ਮਾਨਸਾ ਵਿਖੇ ਦਲਿੱਤਾਂ ਦੇ ਜਾਤੀਗਤ ਅਪਮਾਨ ਅਤੇ ਸੰਸਥਾਗਤ ਵਿਤਕਰੇ ਖਿਲਾਫ ਰੋਸ ਪ੍ਰਦਰਸ਼ਨ ਅੱਜ
ਮਾਨਸਾ, ਗੁਰਦਾਸਪੁਰ 11 ਅਕਤੂਬਰ (ਸਰਬਜੀਤ ਸਿੰਘ)- ਇਥੋਂ ਦੀਆਂ ਸਮੂਹ ਇਨਸਾਫ਼ ਜਥੇਬੰਦੀਆਂ ਵਲੋਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਗਵੱਈ ਉਤੇ ਜੁੱਤਾ ਸੁੱਟਣ ਵਾਲੇ ਜਾਤ ਹੰਕਾਰੀ ਅਤੇ ਹਰਿਆਣਾ ਦੇ ਏਡੀਜੀਪੀ ਪੂਰਨ ਕੁਮਾਰ ਵਲੋਂ ਜਾਤੀ ਅਪਮਾਨ ਕਾਰਨ ਕੀਤੀ ਖੁਦਕੁਸ਼ੀ ਦੀ ਘਟਨਾ ਖ਼ਿਲਾਫ਼ ਰੋਸ ਪ੍ਰਗਟ ਕਰਨ ਅਤੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕਰਨ ਲਈ 12 ਅਕਤੂਬਰ ਨੂੰ ਦੁਪਹਿਰ […]
Continue Reading

