ਪੈਪਸੀਕੋ ਵਰਕਰਜ਼ ਯੂਨੀਅਨ ਚੰਨੋ ਵੱਲੋਂ ਇਲਾਕੇ ਦੀਆਂ ਫੈਕਟਰੀ ਯੂਨੀਅਨ ਨੂੰ ਇੱਕ ਮੰਚ ਉੱਤੇ ਇਕੱਠੇ ਹੋਣ ਦੀ ਅਪੀਲ
ਚੰਨੋ, ਗੁਰਦਾਸਪੁਰ, 24 ਨਵੰਬਰ ( ਸਰਬਜੀਤ ਸਿੰਘ)– ਪੈਪਸੀਕੋ ਵਰਕਰ ਯੂਨੀਅਨ ਏਟਕ( ਰਜਿ ਨੰ 23) ਅਤੇ ਹਿੰਦੁਸਤਾਨ ਯੂਨੀਲਿਵਰ ਇੰਪਲਾਈਜ (ਰਜਿ 27) ਰਾਜਪੁਰਾ ਦੀ ਸਾਂਝੀ ਮੀਟਿੰਗ ਪ੍ਰਧਾਨ ਵਿਕਰਮਜੀਤ ਸਿੰਘ ਨਾਭਾ ਅਤੇ ਜਨਰਲ ਸਕੱਤਰ ਹਰਿੰਦਰ ਸਿੰਘ ਗੱਜੂ ਮਾਜਰਾ ਦੀ ਪ੍ਰਧਾਨਗੀ ਹੇਠ ਯੂਨੀਅਨ ਦਫਤਰ ਚੰਨੋ ਵਿਖੇ ਕੀਤੀ ਗਈ ਜਿਸ ਵਿੱਚ ਦੋਨਾਂ ਯੂਨੀਅਨ ਦੇ ਐਗਜੈਕਟਿਵ ਕਮੇਟੀ ਆਗੂ ਹਾਜ਼ਰ ਸਨ ਜਿਸ […]
Continue Reading

