ਅੱਜ ਮਸੀਹ ਭਾਈਚਾਰੇ ਵੱਲੋਂ ਕੀਤਾ ਜਾ ਰਿਹਾ ਧਾਰਮਿਕ ਸ਼ਾਂਤੀ ਪੂਵਰਕ ਹੋਵੇਗਾ ਸੰਪਨ-ਡੀ.ਐਸ.ਪੀ
ਗੁਰਦਾਸਪੁਰ, 4 ਨਵੰਬਰ (ਸਰਬਜੀਤ ਸਿੰਘ)-ਮਸੀਹ ਭਾਈਚਾਰੇ ਵੱਲੋਂ ਅੱਜ ਗੁਰਦਾਸਪੁਰ ਵਿੱਚ ਇੱਕ ਧਾਰਮਿਕ ਸਮਾਗਮ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਉਨਾਂ ਇੱਕ ਅੰਗਰੇਜੀ ਦਾ ਲਫਜ਼ ਲਿਖ ਦਿੱਤਾ ਜਿਸਦਾ ਮਤਲਬ ਇਹ ਹੈ ਕਿ ਧਰਮ ਲਈ ਜਹਾਦ ਕਰਨਾ। ਇਸ ’ਤੇ ਸਿੱਖ ਜਥੱਬੰਦੀਆਂ ਵੱਲੋਂ ਸਖਤ ਇਤਰਾਜ ਕੀਤਾ ਗਿਆ ਅਤੇ ਇਹ ਮਾਮਲਾ ਕਾਫੀ ਗਰਮਾ ਗਿਆ। ਮੰਗ ਸੀ ਕਿ ਇਸ […]
Continue Reading
