ਚੰਡੀਗੜ੍ਹ, ਗੁਰਦਾਸਪੁਰ, 12 ਦਸੰਬਰ (ਸਰਬਜੀਤ ਸਿੰਘ)— ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਫਰ-ਏ-ਸ਼ਹਾਦਤ ਭਾਵ 14 ਪੋਹ ਸਸਕਾਰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜਾਦੇ ਦੀ ਲਾਸਾਨੀ ਕੁਰਬਾਨੀ 28 ਦਸੰਬਰ ਨੂੰ ਹੋਈ ਸੀ। ਉਸ ਨੂੰ ਮੱਦੇਨਜਰ ਰੱਖਦੇ ਹੋਏ ਸਰਕਾਰੀ ਛੁੱਟੀ ਦਾ ਪੰਜਾਬ ਵਿੱਚ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਪੰਜਾਬ ਦੇ ਵਿਦਿਅਕ ਅਦਾਰੇ, ਬੋਰਡ ਕਾਰਪੋਰੇਸ਼ਨ ਅਤੇ ਸਰਕਾਰੀ ਦਫਤਰ ਸਮੂਹ ਬੰਦ ਰਹਿਣਗੇ।