ਨਸ਼ਾ ਵਿਰੋਧੀ ਐਕਸ਼ਨ ਕਮੇਟੀ ਨੇ ਮਾਰੂ ਨਸ਼ਿਆਂ ਬਾਰੇ ਸਰਕਾਰ ਦੀ ਭੇਤ ਭਰੀ ਚੁੱਪ ਦੇ ਵਿਰੋਧ ਵਿਚ ਆਜ਼ਾਦੀ ਦਿਹਾੜੇ ‘ਤੇ ਸਾੜੀ ਮੁੱਖ ਮੰਤਰੀ ਦੀ ਅਰਥੀ

ਰੈਲੀ ਦੌਰਾਨ ਪਾਰਕ ਵਿਚ ਬਿਖਰੇ ਕੂੜੇ ਕਰਕੱਟ ਦੀ ਕਾਰਕੁੰਨਾਂ ਨੇ ਕੀਤੀ ਸਫਾਈ ਮਾਨਸਾ, ਗੁਰਦਾਸਪੁਰ 16 ਅਗਸਤ (ਸਰਬਜੀਤ ਸਿੰਘ)– ਅੱਜ ਆਜ਼ਾਦੀ ਦਿਹਾੜੇ ਦੇ ਮੌਕੇ ਵੀ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦਾ ਧਰਨਾ ਬਾ-ਦਸਤੂਰ ਜਾਰੀ ਰਿਹਾ। ਕਮੇਟੀ ਦੇ ਕਾਰਕੁੰਨਾਂ ਨੇ ਕੱਲ ਦੀ ਰੈਲੀ ਦੌਰਾਨ ਪਾਰਕ ਵਿਚ ਬਿਖਰੇ ਕੂੜੇ ਕਰਕੱਟ ਦੀ ਅੱਜ ਸਫਾਈ ਵੀ ਕੀਤੀ। ਨਸ਼ਿਆਂ ਦੇ ਸੁਆਲ ‘ਤੇ […]

Continue Reading

ਮੋਦੀ ਸਰਕਾਰ ਦੇ ਫਾਸਿਸਟ ਤੇ ਕਿਰਤੀਆਂ ਦੇ ਖਿਲਾਫ ਟਰੇਡ ਯੂਨੀਅਨਾਂ ਦੇ ਸੱਦੇ ਤਹਿਤ ਮਾਨਸਾ ਵਿਖੇ ਰੋਹ ਪੂਰਵਕ ਪ੍ਰਦਰਸ਼ਨ ਕੀਤਾ

ਮਾਨਸਾ, ਗੁਰਦਾਸਪੁਰ, 10 ਅਗਸਤ (ਸਰਬਜੀਤ ਸਿੰਘ)– ਮੋਦੀ ਸਰਕਾਰ ਦੇ ਫਾਸਿਸਟ ਤੇ ਕਿਰਤੀਆਂ ਦੇ ਖਿਲਾਫ ਟਰੇਡ ਯੂਨੀਅਨਾਂ ਦੇ ਸੱਦੇ ਤਹਿਤ ਮਾਨਸਾ ਵਿਖੇ ਰੋਹ ਪੂਰਵਕ ਪ੍ਰਦਰਸ਼ਨ ਕੀਤਾ ਗਿਆ। ਜਥੇਬੰਦੀਆਂ ਨੇ ਐਲਾਨ ਕੀਤਾ ਸ਼ਹੀਦਾਂ ਦੀ ਧਰਤੀ ਤੇ ਕਿਰਤ ਵਿਰੋਧੀ ਕੋਈ ਕਨੂੰਨ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।ਦੇਸ਼ ਵਿਆਪੀ ਸੱਦੇ ਤਹਿਤ ਮਾਨਸਾ ਵਿਖੇ ਹੋਏ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ […]

Continue Reading

ਲਿਬਰੇਸ਼ਨ ਵਰਕਰਾਂ ਨੇ ਵੱਡੀ ਗਿਣਤੀ ਵਿਚ ਧਰਨੇ ‘ਚ ਕੀਤੀ ਸ਼ਮੂਲੀਅਤ, 14 ਅਗਸਤ ਦੀ ਰੈਲੀ ਲਈ ਪਿੰਡਾਂ ‘ਚ ਲਾਮਬੰਦੀ ਤੇਜ਼

ਨਸ਼ਾ ਵਿਰੋਧੀ ਐਕਸ਼ਨ ਕਮੇਟੀ ਨੇ ਸਾੜੀ ਮੁੱਖ ਮੰਤਰੀ ਦੀ ਅਰਥੀ, ਜਨਤਾ ਨੂੰ ਕੀਤੀ ਆਪ ਵਜ਼ੀਰਾਂ ਤੇ ਵਿਧਾਇਕਾਂ ਦੇ ਸਮਾਜਿਕ ਬਾਈਕਾਟ ਦੀ ਅਪੀਲ ਮਾਨਸਾ, ਗੁਰਦਾਸਪੁਰ, 10 ਅਗਸਤ (ਸਰਬਜੀਤ ਸਿੰਘ)– ਪੰਜਾਬ ਵਿਚੋਂ ਨਸ਼ਿਆਂ ਦੇ ਹੜ੍ਹ ਨੂੰ ਬੰਨ ਮਾਰਨ ਅਤੇ ਪਰਵਿੰਦਰ ਸਿੰਘ ਝੋਟੇ ਦੀ ਬਿਨਾਂ ਸ਼ਰਤ ਰਿਹਾਈ ਲਈ ਇਥੇ ਡੀਸੀ ਦਫ਼ਤਰ ਵਿਚ ਚੱਲ ਰਿਹਾ ਦਿਨ ਰਾਤ ਦੇ ਧਰਨੇ […]

Continue Reading

ਬਾਬੇ ਨਾਨਕ ਦੀ ਧਰਤੀ ਤੇ ਨਸ਼ਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ-ਲਿਬਰੇਸ਼ਨ

ਮਾਨਸਾ, ਗੁਰਦਾਸਪੁਰ, 10 ਅਗਸਤ (ਸਰਬਜੀਤ ਸਿੰਘ)— ਮਾਨਸਾ ਵਿਖੇ ਨਸ਼ਾ ਨਹੀਂ ਰੁਜ਼ਗਾਰ ਦਿਓ ਤਹਿਤ ਚੱਲ ਰਹੀ ਮੁਹਿੰਮ ਨੂੰ ਹੁਲਾਰਾ ਦਿੰਦਿਆਂ ਸੀਪੀਆਈ ਐਮ ਐਲ ਲਿਬਰੇਸ਼ਨ ਨੇ ਕਿਹਾ ਹੈ ਕਿ ਗੁਰੂਆਂ ਦੀ ਧਰਤੀ ਤੇ ਨਸ਼ਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। 14 ਅਗਸਤ ਨੂੰ ਮਾਨਸਾ ਵਿਖੇ ਹੋਣ ਵਾਲੀ ਰੈਲੀ ਦੀ ਸਫਲਤਾ ਲਈ ਲਿਬਰੇਸ਼ਨ ਵੱਲੋਂ ਜ਼ਿਲ੍ਹਾ ਭਰ ਚ ਰੈਲੀਆਂ […]

Continue Reading

ਪਰਵਿੰਦਰ ਸਿੰਘ ਝੋਟੇ ਨੂੰ ਜੇਕਰ ਬਿਨ੍ਹਾਂ ਸ਼ਰਤ ਰਿਹਾਅ ਨਾ ਕੀਤਾ ਤਾਂ 2024 ਦੀਆਂ ਚੋਣਾਂ ਵਿੱਚ ਸਰਕਾਰ ਨੂੰ ਮੂੰਹ ਦੀ ਖਾਣੀ ਪਵੇਗੀ-ਰੁਲਦੂ ਸਿੰਘ ਮਾਨਸਾ

ਮਾਨਸਾ, ਗੁਰਦਾਸਪੁਰ, 6 ਅਗਸਤ (ਸਰਬਜੀਤ ਸਿੰਘ)– ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਇੱਕ ਲਿਖਤ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਨਸ਼ੇ ਦੇ ਖਾਤਮੇ ਲਈ ਮਾਨਸਾ ਤੋਂ ਸੁਰੂ ਹੋਏ ਪੱਕੇ ਸੰਘਰਸ਼ ਮੋਰਚਾ ਅੱਜ 23ਵੇਂ ਦਿਨ੍ਹ ਵਿੱਚ ਪ੍ਰਵੇਸ਼ ਕਰ ਗਿਆ ਹੈ, ਪਰ ਹਕੂਮਤਾਂ ਵੱਲੋਂ ਨਸ਼ੇ ਨੂੰ ਠੱਲ ਪਾਉਣ ਵਾਲੇ ਨੌਜਵਾਨਾਂ ਖਿਲਾਫ ਹੀ ਪਰਚੇ ਦਰਜ਼ […]

Continue Reading

ਦਿਲਦਾਰ ਭੰਡਾਰ ਲਿਖਦੇ ਹਨ

ਮਾਨਸਾ, ਗੁਰਦਾਸਪੁਰ, 4 ਅਗਸਤ (ਸਰਬਜੀਤ ਸਿੰਘ)– ਦਿਲਦਾਰ ਭੰਡਾਰ ਦਾ ਕਹਿਣਾ ਹੈ ਕਿ ਜੇਕਰ ਵਿਗਿਆਨੀਅਾਂ ਦੇ ਭਗਤ ਹੁੰਦੇ ਅਤੇ ੳੁਹ ਵੀ ਧਾਰਮਿਕ ਲੋਕਾਂ ਵਾਂਗੂ ਕੱਟੜ ਹੁੰਦੇ ਤਾਂ ਕੀ ਹੁੰਦਾ ?” ਮੰਨ ਲਵੋ ਵਿਗਿਆਨੀ ਡਾਲਟਨ ਨੂੰ ਮੰਨਣ ਵਾਲਾ ਇਕ ਫਿਕਰਾ ਹੁੰਦਾ ਅਤੇ ਉਹ ਇਸੇ ਗੱਲ ‘ਤੇ ਅੜੇ ਰਹਿੰਦੇ ਕਿ ਪ੍ਰਮਾਣੂ ਨੂੰ ਤੋੜਿਆ ਨਹੀ ਜਾ ਸਕਦਾ । ਇਨ੍ਹਾਂ […]

Continue Reading

ਮਨੀਪੁਰ ਤੇ ਹਰਿਆਣਾ ਵਿਚ ਘੱਟਗਿਣਤੀਆਂ ਖ਼ਿਲਾਫ਼ ਜਥੇਬੰਦ ਫਿਰਕੂ ਹਿੰਸਾ, ਬੀਜੇਪੀ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਹੈ- ਲਿਬਰੇਸ਼ਨ

ਨਸ਼ਾ ਵਿਰੋਧੀ ਅੰਦੋਲਨ ਬਾਰੇ ਮਾਨ ਸਰਕਾਰ ਅਤੇ ਆਪ ਦੀ ਖਾਮੋਸ਼ੀ ਸ਼ੱਕੀ ਮਾਨਸਾ, ਗੁਰਦਾਸਪੁਰ, 3 ਅਗਸਤ (ਸਰਬਜੀਤ ਸਿੰਘ)– ਦਲਿਤਾਂ ਔਰਤਾਂ ਉਤੇ ਜਬਰ ਤੇ ਹਮਲਿਆਂ ਦੀਆਂ ਵੱਧ ਰਹੀਆਂ ਵਾਰਦਾਤਾ ਅਤੇ ਦੇਸ਼ ਦੇ ਕਈ ਹਿੱਸਿਆਂ ਵਿਚ ਤਿੱਖੇ ਹੋ ਰਹੇ ਸਮਾਜਿਕ ਟਕਰਾਅ ਤੇ ਦੰਗਿਆਂ ਤੋਂ ਜ਼ਾਹਰ ਹੈ ਕਿ ਬੀਜੇਪੀ ਨੇ ਲੋਕ ਸਭਾ ਚੋਣਾਂ ਲਈ ਅਪਣੀ ਮੁਹਿੰਮ ਆਰੰਭ ਦਿੱਤੀ ਹੈ […]

Continue Reading

ਮਨੀਪੁਰ ਤੇ ਹਰਿਆਣਾ ਵਿਚ ਘੱਟਗਿਣਤੀਆਂ ਖ਼ਿਲਾਫ਼ ਜਥੇਬੰਦ ਫਿਰਕੂ ਹਿੰਸਾ, ਬੀਜੇਪੀ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਹੈ- ਲਿਬਰੇਸ਼ਨ

ਸੂਬਾਈ ਪਾਰਟੀ ਵਰਕਸ਼ਾਪ ਦੀ ਮੀਟਿੰਗ ਸੰਪਨ ਨਸ਼ਾ ਵਿਰੋਧੀ ਅੰਦੋਲਨ ਬਾਰੇ ਮਾਨ ਸਰਕਾਰ ਅਤੇ ਆਪ ਦੀ ਖਾਮੋਸ਼ੀ ਸ਼ੱਕੀ ਮਾਨਸਾ, ਗੁਰਦਾਸਪੁਰ, 2 ਅਗਸਤ (ਸਰਬਜੀਤ ਸਿੰਘ)– ਦਲਿਤਾਂ ਔਰਤਾਂ ਉਤੇ ਜਬਰ ਤੇ ਹਮਲਿਆਂ ਦੀਆਂ ਵੱਧ ਰਹੀਆਂ ਵਾਰਦਾਤਾ ਅਤੇ ਦੇਸ਼ ਦੇ ਕਈ ਹਿੱਸਿਆਂ ਵਿਚ ਤਿੱਖੇ ਹੋ ਰਹੇ ਸਮਾਜਿਕ ਟਕਰਾਅ ਤੇ ਦੰਗਿਆਂ ਤੋਂ ਜ਼ਾਹਰ ਹੈ ਕਿ ਬੀਜੇਪੀ ਨੇ ਲੋਕ ਸਭਾ ਚੋਣਾਂ […]

Continue Reading

ਝੋਟੇ ਦੀ ਰਿਹਾਈ ਨੂੰ ਲੈ ਕੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ-ਆਗੂ

ਮਾਨਸਾ, ਗੁਰਦਾਸਪੁਰ, 31 ਜੁਲਾਈ (ਸਰਬਜੀਤ ਸਿੰਘ)- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਦੇ ਜ਼ਿਲ੍ਹਾ ਜਗਦੇਵ ਸਿੰਘ ਭੈਣੀ ਬਾਗਾ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਬੰਦ ਕਰਨ ਦਾ ਜੋ ਵਾਅਦਾ ਕਰਦੀ ਸੀ, ਪਰ ਜੋ ਨੌਜਵਾਨ ਨਸ਼ਾ ਵੇਚਣ ਵਾਲੇ ਖਿਲਾਫ ਸੰਘਰਸ਼ ਕਰ ਰਹੇ ਹਨ, ਉਨ੍ਹਾਂ ਖਿਲਾਫ ਕੇਸ ਦਰਜ਼ ਕਰ ਰਹੀ ਹੈ। ਜਿਵੇਂ ਕਿ ਨਸਿਆ ਤੋਂ ਮੁੱਕਤ ਕਰਵਾਉਣ ਲਈ ਪ੍ਰਮੁੱਖ […]

Continue Reading

ਸੀ ਪੀ ਆਈ ਐਮ ਐੱਲ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਅਰਥੀ ਫੂੰਕ ਮੁਜਾਹਰਾ

ਗੁਰਦਾਸਪੁਰ, 25 ਜੁਲਾਈ (ਸਰਬਜੀਤ ਸਿੰਘ)– ਅੱਜ ਸੀ ਪੀ ਆਈ ਐਮ ਐੱਲ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਮਨੀਪੁਰ ਵਿਖੇ ਇਕ ਵੱਡੇ ਫਿਰਕੂ ਹਜੂਮ ਵਲੋਂ ਕੁੱਕੀ ਭਾਈਚਾਰੇ ਦੀਆਂ ਦੋ ਔਰਤਾਂ ਨੂੰ ਸ਼ਰੇਆਮ ਬੇਪੱਤ ਕਰਨ ਖਿਲਾਫ ਅੱਜ ਇਥੇ ਭੀਖੀ ਵਿਚ ਅਰਥੀ ਫੂਕ ਮੁਜਾਹਰਾ ਕੀਤਾ।ਸੀ ਪੀ ਆਈ ਐਮ ਐੱਲ ਲਿਬਰੇਸ਼ਨ ਦੇ ਬ੍ਰਾਂਚ ਸਕੱਤਰ ਕਾਮਰੇਡ ਨੀਟਾ ਅਤੇ ਮਜ਼ਦੂਰ […]

Continue Reading