ਨੇਪਾਲ ਦੇ ਤਾਜ਼ਾ ਘਟਨਾ ਕਰਮ ਬਾਰੇ ਰਾਜਨੀਤਕ ਨਜ਼ਰੀਆ- ਲਾਭ ਸਿੰਘ ਅਕਲੀਆ
ਬਰਨਾਲਾ, ਗੁਰਦਾਸਪੁਰ 11 ਸਤੰਬਰ (ਸਰਬਜੀਤ ਸਿੰਘ)– ਅੰਤਰਰਾਸ਼ਟਰੀ ਵਿਭਾਗ ਸੀਪੀਆਈ (ਐਮ ਐਲ) ਰੈੱਡ ਸਟਾਰ ਲਾਭ ਸਿੰਘ ਅਕਲੀਆ ਨੇ ਕਿਹਾ ਕਿ ਸਾਡੇ ਗੁਆਂਢੀ ਮੁਲਕ ਨੇਪਾਲ ਅੰਦਰ 7 ਸਤੰਬਰ ਤੋਂ ਲੈਕੇ ਹੁਣ ਤੱਕ ਵਿਦਿਆਰਥੀਆਂ (ਜੇਨਰੇਸ਼ਨ ਜੈਡ) ਅਤੇ ਸ਼ਹਿਰੀ ਨੌਜਵਾਨਾਂ ਵੱਲੋਂ ਪ੍ਰਧਾਨ ਮੰਤਰੀ ‘ਸ਼ਰਮਾ ਓਲੀ’ ਸਰਕਾਰ ਦੇ ਖ਼ਿਲਾਫ਼ ਜ਼ਬਰਦਸਤ ਅੰਦੋਲਨ ਸ਼ੁਰੂ ਕੀਤਾ ਗਿਆ ਹੈ, ਜੋ ਮੂਲ ਰੂਪ ਵਿੱਚ ਸਰਕਾਰ […]
Continue Reading

