ਨਵੇ ਲੋਕ ਵਿਰੋਧੀ ਕਾਲੇ ਕਾਨੂੰਨ ਵਾਪਸ ਲਵੇ ਮੋਦੀ ਸਰਕਾਰ-ਚੌਹਾਨ, ਉੱਡਤ
ਪੈਟਰੋਲੀਅਮ ਪਦਾਰਥਾ ਦੀ ਕਾਲਾਬਜਾਰੀ ਰੋਕਣ ਲਈ ਕਾਰਗਰ ਕਦਮ ਚੁੱਕੇ ਜਿਲ੍ਹਾ ਪ੍ਰਸਾਸਨ ਮਾਨਸਾ, ਗੁਰਦਾਸਪੁਰ, 3 ਜਨਵਰੀ (ਸਰਬਜੀਤ ਸਿੰਘ)— ਹਿਟ ਐਡ ਰਨ ਐਕਟ ਸਮੇਤ ਸੰਸਦ ਦੇ ਸੈਸਨ ਦੌਰਾਨ ਸੈਸਨ ਨੂੰ ਵਿਰੋਧੀ ਧਿਰ ਮੁਕਤ ਕਰਕੇ ਪੇਸ ਕੀਤੇ ਲੋਕ ਵਿਰੋਧੀ ਕਾਲੇ ਕਾਨੂੰਨ ਫੋਰੀ ਤੋਰ ਤੇ ਵਾਪਸ ਲਵੇ ਮੋਦੀ ਹਕੂਮਤ ਤੇ ਟਰੱਕ ਅਪਰੇਟਰਾਂ ਦੀਆ ਯੂਨੀਅਨ ਨਾਲ ਗੱਲਬਾਤ ਕਰਕੇ ਹੜਤਾਲ ਖੁਲਵਾਈ […]
Continue Reading

