰਬਜੀਤ ਸਿੰਘ ਡਿਗਰਾ
ਗੁਰਦਾਸਪੁਰ, 23 ਜਨਵਰੀ (ਸਰਬਜੀਤ ਸਿੰਘ)— ਪੰਜਾਬ ਸਿੱਖਿਆ ਵਿਭਾਗ ਵਿੱਚ 2018 ਵਿੱਚ ਹੋਏ ਨੋਟੀਫਿਕੇਸ਼ਨ ਮੁਤਾਬਕ ਜਿਲਾ ਪਠਾਨਕੋਟ , ਗੁਰਦਾਸਪੁਰ , ਅੰਮ੍ਰਿਤਸਰ , ਤਰਨਤਾਰਨ ,ਫਿਰੋਜਪੁਰ , ਫਾਜ਼ਿਲਕਾ ਜਿਲਿਆਂ ਦਾ ਬਾਰਡਰ ਕੇਡਰ ਵਿੰਗ ਸਥਾਪਿਤ ਕੀਤਾ ਗਿਆ ਸੀ ਜਿਸ ਅਨੁਸਾਰ ਇਹਨਾਂ ਜਿਲਿਆਂ ਵਿੱਚ ਕੰਮ ਕਰਦੇ ਸਿਖਿਆ ਵਿਭਾਗ ਦੇ ਸਾਰੇ ਕਰਮਚਾਰੀਆਂ ਨੂੰ ਇੱਕ ਵਾਧੂ ਇੰਕਰੀਮੈਂਟ ਦਿੱਤੀ ਜਾਣੀ ਸੀ ਅਤੇ ਜਦੋਂ […]
Continue Reading

