ਵੱਡੇ ਕਾਰੋਬਾਰੀ ਕਾਰਪੋਰੇਟ ਰਾਜਿੰਦਰ ਗੁਪਤੇ ਨੂੰ ਸਿਆਸੀ ਅਖਾੜੇ ਦੇ ਪਹਿਲਵਾਨ ਵਜੋਂ ਉਤਾਰਨਾ ਆਮ ਆਦਮੀ ਪਾਰਟੀ ਦਾ ਜਮਾਤੀ ਖ਼ਾਸਾ ਹੋਇਆ ਬੇਨਕਾਬ – ਲਾਭ ਸਿੰਘ ਅਕਲੀਆ
ਤਪਾ ਮੰਡੀ, ਗੁਰਦਾਸਪੁਰ 11 ਅਕਤੂਬਰ (ਸਰਬਜੀਤ ਸਿੰਘ)— 2022 ਦੀਆਂ ਵਿਧਾਨ ਸਭਾ ਚੋਣਾ ਸਮੇਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਸ਼ਰੇਆਮ ਜਨਤਾ ਨੂੰ ਬੇਵਕੂਫ਼ ਬਣਾਕੇ ਅਤੇ ਆਮ ਲੋਕਾਂ ਦੀ ਪਾਰਟੀ ਹੋਣ ਦਾ ਜੁਮਲਾ ਦਿਖਾਕੇ ਭਾਰੀ ਬਹੁਮੱਤ ਨਾਲ ਸੱਤਾ ਵਿੱਚ ਆਈ ਸੀ, ਪਰ ਚਾਰ ਸਾਲ ਵਿੱਚ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀਪੀਆਈ […]
Continue Reading

