ਭਗਵੰਤ ਮਾਨ ਦਾ ਮਜਦੂਰ , ਮੁਲਾਜਮ ਵਿਰੋਧੀ ਚਿਹਰਾ ਇੱਕ ਵਾਰ ਫਿਰ ਨੰਗਾ ਹੋਇਆ : ਐਡਵੋਕੇਟ ਉੱਡਤ

ਮਨਰੇਗਾ ਕਰਮਚਾਰੀਆ ਉੱਤੇ ਕੀਤੇ ਅੰਨੇ ਤਸ਼ੱਦਦ ਦੀ ਜੋਰਦਾਰ ਸਬਦਾ ਵਿੱਚ ਨਿਖੇਧੀ ਮਾਨਸਾ, ਗੁਰਦਾਸਪੁਰ, 16 ਜੁਲਾਈ (ਸਰਬਜੀਤ ਸਿੰਘ)– ਬੀਤੇ ਦਿਨੀ ਆਪਣੀਆ ਹੱਕੀ ਤੇ ਜਾਇਜ ਨੂੰ ਲੈਕੇ ਖੰਨਾ ਵਿੱਖੇ ਸੂਬਾ ਪੱਧਰੀ ਸਾਤਮਈ ਰੋਸ ਪ੍ਰਦਰਸਨ ਕਰ ਰਹੇ ਮਨਰੇਗਾ ਕਰਮਚਾਰੀਆ ਤੇ ਬਦਲਾਅ ਵਾਲੀ ਨਿਕੰਮੀ ਮਾਨ ਸਰਕਾਰ ਨੇ ਅੰਨਾ ਤਸ਼ੱਦਦ ਕੀਤਾ , ਕਰਮਚਾਰੀਆ ਦੀਆ ਲੱਤਾ ਬਾਹਾ ਤੋੜੀਆ, ਲੜਕੀਆ ਨੂੰ ਗੁੱਤਾ […]

Continue Reading

ਮਨਰੇਗਾ ਕਾਨੂੰਨ ਨੂੰ ਖਤਮ ਕਰਨ ਦਾ ਖਮਿਆਜਾ ਸਮੇ ਦੇ ਹਾਕਮਾ ਨੂੰ ਭੁਗਤਣਾ ਪਵੇਗਾ : ਐਡਵੋਕੇਟ ਉੱਡਤ

21 ਜੁਲਾਈ ਦੀ ਮਾਨਸਾ ਕਨਵੈਨਸ਼ਨ ਦੀ ਤਿਆਰੀ ਹਿੱਤ ਪਿੰਡ ਦੂਲੋਵਾਲ ਵਿੱਖੇ ਜਨਤਕ ਮੀਟਿੰਗ ਮਾਨਸਾ, ਗੁਰਦਾਸਪੁਰ, 15 ਜੁਲਾਈ (ਸਰਬਜੀਤ ਸਿੰਘ)– ਭਾਰਤ ਛੱਡੋ ਅੰਦੋਲਨ ਦੀ ਵਰੇਗੰਢ ਮੌਕੇ ਦੇਸ ਵਿਆਪੀ ਸੱਤਿਆਗ੍ਰਹਿ ਤਹਿਤ 10 ਅਗਸਤ ਦੇ ਜੇਲ੍ਹ ਭਰੋ ਅੰਦੋਲਨ ਦੀ ਤਿਆਰੀ ਹਿੱਤ ਪਿੰਡ ਦੂਲੋਵਾਲ ਵਿੱਖੇ ਮਨਰੇਗਾ ਵਰਕਰਾ ਦੀ ਭਰਵੀ ਮੀਟਿੰਗ ਕੀਤੀ, ਮੀਟਿੰਗ ਨੂੰ ਸੰਬੋਧਨ ਕਰਦਿਆ ਸੈਟਰ ਆਫ ਇੰਡੀਅਨ ਟਰੇਡ […]

Continue Reading

ਮਿਡ-ਡੇ-ਮੀਲ ਵਰਕਰਾ ਨੂੰ ਦਿੱਤੀਆ ਗਰੰਟੀਆ ਪੂਰੀਆ ਕਰੇ ਮਾਨ ਸਰਕਾਰ : ਚੰਦਰ ਸੇਖਰ/ਕੁਲਵਿੰਦਰ ਉੱਡਤ/ ਦੇਵ ਰਾਜ ਵਰਮਾ

ਮਿਡ -ਡੇ-ਮੀਲ ਵਰਕਰ ਯੂਨੀਅਨ (ਸੀਟੂ)  ਨੂੰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਬਠਿੰਡਾ, ਗੁਰਦਾਸਪੁਰ, 14 ਜੁਲਾਈ (ਸਰਬਜੀਤ ਸਿੰਘ)–  ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਾ ਕੇ ਬਦਲਾਅ ਦੇ ਨਾਮ ਤੇ ਸੱਤਾ ਵਿੱਚ ਆਈ ਮਾਨ ਸਰਕਾਰ ਨੇ ਵਰਕਿੰਗ ਕਲਾਸ ਨੂੰ ਸੱਭ ਤੋ ਵੱਧ ਲੁੱਟਿਆ ਤੇ ਕੁੱਟਿਆ ਤੇ ਆਪਣੀਆਂ ਚੌਣਾ ਤੋਂ ਪਹਿਲਾ ਦਿੱਤੀਆਂ ਗਰੰਟੀਆ ਨੂੰ ਪੂਰੀ ਤਰ੍ਹਾ ਵਿਸਾਰ ਦਿੱਤਾ, ਇਨ੍ਹਾਂ […]

Continue Reading

ਯੂ ਪੀ ਵਿੱਚ ਪੁਲਿਸ ਪ੍ਰਸ਼ਾਸਨ ਦੀਆਂ ਸਖ਼ਤ ਪਾਬੰਦੀਆਂ ਕਾਰਨ ਰੈੱਡ ਸਟਾਰ ਨੂੰ ਸੂਬਾਈ ਕਨਵੈਨਸ਼ਨ ਮੁਲਤਵੀ

ਡਬਲ ਇੰਜਣ ਸਰਕਾਰ ਦਾ ਫਾਸ਼ੀਵਾਦੀ ਚਿਹਰਾ ਹੋਇਆ ਨੰਗਾ – ਲਾਭ ਅਕਲੀਆ ਬਰਨਾਲਾ, ਗੁਰਦਾਸਪੁਰ, 14 ਜੁਲਾਈ (ਸਰਬਜੀਤ ਸਿੰਘ)– ਸੀ ਪੀ ਆਈ (ਐੱਮ ਐੱਲ) ਰੈੱਡ ਸਟਾਰ ਦੀ ਉੱਤਰ ਪ੍ਰਦੇਸ਼ ਸਟੇਟ ਕਮੇਟੀ ਵੱਲੋਂ ਆਪਣੀ ਚੌਥੀ ਸੂਬਾਈ ਕਨਵੈਨਸ਼ਨ 15-16 ਜੁਲਾਈ ਨੂੰ ਸ਼ਹੀਦ ਵਿਜੇ ਹਾਲ (ਜੈ ਪ੍ਰਕਾਸ਼ ਪਾਸਵਾਨ ਦੇ ਨਿੱਜੀ ਨਿਵਾਸ) ਮਨੀਅਰ (ਜ਼ਿਲ੍ਹਾ ਬਲੀਆ ) ਵਿਖੇ ਆਯੋਜਿਤ ਕੀਤੀ ਜਾਣੀ ਸੀ, […]

Continue Reading

ਪੈਰਾਮੈਡੀਕਲ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦਾ ਹੋਇਆ ਗਠਨ -ਡਾ ਸੁਨੀਲ ਤਰਗੋਤਰਾ

23 ਜੁਲਾਈ ਨੂੰ ਸਿਹਤ ਡਾਇਰੈਕਟਰ ਨੂੰ ਮਿਲੇਗਾ ਇੱਕ ਵਿਸ਼ਾਲ ਮਾਸ ਡੈਪੂਟੇਸ਼ਨ ਮੋਗਾ, ਗੁਰਦਾਸਪੁਰ 13 ਜੁਲਾਈ (ਸਰਬਜੀਤ ਸਿੰਘ)– ਕੱਲ੍ਹ ਕਾਮਰੇਡ ਨਛੱਤਰ ਸਿੰਘ ਹਾਲ ਮੋਗਾ ਵਿਖੇ ਵਿਰਸਾ ਸਿੰਘ ਪੰਨੂ ਅਤੇ ਗਗਨਦੀਪ ਸਿੰਘ ਭੁੱਲਰ ਦੀ ਸਾਂਝੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਪੈਰਾਮੈਡੀਕਲ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ।ਇੱਥੇ ਇਹ ਜ਼ਿਕਰਯੋਗ ਹੈ ਕਿ ਇਹ […]

Continue Reading

ਸੀ ਪੀ ਆਈ (ਐੱਮ ਐੱਲ) ਰੈੱਡ ਸਟਾਰ ਪੰਜਾਬ ਦੀ ਚੌਥੀ ਸੂਬਾਈ ਕਾਨਫਰੰਸ ਸਫ਼ਲਤਾ ਪੂਰਵਕ ਸਮਾਪਤ-ਲਾਭ ਸਿੰਘ ਅਕਲੀਆ

ਬਰਨਾਲਾ , ਗੁਰਦਾਸਪੁਰ, 13 ਜੁਲਾਈ (ਸਰਬਜੀਤ ਸਿੰਘ)– ਸੀ ਪੀ ਆਈ (ਐੱਮ ਐੱਲ) ਰੈੱਡ ਸਟਾਰ ਦੀ ਚੌਥੀ ਪੰਜਾਬ ਰਾਜ ਕਾਨਫਰੰਸ ਤਰਕਸ਼ੀਲ ਭਵਨ ਬਰਨਾਲਾ ਵਿਖੇ ਸਫ਼ਲਤਾ ਪੂਰਵਕ ਸਮਾਪਤ ਹੋਈ। ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਕਾਨਫਰੰਸ ਵਿੱਚ ਕੀਤੇ ਗਏ ਫ਼ੈਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ, ਕਿ ਕਨਵੈਨਸ਼ਨ ਨੇ ਸਾਰੇ ਪਾਰਟੀ ਮੈਂਬਰਾਂ ਅਤੇ ਲੋਕ ਜਮਹੂਰੀ ਤਾਕਤਾਂ […]

Continue Reading

ਦੇਸ ਵਿਆਪੀ ਸੱਤਿਆਗ੍ਰਹਿ ਦੇ ਸੱਦੇ ਤਹਿਤ 10 ਅਗਸਤ ਦੇ ਜੇਲ੍ਹ ਭਰੋ ਦੀ ਤਿਆਰੀ ਹਿੱਤ ਕਨਵੈਨਸ਼ਨ 21 ਜੁਲਾਈ ਨੂੰ – ਐਡਵੋਕੇਟ ਉੱਡਤ

ਮਾਨਸਾ, ਗੁਰਦਾਸਪੁਰ, 13 ਜੁਲਾਈ (ਸਰਬਜੀਤ ਸਿੰਘ)— ਭਾਰਤ ਛੱਡੋ ਅੰਦੋਲਨ ਦੀ ਵਰੇਗੰਢ ਮੌਕੇ ਦੇਸ ਵਿਆਪੀ ਸੱਤਿਆਗ੍ਰਹਿ ਤਹਿਤ 10 ਅਗਸਤ ਦੇ ਜੇਲ੍ਹ ਭਰੋ ਅੰਦੋਲਨ ਦੀ ਸਫਲਤਾ ਲਈ ਸੈਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਵੱਲੋ ਪ੍ਰਭਾਵਸਾਲੀ ਜਿਲ੍ਹਾ ਪੱਧਰੀ ਕਨਵੈਨਸਨ 21 ਜੁਲਾਈ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਪੈਨਸਨਰ ਭਵਨ ਕਚਹਿਰੀ ਰੋਡ ਮਾਨਸਾ ਵਿੱਖੇ ਆਯੋਜਿਤ ਕੀਤੀ ਜਾਵੇਗੀ, ਜਿਸ ਵਿੱਚ […]

Continue Reading

ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਮੋਹਾਲੀ ਤੋਂ ਚੰਡੀਗੜ੍ਹ ਤੱਕ ਮੋਟਰਸਾਈਕਲ ਰੋਸ ਮਾਰਚ ਕੱਢਿਆ ਜਾਵੇਗਾ ਅਤੇ 34 ਸੈਕਟਰ ਵਿੱਚ ਕਿਸਾਨ ਆਗੂਆਂ ਵੱਲੋਂ ਮੰਗ ਪੱਤਰ ਦੇ ਕੇ ਸਰਕਾਰ ਨੂੰ ਜਗਾਇਆ ਜਾਵੇਗਾ- ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ , ਗੁਰਦਾਸਪੁਰ, 13 ਜੁਲਾਈ (ਸਰਬਜੀਤ ਸਿੰਘ)– ਲੰਮੇ ਸਮੇਂ ਤੋਂ ਸਰਕਾਰ ਕਿਸਾਨਾਂ ਨਾਲ ਵਾਅਦੇ ਕਰਕੇ ਮੁਕਰਨ ਵਾਲੀ ਨੀਤੀ ਰਾਹੀਂ ਬਹੁਤ ਸਾਰੀਆਂ ਕਿਸਾਨੀ ਮੰਗਾਂ ਦੇਣ ਨੂੰ ਤਿਆਰ ਨਹੀਂ ਅਤੇ ਇਸ ਨੂੰ ਲੈਕੇ ਕਿਸਾਨ ਆਗੂ ਲਗਾਤਾਰ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਤਾਂ ਕਿ ਸਰਕਾਰ ਉਹਨਾਂ ਦੀਆਂ ਕਿਸਾਨੀ ਮੰਗਾਂ ਨੂੰ ਪੂਰਾ ਕਰਨ […]

Continue Reading

ਦਸਮੇਸ਼ ਤਰਨਾ ਦਲ ਬਾਬਾ ਧੀਰ ਵੀਰ ਸਿੰਘ ਦੇ ਪੰਜਾਬ ਸੈਕਟਰੀ ਜਥੇਦਾਰ ਗੁਰਮੀਤ ਸਿੰਘ ਵੱਲੋਂ ਫਿਲੌਰ ‘ਚ ਲੜਕੇ ਲੜਕੀਆਂ ਨੂੰ ਸ਼ਾਸਤਰ ਵਿਦਿਆ ਸਿਖਲਾਈ ਦੇਣ ਵਾਲਾ ਉਪਰਾਲਾ ਨੌਜ਼ਵਾਨਾਂ ਨੂੰ ਸਿੱਖੀ ਨਾਲ ਜੋੜਨ ਵਾਲਾ -ਭਾਈ ਵਿਰਸਾ ਸਿੰਘ ਖਾਲਸਾ

ਲੁਧਿਆਣਾ, ਗੁਰਦਾਸਪੁਰ, 13 ਜੁਲਾਈ (ਸਰਬਜੀਤ ਸਿੰਘ)–ਅੱਜ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢ ਕੇ ਸਿੱਖੀ ਦੇ ਪੁਰਾਤਨ ਵਿਰਸੇ ਇਤਿਹਾਸ ਨਾਲ ਜੋੜਨਾ ਸਮੇਂ ਅਤੇ ਲੋਕਾਂ ਦੀ ਮੰਗ ਬਣ ਚੁੱਕਾ ਹੈ ਕਿਉਂਕਿ ਨੌਜਵਾਨ ਪੀੜ੍ਹੀ ਪੱਛਮੀ ਮੁਲਕਾਂ ਦੇ ਮਗਰ ਲੱਗ ਕੇ ਨਸ਼ਿਆਂ ਰਾਹੀਂ ਸਿੱਖੀ ਅਤੇ ਸਿੱਖੀ ਦੇ ਪੁਰਾਤਨ ਵਿਰਸੇ ਇਤਿਹਾਸ ਤੋਂ ਦੂਰ ਹੁੰਦੀ ਜਾ ਰਹੀ ਹੈ ਜਿਸ ਨੂੰ […]

Continue Reading

ਭਾਰਤ ਛੱਡੋ ਅੰਦੋਲਨ ਦੀ ਵਰੇਗੰਢ ਮੌਕੇ ਦੇਸ ਵਿਆਪੀ ਸੱਤਿਆਗ੍ਰਹਿ ਤਹਿਤ ਜੇਲ੍ਹ ਭਰੋ ਅੰਦੋਲਨ 10 ਅਗਸਤ ਨੂੰ : ਕਾਮਰੇਡ ਚੰਦਰ ਸ਼ੇਖਰ, ਕਾਮਰੇਡ ਵਰਮਾ , ਕਾਮਰੇਡ ਉੱਡਤ

ਸੀਟੂ ਵੱਲੋ ਟੀਚਰਜ ਹੋਮ ਵਿੱਖੇ ਪ੍ਰਭਾਵਸਾਲੀ ਕਨਵੈਨਸ਼ਨ ਦਾ ਆਯੋਜਨ ਬਠਿੰਡਾ, ਗੁਰਦਾਸਪੁਰ 12 ਜੁਲਾਈ (ਸਰਬਜੀਤ ਸਿੰਘ) ਅੱਜ ਇਥੇ ਟੀਚਰ ਹੋਮ ਬਠਿੰਡਾ ਵਿਖੇ ਸੀਟੂ ਨਾਲ ਸਬੰਧਤ ਜ਼ਿਲ੍ਹਾ ਬਠਿੰਡਾ, ਮਾਨਸਾ ਅਤੇ ਬਰਨਾਲਾ ਦੀ ਸਾਂਝੀ ਕਨਵੈਨਸ਼ਨ ਕੀਤੀ ਗਈ ਜਿਸ ਵਿੱਚ ਵੱਖ -ਵੱਖ ਸਨਅਤੀ ਅਦਾਰਿਆਂ ਨਾਲ ਸਬੰਧਤ ਯੂਨੀਅਨਾਂ ਅਤੇ ਸਕੀਮ ਵਰਕਰ ਯੂਨੀਅਨਾਂ ਦੇ ਆਗੂਆਂ ਅਤੇ ਵਰਕਰ ਸ਼ਾਮਲ ਹੋਏ। ਇਸ ਕਨਵੈਨਸ਼ਨ […]

Continue Reading