ਬਦੀ ਨੂੰ ਜਿੱਤਣ ਦਾ ਇੱਕ ਇਹ ਤਰੀਕਾ ਵੀ ਹੁੰਦੈ!
ਮਾਨਸਾ ਦੇ ਅਗਾਂਹਵਧੂ ਤੇ ਸਮਾਜ ਸੇਵੀਆਂ ਨੇ ਦੁਸਹਿਰੇ ਵਕਤ ਪਾਣੀ ਵਿੱਚ ਸੁੱਟਿਆ ਜਾਂਦਾ ਕੂੜਾ ਰੋਕਿਆ ਪੁੰਗਰੇ ਜੌਂ, ਨਾਰੀਅਲ, ਕੱਪੜੇ ਅਤੇ ਪੂਜਾ ਅਰਚਨਾ ਦੇ ਹੋਰ ਸਮਾਨ ਦਾ ਸੂਏ ਦੇ ਪੁਲ ‘ਤੇ ਲੱਗਿਆ ਢੇਰ ਮਾਨਸਾ, ਗੁਰਦਾਸਪੁਰ, 3 ਅਕਤੂਬਰ (ਸਰਬਜੀਤ ਸਿੰਘ)– ਮਾਨਸਾ ਦੇ ਅਗਾਂਹਵਧੂ ਵਿਅਕਤੀਆਂ ਤੇ ਸਮਾਜ ਸੇਵੀਆਂ ਨੇ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਅਤੇ ਡਾਕਟਰ ਜਨਕ ਰਾਜ ਦੀ […]
Continue Reading

