ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਨਿਕਲੀ ਫੂਕ,ਅਦਰਸ਼ ਸਕੂਲ ਭੁਪਾਲ ਦੇ ਡੀ ਓ ਨੇ ਕੀਤੇ ਬਿਨਾਂ ਕਾਰਨ 21 ਅਧਿਆਪਕ ਫਾਰਗ।-ਚੋਹਾਨ/ਉੱਡਤ
ਟੀਚਰਾਂ ਦੇ ਸੰਘਰਸ਼ ਦੀ ਸੀ ਪੀ ਆਈ ਤੇ ਏਟਕ ਵੱਲੋਂ ਹਮਾਇਤ ਮਾਨਸਾ/ਭੀਖੀ, ਗੁਰਦਾਸਪੁਰ, 3 ਜੁਲਾਈ (ਸਰਬਜੀਤ ਸਿੰਘ)– ਸੂਬੇ ਦੀ ਭਗਵੰਤ ਮਾਨ ਸਰਕਾਰ ਸਿੱਖਿਆ ਤੇ ਸਿਹਤ ਸਬੰਧੀ ਲੋਕਾਂ ਨੂੰ ਗੁੰਮਰਾਹ ਕਰਨ ਸਬੰਧੀ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਜਦੋਂ ਕਿ ਅਮਲ ਵਿਚ ਇਸ ਨੂੰ ਵਪਾਰਕ ਰੂਪ ਵਿੱਚ ਲਿਆ ਕੇ,ਆਮ ਲੋਕਾਂ ਨੂੰ ਸਿੱਖਿਆ ਤੋਂ ਵਾਂਝੇ […]
Continue Reading

