ਮਜ਼ਦੂਰਾਂ ਨੇ ਵਧੀਕ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਖੇ ਲਗਾਇਆ ਧਰਨਾ,ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ

ਬਠਿੰਡਾ, ਗੁਰਦਾਸਪੁਰ, 10 ਅਗਸਤ (ਸਰਬਜੀਤ ਸਿੰਘ)– ਅੱਜ ਇੱਥੇ  ਵਧੀਕ ਡਿਪਟੀ ਕਮਿਸ਼ਨਰ ( ਪੇਂਡੂ ਵਿਕਾਸ) ਬਠਿੰਡਾ ਦੇ ਦਫ਼ਤਰ ਵਿਖੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਅਤੇ ਸੀਪੀਆਈ (ਐਮ ਐਲ) ਰੈੱਡ ਸਟਾਰ ਦੀ ਅਗਵਾਈ ਹੇਠ ਮਨਰੇਗਾ ਮਜ਼ਦੂਰਾਂ ਵੱਲੋਂ ਜ਼ਬਰਦਸਤ ਧਰਨਾ ਦਿੱਤਾ ਗਿਆ। ਮਜ਼ਦੂਰ ਆਗੂਆਂ ਵੱਲੋਂ ਏਡੀਸੀ ਵਿਕਾਸ ਦੀ ਗੈਰ ਹਾਜ਼ਰੀ ਵਿੱਚ ਇਸ ਦਫ਼ਤਰ ਦੇ ਸੁਪਰਡੈਂਟ  ਸਾਹਿਬ ਨੂੰ ਮਜ਼ਦੂਰਾਂ ਦੀਆਂ […]

Continue Reading

ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵਲੋਂ ਜ਼ਿਲ੍ਹਾ ਪੱਧਰੀ ਕਨਵੈਨਸ਼ਨ

ਦੇਸ਼ ਦੇ ਸੰਵਿਧਾਨਕ ਲੋਕਤੰਤਰ ਨੂੰ ਖਤਮ ਕਰ ਰਹੀ ਮੋਦੀ ਸਰਕਾਰ ਅਤੇ ਪੰਜਾਬ ਦੀਆਂ ਜ਼ਮੀਨਾਂ ਹੜ੍ਹਪਣ ਦੀਆਂ ਸਾਜਿਸ਼ਾਂ ਰਚ ਰਹੀ ਮਾਨ ਸਰਕਾਰ ਖ਼ਿਲਾਫ਼ ਖੱਬੇ ਪੱਖੀਆਂ ਵੱਲੋਂ ਰੋਸ ਮੁਜ਼ਾਹਰਾ ਮਾਨਸਾ, ਗੁਰਦਾਸਪੁਰ, 10 ਅਗਸਤ (ਸਰਬਜੀਤ ਸਿੰਘ)– ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਵਲੋਂ ਅੱਜ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਮਾਨਸਾ ਵਿਖੇ ਇਕ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਦੀ […]

Continue Reading

ਮਜ਼ਦੂਰਾਂ ਨੇ ਵਧੀਕ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਖੇ ਲਗਾਇਆ ਧਰਨਾ, ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ

ਬਠਿੰਡਾ, ਗੁਰਦਾਸਪੁਰ 08 ਅਗਸਤ (ਸਰਬਜੀਤ ਸਿੰਘ)– ਅੱਜ ਇੱਥੇ  ਵਧੀਕ ਡਿਪਟੀ ਕਮਿਸ਼ਨਰ ( ਪੇਂਡੂ ਵਿਕਾਸ) ਬਠਿੰਡਾ ਦੇ ਦਫ਼ਤਰ ਵਿਖੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਅਤੇ ਸੀਪੀਆਈ (ਐਮ ਐਲ) ਰੈੱਡ ਸਟਾਰ ਦੀ ਅਗਵਾਈ ਹੇਠ ਮਨਰੇਗਾ ਮਜ਼ਦੂਰਾਂ ਵੱਲੋਂ ਜ਼ਬਰਦਸਤ ਧਰਨਾ ਦਿੱਤਾ ਗਿਆ। ਮਜ਼ਦੂਰ ਆਗੂਆਂ ਵੱਲੋਂ ਏਡੀਸੀ ਵਿਕਾਸ ਦੀ ਗੈਰ ਹਾਜ਼ਰੀ ਵਿੱਚ ਇਸ ਦਫ਼ਤਰ ਦੇ ਸੁਪਰਡੈਂਟ  ਸਾਹਿਬ ਨੂੰ ਮਜ਼ਦੂਰਾਂ ਦੀਆਂ […]

Continue Reading

ਕੇਂਦਰ ਵੱਲੋਂ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਦਾ ਰੁਕਿਆ ਹੋਇਆ 60% ਪ੍ਰਤੀਸ਼ਤ ਪੋਸਟ ਮੈਟ੍ਰਿਕ ਵਜ਼ੀਫਾ ਤੁਰੰਤ ਜਾਰੀ ਕੀਤਾ ਜਾਵੇ- ਸੁਖਜੀਤ ਸਿੰਘ ਰਾਮਾਨੰਦੀ

ਵਿਦਿਆਰਥੀਆਂ ਤੋਂ ਪੀਟੀਏ ਫੰਡ ਵਸੂਲ ਕਰਨਾ ਬੰਦ ਕੀਤਾ ਜਾਵੇ ਮਾਨਸਾ, ਗੁਰਦਾਸਪੁਰ 6 ਅਗਸਤ (ਸਰਬਜੀਤ ਸਿੰਘ) ਅੱਜ ਇੱਥੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਦੀ ਜ਼ਿਲਾ ਕਮੇਟੀ ਦੇ ਆਗੂਆਂ ਵੱਲੋਂ ਵਫ਼ਦ ਦੇ ਰੂਪ ਵਿੱਚ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀਆਂ ਦੀ ਸਾਲ 2022 ਤੋਂ ਲੈ ਕੇ ਹੁਣ ਤੱਕ ਦੀ ਕੇਂਦਰ ਵੱਲੋਂ ਰੋਕੀ ਗਈ 60% ਪੋਸਟ ਮੈਟ੍ਰਿਕ […]

Continue Reading

ਮਲਟੀਨੈਸ਼ਨਲ ਫੈਕਟਰੀ ਵਰਕਰਜ ਯੂਨੀਅਨ ਆਗੂਆਂ ਦੀ ਨਾਭਾ ਵਿਖੇ ਹੋਈ ਮਹੱਤਵਪੂਰਨ ਸਾਂਝੀ ਮੀਟਿੰਗ- ਹਰਭਗਵਾਨ ਭੀਖੀ

ਨਾਭਾ, ਗੁਰਦਾਸਪੁਰ, 5 ਅਗਸਤ (ਸਰਬਜੀਤ ਸਿੰਘ)–  ਪੰਜਾਬ ਦੀਆਂ ਵੱਖ-ਵੱਖ ਮਲਟੀਨੈਸ਼ਨਲ ਫੈਕਟਰੀਆਂ ਦੀਆਂ ਵਰਕਰਜ ਯੂਨੀਅਨਾਂ ਦੇ ਪ੍ਰਧਾਨ ਅਤੇ ਜਨਰਲ ਸਕੱਤਰਾਂ ਵੱਲੋਂ ਨਾਭਾ ਵਿਖੇ ਸਥਿਤ ਮਿਲਕ ਫੂਡਜ਼ (ਹਿੰਦੁਸਤਾਨ ਯੂਨੀਲੀਵਰ ਲਿਮਿਟਡ) ਦੇ ਦਫ਼ਤਰ ਵਿੱਚ ਇੱਕ ਮਹੱਤਵਪੂਰਨ ਸਾਂਝੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਤਜਿੰਦਰ ਸਿੰਘ (ਪ੍ਰਧਾਨ, ਐਚਯੂਐਲ), ਵਿਕਰਮਜੀਤ ਸਿੰਘ (ਪ੍ਰਧਾਨ, ਪੈਪਸੀਕੋ ਨਾਭਾ), ਸਿਮਰ ਸਿੰਘ (ਪ੍ਰਧਾਨ, ਨੈਸਲੇ ਮੋਗਾ), […]

Continue Reading

ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਤੇ ਰੱਖੜ ਪੁੰਨਿਆ ਦੇ ਤਿਉਹਾਰ ਨੂੰ ਸਮਰਪਿਤ 5 ਲੜੀਵਾਰ ਅਖੰਡ ਪਾਠਾਂ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ – ਬਾਬਾ ਸੁਖਵਿੰਦਰ ਸਿੰਘ

ਫਿਲੌਰ , ਗੁਰਦਾਸਪੁਰ, 5 ਅਗਸਤ (ਸਰਬਜੀਤ ਸਿੰਘ)– ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਸਬੰਧੀ ਸਰਕਾਰੀ ਅਤੇ ਗੈਰ ਸਰਕਾਰੀ ਧਾਰਮਿਕ ਜਥੇਬੰਦੀਆਂ ਬਹੁਤ ਸ਼ਰਧਾ ਭਾਵਨਾਵਾਂ ਅਤੇ ਉਤਸ਼ਾਹ ਨਾਲ ਮਨਾ ਰਹੀਆਂ ਹਨ ਜੋ ਬਹੁਤ ਹੀ ਚੰਗੀ ਗੱਲ ਤੇ ਵੱਡੇ ਭਾਗ ਹਨ, ਪੰਜਾਬ ਸਰਕਾਰ ਵੀ 350 ਸਾਲਾਂ ਨੂੰ ਸਮਰਪਿਤ ਰੱਖੜਪੁਨਿਆ ਤੇ ਇਕੱਠ […]

Continue Reading

ਸੰਤ ਬਾਬਾ ਜੰਗ ਸਿੰਘ ਜੀਆਂ ਦੇ ਜਨਮ ਦਿਹਾੜੇ ਤੇ ਸਜੇ ਧਾਰਮਿਕ ਦੀਵਾਨ ‘ਚ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਲਵਾਈ ਤੇ ਵਾਤਾਵਰਨ ਪ੍ਰੇਮੀ ਟੀਮ ਵੱਲੋਂ ਬੂਟੇ ਵੰਡੇ ਗਏ-  ਭਾਈ ਮਨਪ੍ਰੀਤ ਸਿੰਘ

ਮਾਲੇਰਕੋਟਲਾ , ਗੁਰਦਾਸਪੁਰ, 4 ਅਗਸਤ (ਸਰਬਜੀਤ ਸਿੰਘ)– ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ ਯਾਦਗਾਰ ਵੱਡਾ ਘੱਲੂਘਾਰਾ ਕੁੱਪ ਕਲਾਂ ਮਾਲੇਰਕੋਟਲਾ ਦੇ ਮੌਜੂਦਾ ਮੁਖੀ ਭਾਈ ਮਨਪ੍ਰੀਤ ਸਿੰਘ ਜੀ ਤੇ ਹੋਰ ਪ੍ਰਬੰਧਕਾਂ ਵੱਲੋਂ ਹਰ ਮਹੀਨੇ ਦਸਵੀਂ ਮੌਕੇ ਤੇ ਸ਼ਰਧਾਲੂਆਂ ਵੱਲੋਂ ਰਖਵਾਏ ਲੜੀਵਾਰ ਅਖੰਡ ਪਾਠਾਂ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਕੇ ਸੰਗਤਾਂ ਨੂੰ ਗੁਰਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ […]

Continue Reading

ਦਿਨੋ ਦਿਨ ਵਧ ਰਹੀਆ ਚੋਰੀ ਦੀਆ ਵਾਰਦਾਤਾ ਕਾਰਨ ਲੋਕਾ ਵਿੱਚ ਸਹਿਮ ਦਾ ਮਾਹੌਲ- ਐਡਵੋਕੇਟ ਉੱਡਤ

ਪੁਲਸ ਪ੍ਰਸ਼ਾਸਨ ਮੂਕ ਦਰਸਕ ਬਣ ਕੇ ਦੇਖ ਰਹੀ ਹੈ ਤਮਾਸ਼ਾ ਮਾਨਸਾ, ਗੁਰਦਾਸਪੁਰ, 2 ਅਗਸਤ (ਸਰਬਜੀਤ ਸਿੰਘ)– ਉੱਡਤ ਭਗਤ ਰਾਮ , ਦੂਲੋਵਾਲ , ਨੰਗਲ , ਰਮਦਿੱਤੇਵਾਲਾ , ਗੇਹਲੇ ਤੇ ਘਰਾਗਣਾ ਆਦਿ ਪਿੰਡਾ ਵਿੱਚ ਕਿਸਾਨਾ ਦੀਆ ਮੋਟਰਾ ਤੋ ਤਾਰਾਂ , ਸਟਾਟਰ ਲਗਾਤਾਰ ਚੋਰੀ ਹੋ ਰਹੇ ਹਨ , ਨਸ਼ੇੜੀ ਅਨਸਰ ਸਰੇਆਮ ਪਿਛਲੇ ਇੱਕ ਮਹੀਨੇ ਵਿੱਚ ਇਨ੍ਹਾ ਪਿੰਡਾ ਵਿਚੋ […]

Continue Reading

ਪੰਜਾਬ ਸਰਕਾਰ ਮੁਲਾਜ਼ਮ ਅਤੇ ਪੈਨਸ਼ਨਰਜ ਦੀਆਂ ਹੱਕੀ ਤੇ ਜਾਇਜ ਮੰਗਾਂ ਦਾ ਨਿਪਟਾਰਾ ਜਲਦੀ ਕਰੇ-ਅਜੈਬ ਸਿੰਘ

ਮਾਨਸਾ, ਗੁਰਦਾਸਪੁਰ, 2 ਅਗਸਤ ( ਸਰਬਜੀਤ ਸਿੰਘ)– ਪੰਜਾਬ ਮੁਲਾਜਿਮ ਪੈਨਸ਼ਨਰਜ ਸਾਂਝਾ ਫਰੰਟ ਪੰਜਾਬ ਦੇ ਸੱਦੇ ਅਨੁਸਾਰ ਜਿਲ੍ਹਾ ਮਾਨਸਾ ਵੱਲੋਂ ਪੈਨਸ਼ਨਰ ਭਵਨ ਮਾਨਸਾ ਵਿਖੇ ਮੀਟਿੰਗ ਕੀਤੀ ਗਈ ਮੀਟਿੰਗ ਚ ਫੈਸਲਾ ਕੀਤਾ ਗਿਆ ਕਿ ਸੂਬਾਈ ਸੱਦੇ ਅਨੁਸਾਰ ਮਿਤੀ 5-8-2025 ਨੂੰ ਪੰਜਾਬ ਸਰਕਾਰ ਅਤੇ ਸਬ ਕਮੇਟੀ ਦੀ ਅਰਥੀ ਫੂਕੀ ਜਾਵੇਗੀ‌। ਇਹ ਅਰਥੀ ਫੂਕ ਮੁਜਾਹਰਾ ਸਰਕਾਰ ਵੱਲੋਂ ਮੁਲਾਜਿਮ ਫਰੰਟ […]

Continue Reading

ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵੱਲੋਂ ਸਾਥੀ ਲੱਡੂ ਸਿੰਘ ਟੈਕਨੀਕਲ ਹੈਲਪਰ ਨੂੰ ਦਿੱਤੀ ਵਿਦਾਇਗੀ ਪਾਰਟੀ

ਲਹਿਰਾ , ਗੁਰਦਾਸਪੁਰ, 1 ਅਗਸਤ (ਸਰਬਜੀਤ ਸਿੰਘ)–  ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਬ੍ਰਾਂਚ ਲਹਿਰਾ ਵੱਲੋਂ ਸਾਥੀ ਲੱਡੂ ਸਿੰਘ ਟੈਕਨੀਕਲ ਹੈਲਪਰ ਨੂੰ ਵਿਦਾਇਗੀ ਪਾਰਟੀ ਕੀਤੀ ਗਈ ਸਾਥੀ ਲੱਡੂ ਸਿੰਘ ਨੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਲੱਗਭਗ 39 ਸਾਲ ਬੇਦਾਗ ਸੇਵਾ ਕੀਤੀ ਸਾਥੀ ਦੇ ਤਿੰਨ ਬੱਚੇ ਹਨ ਜਿਨ੍ਹਾਂ ਵਿੱਚ ਇੱਕ ਲੜਕਾ ਅਤੇ ਇੱਕ ਲੜਕੀ […]

Continue Reading