ਵੱਡੇ ਕਾਰੋਬਾਰੀ ਕਾਰਪੋਰੇਟ ਰਾਜਿੰਦਰ ਗੁਪਤੇ  ਨੂੰ ਸਿਆਸੀ ਅਖਾੜੇ ਦੇ  ਪਹਿਲਵਾਨ  ਵਜੋਂ ਉਤਾਰਨਾ ਆਮ ਆਦਮੀ ਪਾਰਟੀ ਦਾ ਜਮਾਤੀ ਖ਼ਾਸਾ ਹੋਇਆ ਬੇਨਕਾਬ  – ਲਾਭ ਸਿੰਘ ਅਕਲੀਆ

ਤਪਾ ਮੰਡੀ, ਗੁਰਦਾਸਪੁਰ 11 ਅਕਤੂਬਰ (ਸਰਬਜੀਤ ਸਿੰਘ)—   2022 ਦੀਆਂ ਵਿਧਾਨ ਸਭਾ  ਚੋਣਾ ਸਮੇਂ ਪੰਜਾਬ ਵਿੱਚ ਆਮ ਆਦਮੀ  ਪਾਰਟੀ ਸ਼ਰੇਆਮ  ਜਨਤਾ ਨੂੰ ਬੇਵਕੂਫ਼ ਬਣਾਕੇ ਅਤੇ ਆਮ ਲੋਕਾਂ ਦੀ ਪਾਰਟੀ ਹੋਣ ਦਾ ਜੁਮਲਾ ਦਿਖਾਕੇ ਭਾਰੀ ਬਹੁਮੱਤ ਨਾਲ ਸੱਤਾ ਵਿੱਚ ਆਈ ਸੀ, ਪਰ ਚਾਰ ਸਾਲ ਵਿੱਚ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀਪੀਆਈ […]

Continue Reading

ਮਾਨਸਾ ਵਿਖੇ ਦਲਿੱਤਾਂ ਦੇ ਜਾਤੀਗਤ ਅਪਮਾਨ ਅਤੇ ਸੰਸਥਾਗਤ ਵਿਤਕਰੇ ਖਿਲਾਫ ਰੋਸ ਪ੍ਰਦਰਸ਼ਨ ਅੱਜ

ਮਾਨਸਾ, ਗੁਰਦਾਸਪੁਰ 11 ਅਕਤੂਬਰ (ਸਰਬਜੀਤ ਸਿੰਘ)-  ਇਥੋਂ ਦੀਆਂ ਸਮੂਹ ਇਨਸਾਫ਼ ਜਥੇਬੰਦੀਆਂ ਵਲੋਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਗਵੱਈ ਉਤੇ ਜੁੱਤਾ ਸੁੱਟਣ ਵਾਲੇ ਜਾਤ ਹੰਕਾਰੀ ਅਤੇ ਹਰਿਆਣਾ ਦੇ ਏਡੀਜੀਪੀ ਪੂਰਨ ਕੁਮਾਰ ਵਲੋਂ ਜਾਤੀ ਅਪਮਾਨ ਕਾਰਨ ਕੀਤੀ ਖੁਦਕੁਸ਼ੀ ਦੀ ਘਟਨਾ ਖ਼ਿਲਾਫ਼ ਰੋਸ ਪ੍ਰਗਟ ਕਰਨ ਅਤੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕਰਨ ਲਈ 12 ਅਕਤੂਬਰ ਨੂੰ ਦੁਪਹਿਰ […]

Continue Reading

ਲਿਬਰੇਸ਼ਨ ਵੱਲੋਂ ਚੀਫ਼ ਜਸਟਿਸ ਗਵੱਈ ਦੇ ਅਪਮਾਨ ਅਤੇ ਏਡੀਜੀਪੀ ਪੂਰਨ ਕੁਮਾਰ ਦੀ ਖੁਦਕੁਸ਼ੀ ਪਿੱਛੇ ਕੰਮ ਕਰ ਰਹੀ ਉੱਚ ਜਾਤੀਵਾਦੀ ਘ੍ਰਿਣਾ ਦੀ ਸਖ਼ਤ ਨਿੰਦਾ

ਇਸ ਵਰਤਾਰੇ ਖਿਲਾਫ਼ ਅਗਲੀ ਕਾਰਵਾਈ ਹਮਖਿਆਲ ਤਾਕਤਾਂ ਨਾਲ ਮਸ਼ਵਰੇ ਤੋਂ ਬਾਅਦ ਮਾਨਸਾ, ਗੁਰਦਾਸਪੁਰ, 10 ਅਕਤੂਬਰ  (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਵਲੋਂ ਅਦਾਲਤ ਵਿੱਚ ਬੈਠੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀ ਆਰ ਗਵੱਈ ਵੱਲ ਹਿੰਦੂਤਵੀ ਵਿਚਾਰਧਾਰਾ ਦੇ ਇਕ ਕੱਟੜਪੰਥੀ ਵਕੀਲ ਵਲੋਂ ਜੁੱਤਾ ਸੁੱਟਣ, ਹਰਿਆਣਾ ਪੁਲਿਸ ਦੇ ਏਡੀਜੀਪੀ ਵਾਈ ਪੂਰਨ ਕੁਮਾਰ ਵਲੋਂ ਡੀਜੀਪੀ ਤੇ ਹੋਰ ਸੀਨੀਅਰ […]

Continue Reading

ਪਰਬਤੋਂ ਭਾਰੀ ਮੌਤ ਸਿਰਨਾਵਾ

ਨਕਸਲਬਾੜੀ੍ ਲਹਿਰ ਤੇ ਸੀ ਪੀ ਆਈ ਐਮ  ਐਲ ਲਿਬਰੇਸ਼ਨ ਵਰਗੀ ਇਨਕਲਾਬੀ ਕਮਿਊਨਿਸਟ ਦੇ ਸੰਥਾਪਕ  ਕਾਮਰੇਡ ਨਾਗਭੂਸ਼ਨ ਪਟਨਾਇਕ  ਨੂੰ ਯਾਦ  ਕਰਦਿਆਂ ਸਾਂਝੀ ਕਰ ਰਿਹਾ ਹਾਂ  ਸੀ ਪੀ ਆਈ ਐਮ ਐਲ ਦੇ ਤੀਸਰੇ ਜਨਰਲ ਸਕੱਤਰ ਕਾਮਰੇਡ ਵਿਨੋਦ ਮਿਸ਼ਰਾ  ਭਾਵਪੂਰਵਕ ਟਿੱਪਣੀ – ਹਰਭਗਵਾਨ ਭੀਖੀ ਸੁਨਾਮ, ਗੁਰਦਾਸਪੁਰ, 9 ਅਕਤੂਬਰ (ਸਰਬਜੀਤ ਸਿੰਘ)–  ਦੂਜੀ ਜੰਗੇ ਆਜਾਦੀ ਦਾ ਮਹਾਂ ਨਾਇਕ ਕਾਮਰੇਡ ਨਾਗਭੂਸ਼ਨ […]

Continue Reading

ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਵੱਡੇ ਕਾਰਪੋਰੇਟ ਰਾਜਿੰਦਰ ਗੁਪਤੇ   ਨੂੰ ਸਿਆਸੀ ਅਖਾੜੇ ਦਾ  ਪਹਿਲਵਾਨ  ਘੋਸ਼ਿਤ ਕੀਤਾ – ਕਾਮਰੇਡ ਲਾਭ ਸਿੰਘ ਅਕਲੀਆ

ਬਰਨਾਲਾ, ਗੁਰਦਾਸਪੁਰ, 8 ਅਕਤੂਬਰ (ਸਰਬਜੀਤ ਸਿੰਘ)— 2022 ਦੀਆਂ ਵਿਧਾਨ ਸਭਾ  ਚੋਣਾ ਸਮੇਂ ਪੰਜਾਬ ਵਿੱਚ ਆਮ ਆਦਮੀ  ਪਾਰਟੀ ਸ਼ਰੇਆਮ  ਜਨਤਾ ਨੂੰ ਬੇਵਕੂਫ਼ ਬਣਾਕੇ ਅਤੇ ਆਮ ਲੋਕਾਂ ਦੀ ਪਾਰਟੀ ਹੋਣ ਦਾ ਜੁਮਲਾ ਦਿਖਾਕੇ ਭਾਰੀ ਬਹੁਮੱਤ ਨਾਲ ਸੱਤਾ ਵਿੱਚ ਆਈ ਸੀ, ਜੋ ਚਾਰ ਸਾਲ ਵਿੱਚ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀਪੀਆਈ (ਐਮ […]

Continue Reading

ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਜਰਨੈਲ ਸਿੰਘ ਨੰਗਲ ਬੇਟ ਫਿਲੌਰ ਵਿਖੇ ਹਫਤਾਵਾਰੀ ਗੁਰਮਤਿ ਸਮਾਗਮ ‘ਚ ਸੈਂਕੜੇ ਸੰਗਤਾਂ ਨੇ ਹਾਜ਼ਰੀ ਲਵਾਈ – ਸੰਤ ਸੁਖਵਿੰਦਰ ਸਿੰਘ ਨੰਗਲ ਬੇਟ

ਫਿਲੌਰ, ਗੁਰਦਾਸਪੁਰ, 6 ਅਕਤੂਬਰ (ਸਰਬਜੀਤ ਸਿੰਘ)– ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਨੰਗਲਬੇਟ ਨੇੜੇ ਆਲੋਵਾਲ ਫਿਲੌਰ ਵਿਖੇ ਹਫਤਾਵਾਰੀ ਗੁਰਮਤਿ ਸਮਾਗਮ ਦੌਰਾਨ ਆਦਿ ਗ੍ਰੰਥ ਸਾਹਿਬ ਦੇ 3 ਸੰਪਟ ਦੋ ਟੋਟਲ ਪੰਜ ਅਖੰਡ ਪਾਠਾਂ ਦੇ ਲੜੀਵਾਰ ਸੰਪੂਰਨ ਭੋਗਾਂ ਉਪਰੰਤ ਧਾਰਮਿਕ ਸਜ਼ਾਏ ਗਏ, ਜਿਸ ਵਿਚ ਬੁਲਾਰਿਆਂ ਨੇ ਸਮੂਹ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਅਤੇ ਗੁਰੂ […]

Continue Reading

ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਦੀ ਮੀਟਿੰਗ ਹੋਈ

ਪੰਜਾਬ ਸਰਕਾਰ ਕੰਟਰੈਕਟਰ ਤੇ ਕੰਮ ਕਰਦੇ ਕਾਮੇ ਪੱਕੇ ਕੀਤੇ ਜਾਣ ਦੀ ਕੀਤੀ ਮੰਗ ਮਾਨਸਾ, ਗੁਰਦਾਸਪੁਰ, 5 ਅਕਤੂਬਰ (ਸਰਬਜੀਤ ਸਿੰਘ)– ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਦੀ ਮੀਟਿੰਗ ਸੂਬਾਈ ਪ੍ਰਧਾਨ ਬਿੱਕਰ ਸਿੰਘ ਮਾਖਾ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਰਵਿਸ ਫੈਡਰੇਸ਼ਨ ਵਿਗਿਆਨਿਕ ਦੇ ਸੂਬਾਈ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਵਿਸ਼ੇਸ਼ ਤੌਰ […]

Continue Reading

ਫਿਲੌਰ ਦੁਸ਼ਹਿਰਾ ਕਮੇਟੀ ਵੱਲੋਂ ਲੜਕਿਆਂ ਦੇ ਸਕੂਲ ‘ਚ ਦੁਸ਼ਹਿਰਾ ਸਮਾਗਮ ਮਨਾਉਣਾ ਸਮੇਂ ਦੀ ਲੋੜ ਵਾਲਾ ਸ਼ਲਾਘਾਯੋਗ ਬਹੁਤ ਵਧੀਆ ਉਪਰਾਲਾ- ਸੰਤ ਸੁਖਵਿੰਦਰ ਸਿੰਘ ਨੰਗਲ ਬੇਟ

ਫਿਲੌਰ, ਗੁਰਦਾਸਪੁਰ, 4 ਅਕਤੂਬਰ (ਸਰਬਜੀਤ ਸਿੰਘ)– ਦੁਸਹਿਰੇ ਦਾ ਤਿਉਹਾਰ ਪੂਰੇ ਭਾਰਤ ਵਿੱਚ ਮਨਾਇਆ ਗਿਆ ਅਤੇ ਇਸ ਨੇਕੀ ਤੇ ਬਦੀ ਦੇ ਤਿਉਹਾਰ ਨੂੰ ਮਨਾਉਣਾ ਬਹੁਤ ਚੰਗੀ ਗੱਲ ਹੈ ਕਿਉਂਕਿ ਇਸ ਨਾਲ ਮਨੁੱਖ ਨੂੰ ਸੰਸਾਰ ਵਿੱਚ ਰਹਿ ਕੇ ਨੇਕ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ ਇਹ ਪ੍ਰਗਟਾਵਾ ਗੁਰਦੁਆਰਾ ਸਿਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਨੰਗਲ […]

Continue Reading

ਬਿਜਲੀ ਸਬਸਿਡੀ ਗ਼ਰੀਬਾਂ ਨਾਲ ਕੋਝਾ ਮਜ਼ਾਕ, ਖਜ਼ਾਨਾ ਵੱਡੇ ਸਨਅਤਕਾਰਾਂ ਅਤੇ ਵੱਡੀਆਂ ਜਗੀਰਾਂ ਵਾਲਿਆਂ ਨੂੰ ਲੁਟਾਇਆ ਜਾ ਰਿਹਾ – ਲਾਭ ਅਕਲੀਆ

ਬਰਨਾਲਾ, ਗੁਰਦਾਸਪੁਰ, 3 ਅਕਤੂਬਰ (ਸਰਬਜੀਤ ਸਿੰਘ)– ਇੱਕ ਰਿਪੋਰਟ  ਤੋਂ ਬਾਅਦ ਪਤਾ ਲੱਗਿਆ ਹੈ ਕਿ ਸੱਤਾਧਾਰੀ ਹਾਕਮ ਜਮਾਤਾਂ ਸਰਕਾਰੀ ਖਜ਼ਾਨੇ ਨੂੰ ਸਬਸਿਡੀ ਦੇ ਰੂਪ ‘ਚ ਪੰਜਾਬ ਦੇ ਵੱਡੇ ਸਨਅਤਕਾਰਾਂ ਅਤੇ ਵੱਡੀਆਂ ਜਗੀਰਾਂ ਦੇ ਮਾਲਕਾਂ ਨੂੰ ਕਿਵੇਂ ਲੁਟਾ ਰਹੀਆਂ ਹਨ। ਸੀਪੀਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ  ਨੇ ਭਗਵੰਤ ਮਾਨ ਸਰਕਾਰ ਦੀਆਂ […]

Continue Reading

ਬਦੀ ਨੂੰ ਜਿੱਤਣ ਦਾ ਇੱਕ ਇਹ ਤਰੀਕਾ ਵੀ ਹੁੰਦੈ!

ਮਾਨਸਾ ਦੇ ਅਗਾਂਹਵਧੂ ਤੇ ਸਮਾਜ ਸੇਵੀਆਂ ਨੇ ਦੁਸਹਿਰੇ ਵਕਤ ਪਾਣੀ ਵਿੱਚ ਸੁੱਟਿਆ ਜਾਂਦਾ ਕੂੜਾ ਰੋਕਿਆ ਪੁੰਗਰੇ ਜੌਂ, ਨਾਰੀਅਲ, ਕੱਪੜੇ ਅਤੇ ਪੂਜਾ ਅਰਚਨਾ ਦੇ ਹੋਰ ਸਮਾਨ ਦਾ ਸੂਏ ਦੇ ਪੁਲ ‘ਤੇ ਲੱਗਿਆ ਢੇਰ ਮਾਨਸਾ, ਗੁਰਦਾਸਪੁਰ, 3 ਅਕਤੂਬਰ (ਸਰਬਜੀਤ ਸਿੰਘ)– ਮਾਨਸਾ ਦੇ ਅਗਾਂਹਵਧੂ  ਵਿਅਕਤੀਆਂ ਤੇ ਸਮਾਜ ਸੇਵੀਆਂ ਨੇ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਅਤੇ ਡਾਕਟਰ ਜਨਕ ਰਾਜ ਦੀ […]

Continue Reading