ਸੰਤ ਮਹਾਂਪੁਰਸ਼ ਬਾਬਾ ਸੁਖਵਿੰਦਰ ਸਿੰਘ ਅੱਲੋਵਾਲ ਫਿਲੌਰ ਦੀਆਂ ਧਾਰਮਿਕ ਸਰਗਰਮੀਆਂ ਨੂੰ ਮੁੱਖ ਰੱਖਦਿਆਂ ਟ੍ਰਾਫ਼ੀ ਦਾ ਸਨਮਾਨ ਸ਼ਲਾਘਾਯੋਗ- ਭਾਈ ਖਾਲਸਾ
ਫਿਲੌਰ, ਗੁਰਦਾਸਪੁਰ, 7 ਅਕਤੂਬਰ ( ਸਰਬਜੀਤ ਸਿੰਘ)– ਅੱਜ ਰਾਹੋ ਰੋਡ ਲੁਧਿਆਣਾ ਵਿਖੇ 26ਵਾਂ ਸਲਾਨਾ ਦੋ ਰੋਜ਼ਾ ਕੀਰਤਨ ਦਰਬਾਰ ਨੌਜਵਾਨ ਬਾਬਾ ਜੀ ਸੇਵਕ ਦਲ ਵੱਲੋਂ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਜਿਸ ਵਿੱਚ ਵੱਖ ਵੱਖ ਕੀਰਤਨੀ ਜੱਥੇ, ਰਾਗੀ ਢਾਡੀ ਤੇ ਕਥਾ ਵਾਚਕ ਤੋਂ ਇਲਾਵਾ ਸੰਤਾ ਮਹਾਪੁਰਸ਼ਾ ਨੇ ਹਾਜ਼ਰੀ ਲਵਾਈ ਅਤੇ ਸੰਗਤਾਂ ਨੂੰ ਗੁਰਬਾਣੀ, […]
Continue Reading

