ਕਰਨਲ ਪੁਸ਼ਵਿੰਦਰ ਕੁੱਟਮਾਰ ਦੀ ਜਾਂਚ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਸੀ ਬੀ ਆਈ ਨੂੰ ਸੌਂਪਣਾ ਪੀੜਤ ਤੇ ਲੋਕਾਂ ਦੀ ਮੰਗ ਵਾਲਾ ਸ਼ਲਾਘਾਯੋਗ – ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 17 ਜੁਲਾਈ (ਸਰਬਜੀਤ ਸਿੰਘ)– ਕੁਝ ਮਹੀਨੇ ਪਹਿਲਾਂ ਚੰਡੀਗੜ੍ਹ ਫ਼ੌਜੀ ਹੈਡਕੁਆਰਟਰ’ਚ ਤਾਇਨਾਤ ਕਰਨਲ ਪੁਸ਼ਵਿੰਦਰ ਸਿੰਘ ਨੂੰ ਰਜਿਸਟਰ ਹਸਪਤਾਲ ਦੇ ਬਾਹਰ ਇੱਕ ਢਾਬੇ ਵਿਚ ਪੰਜਾਬ ਪੁਲਿਸ ਦੇ ਭੂਤਰੇ ਤਿੰਨ ਇੰਨਸਪੈਕਟਰਾਂ ਨੇ ਰੱਜ ਕੇ ਕੁੱਟ ਮਾਰ ਕੀਤੀ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਵਿੱਚ ਬਹੁਤ ਬੁਰੀ ਤਰ੍ਹਾਂ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ, ਪਹਿਲਾਂ ਇਸ ਮਾਮਲੇ ਦੀ ਜਾਂਚ […]
Continue Reading

