ਪੰਜਾਬ ਸਰਕਾਰ ਵੱਲੋਂ 2 ਅਫ਼ਸਰਾਂ ਦਾ ਤਬਾਦਲਾ
ਚੰਡੀਗੜ੍ਹ, ਗੁਰਦਾਸਪੁਰ, 4 ਅਕਤੂਬਰ (ਸਰਬਜੀਤ ਸਿੰਘ)–ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਕੇ.ਪੀ ਸੈਨਾ ਵਿਸ਼ੇਸ਼ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨ ਮਾਲ ਪੰਜਾਬ ਨੇ ਦੋ ਜ਼ਿਲ੍ਹਾ ਮਾਲ ਅਫ਼ਸਰਾਂ ਗੁਰਜਿੰਦਰ ਸਿੰਘ ਬੈਨੀ ਪਾਲ ਮੋਹਾਲੀ ਤੋਂ ਮਲੇਰ ਕੋਟਲਾ ਅਤੇ ਅਮਨਦੀਪ ਸਿੰਘ ਚਾਵਲਾ ਮਲੇਰ ਕੋਟਲਾ ਤੋਂ ਐਸ.ਏ.ਐਸ ਨਗਰ ਮੋਹਾਲੀ ਤਬਾਦਲਾ ਕੀਤਾ ਗਿਆ ਹੈ। ਇਹ ਅਧਿਕਾਰੀ ਇਨ੍ਹਾਂ ਸਟੇਸ਼ਨਾਂ ਤੋਂ ਆਪਣੀ ਹਾਜਰੀ ਤੁਰੰਤ ਪੇਸ਼ […]
Continue Reading

