ਫ਼ਲਸਤੀਨੀਆਂ ਦੀ ਸਭ ਤੋਂ ਘਾਤਕ ਜ਼ਿਓਨਵਾਦੀ ਨਸਲਕੁਸ਼ੀ ਦੇ ਖ਼ਿਲਾਫ਼ ਖੜ੍ਹੇ ਹੋਵੋ-ਲਾਭ ਸਿੰਘ ਅਕਲੀਆ

ਮਾਨਸਾ ਗੁਰਦਾਸਪੁਰ, 21 ਮਾਰਚ (ਸਰਬਜੀਤ ਸਿੰਘ)–   ਅੰਤਰਰਾਸ਼ਟਰੀ ਭਾਈਚਾਰੇ ਅਤੇ ਅਰਬ ਦੁਨੀਆਂ ਦੇ ਲਈ ਸਭ ਤੋਂ ਵੱਧ ਸ਼ਰਮ ਵਾਲੀ ਗੱਲ ਇਹ ਹੈ ਕਿ ਅੱਜ ਫ਼ਲਸਤੀਨੀ ਜਨਤਾ ਦੇ ਉੱਪਰ ਹੋ ਰਹੇ  ਭਿਆਨਕ ਹਮਲੇ ਨੂੰ  ਉਹ ਮਹਿਜ਼ ਮੂਕਦਰਸ਼ਕ ਦਰਸ਼ਕ ਬਣਕੇ ਦੇਖ ਰਹੇ ਹਨ! ਕੱਲ੍ਹ  ਇਜ਼ਰਾਈਲ ਨੇ ਗਾਜ਼ਾ ਪੱਟੀ ਉੱਪਰ ਬੇ ਰਹਿਮ ਅਤੇ ਅਣਮਨੁੱਖੀ ਹਮਲਾ ਕਰਕੇ ਹੁਣ ਤੱਕ ਦੇ […]

Continue Reading

ਸੀਪੀਆਈ ਐੱਮ ਐੱਲ ਲਿਬਰੇਸ਼ਨ ਵੱਲੋਂ ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤਾ ਦੂਸਰਾ ਇਜਲਾਸ

ਮਾਨਸਾ, ਗੁਰਦਾਸਪੁਰ, 21 ਮਾਰਚ (ਸਰਬਜੀਤ ਸਿੰਘ)— ਸੀਪੀਆਈ ਐੱਮ ਐੱਲ ਲਿਬਰੇਸ਼ਨ ਦੀ ਤਹਿਸੀਲ ਦਿਹਾਤੀ ਮਾਨਸਾ ਦਾ ਦੂਸਰਾ ਇਜਲਾਸ 23 ਮਾਰਚ ਦੇ ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ। ਇਹ ਇਜਲਾਸ ਦੀ ਸ਼ੁਰੂਆਤ 23 ਮਾਰਚ ਅਤੇ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ  ਕੀਤੀ ਗਈ ਇਹ ਇਜਲਾਸ  ਕਾਮਰੇਡ ਨਿਰਭੈ ਸਿੰਘ ਬੁਰਜ ਹਰੀ,ਹਾਕਮ […]

Continue Reading

ਕਿਸਾਨਾਂ ਤੇ ਕੀਤੇ ਤਸ਼ੱਦਦ ਅਤੇ ਧੱਕੇਸ਼ਾਹੀ ਦੇ ਖਿਲਾਫ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡਾਂ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਫੂਕੇ

ਗੜਸ਼ੰਕਰ, ਗੁਰਦਾਸਪੁਰ,20 ਮਾਰਚ (ਸਰਬਜੀਤ ਸਿੰਘ)–  ਸਰਕਾਰ ਦੀ ਸ਼ਹਿ ਤੇ ਭਗਵੰਤ ਮਾਨ ਸਰਕਾਰ ਵੱਲੋਂ ਕੀਤੀ ਧੱਕੇਸ਼ਾਹੀ, ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਸੰਘਰਸ਼ਸ਼ੀਲ ਕਿਸਾਨਾਂ ਦੇ ਟੈਂਟ ਪੁੱਟਣ ਅਤੇ ਦੇਰ ਰਾਤ ਸਮਾਨ ਚੁੱਕ ਕੇ ਲੈ ਜਾਣ ਦੇ ਖਿਲਾਫ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਸਰਕਾਰ ਦੇ ਪੁਤਲੇ ਫੂਕਣ ਦੇ ਦਿੱਤੇ ਸੱਦੇ ਤਹਿਤ ਕਿਰਤੀ ਕਿਸਾਨ ਯੂਨੀਅਨ ਦੀ ਗੜਸ਼ੰਕਰ ਇਕਾਈ ਵਲੋਂ […]

Continue Reading

ਪਿੰਡ ਮਾਣਕੋ ਜਗਰਾਉਂ ਵਿਖੇ ਗਿੱਲ ਪਰਿਵਾਰ ਵੱਲੋਂ ਵੱਡਾ ਕਬੱਡੀ ਟੂਰਨਾਮੈਂਟ ਕਰਵਾ ਕੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਸ਼ਲਾਘਾਯੋਗ ਉਪਰਾਲਾ-  ਸੰਤ ਸੁਖਵਿੰਦਰ ਸਿੰਘ ਆਲੋਵਾਲ

ਲੁਧਿਆਣਾ, ਗੁਰਦਾਸਪੁਰ, 19 ਮਾਰਚ (ਸਰਬਜੀਤ ਸਿੰਘ)– ਪਿੰਡ ਮਾਣੋਕੇ ਤਹਿਸੀਲ ਜਗਰਾਓਂ ਲੁਧਿਆਣਾ ਵਿਖੇ ਗਿੱਲ ਪ੍ਰਵਾਰ ਤੇ ਐਨ ਆਈ ਆਰ ਭਰਾਵਾਂ ਵਲੋਂ ਇੱਕ ਵੱਡਾ ਕਬੱਡੀ ਟੂਰਨਾਮੈਂਟ ਕਰਵਾਕੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਗਿਆ, ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਨੰਗਲ ਬੇਟ ਫਿਲੌਰ ਲੁਧਿਆਣਾ ਦੇ ਮੁੱਖੀ ਤੇ ਭਾਰਤੀਆਂ ਕਿਸਾਨ ਮਜ਼ਦੂਰ ਯੂਨੀਅਨ ਦੇ ਕੇਂਦਰੀ […]

Continue Reading

ਹੋਲੇ ਮਹੱਲੇ ਦੇ ਆਖਰੀ ਦਿਨ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਨੇ ਸ਼ਾਨਦਾਰ ਮਹੱਲੇ ਦਾ ਪ੍ਰਦਰਸ਼ਨ ਕਰਕੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਦੇ ਮੂਲ ਵਿਰਸੇ ਇਤਿਹਾਸ ਨਾਲ ਜੋੜਨ ਲਈ ਢੁਕਵੇਂ ਉਪਰਾਲੇ ਕੀਤੇ-  ਭਾਈ ਵਿਰਸਾ ਸਿੰਘ ਖਾਲਸਾ

ਆਨੰਦਪੁਰ ਸਾਹਿਬ, ਗੁਰਦਾਸਪੁਰ, 15 ਮਾਰਚ (ਸਰਬਜੀਤ ਸਿੰਘ)– ਸਿਖਾਂ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਦੇ ਧਾਰਮਿਕ ਸਮਾਗਮ ਚਾਰ ਦਿਨਾਂ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਏ ਜਾ ਰਹੇ ਹਨ, ਇਨ੍ਹਾਂ ਸਾਰੇ ਧਾਰਮਿਕ ਸਮਾਗਮਾਂ ਦੇ ਆਖਰੀ ਦਿਨ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਆਪਣੇ ਘੌੜਿਆ ਤੇ ਸਵਾਰ ਨੇਜ਼ੇ ਬਰਛੇ ਬਰਛੀਆਂ ਖੰਡੇ ਦੋਧਾਰੇ ਕਿਰਪਾਨਾਂ […]

Continue Reading

ਕਾਲਜ ਪ੍ਰਸ਼ਾਸਨ ਵੱਲੋਂ ਕਾਰਵਾਈ ਨਾ ਕਰਨ ਦੇ ਕਾਰਨ ਵਿਦਿਆਰਥਣਾਂ ਵੱਲੋਂ ਕਾਲਜ ਦਾ ਗੇਟ ਬੰਦ ਕਰਕੇ ਅਗਲੇ ਦਿਨਾਂ ਵਿੱਚ ਧਰਨਾ ਦੇਣ ਦੀ ਚਿਤਾਵਨੀ ਦਿੱਤੀ ਗਈ

ਵਿਦਿਆਰਥਣਾਂ ਨੂੰ ਸ਼ਰਾਬ ਪਿਆਉਣ ਵਾਲੀ ਪ੍ਰੋਫੈਸਰ ਤੇ ਤਰੁੰਤ ਪਰਚਾ ਦਰਜ ਕੀਤਾ ਜਾਵੇ ਮਾਨਸਾ, ਗੁਰਦਾਸਪੁਰ, 13 ਮਾਰਚ (ਸਰਬਜੀਤ ਸਿੰਘ)– ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੀ ਪ੍ਰੋਫੈਸਰ ਵੱਲੋਂ ਮਹਾਰਾਸ਼ਟਰ ਵਿੱਚ ਸੱਭਿਆਚਾਰ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੂੰ ਸ਼ਰਾਬ ਪਿਆਏ ਜਾਣ ਦੀ ਘਟਨਾ ਦੇ ਖ਼ਿਲਾਫ਼ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਵੱਲੋਂ ਗਠਿਤ ਕੀਤੀ ਗਈ ਪੜਤਾਲੀਆ ਕਮੇਟੀ ਅੱਗੇ ਪੇਸ਼ […]

Continue Reading

ਵਿਦਿਆਰਥਣਾਂ ਨੂੰ ਸ਼ਰਾਬ ਪਿਆਉਣ ਵਾਲੀ ਪ੍ਰੋਫੈਸਰ ਤੇ ਤੁਰੰਤ ਪਰਚਾ ਦਰਜ ਕੀਤਾ ਜਾਵੇ

ਮਾਨਸਾ, ਗੁਰਦਾਸਪੁਰ, 12 ਮਾਰਚ (ਸਰਬਜੀਤ ਸਿੰਘ)–  ਮਾਤਾ ਸੁੰਦਰੀ ਗਰਲਜ਼ ਯੂਨੀਵਰਸਿਟੀ ਕਾਲਜ ਮਾਨਸਾ ਦੀ ਪ੍ਰੋਫੈਸਰ ਵੱਲੋਂ ਮਹਾਰਾਸ਼ਟਰ ਵਿੱਚ ਸੱਭਿਆਚਾਰ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੂੰ ਸ਼ਰਾਬ ਪਿਆਏ ਜਾਣ ਖ਼ਿਲਾਫ਼ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਵੱਲੋਂ ਗਠਿਤ ਕੀਤੀ ਗਈ ਪੜਤਾਲੀਆ ਕਮੇਟੀ ਅੱਗੇ ਪੇਸ਼ ਹੋ ਕੇ ਪੀੜਿਤ ਵਿਦਿਆਰਥਣਾਂ ਵੱਲੋਂ ਬਿਆਨ ਦਰਜ਼ ਕਰਵਾਏ ਗਏ ਸਨ,ਪਰ ਅਜੇ ਤੱਕ ਕਾਲਜ ਪ੍ਰਸ਼ਾਸਨ ਅਤੇ […]

Continue Reading

ਤਿੰਨ ਦਿਨਾਂ ਰੋਸ ਪ੍ਰਦਰਸ਼ਨ ਬਾਅਦ ਮਨਜੀਤ ਗਾਮੀਵਾਲਾ ਐਕਸ਼ਨ ਕਮੇਟੀ ਵੱਲੋਂ ਜਾਰੀ ਪ੍ਰਦਰਸ਼ਨ ਵੱਲੋਂ  ਪ੍ਰਸ਼ਾਸਨ ਵੱਲੋਂ ਮੰਗਾਂ ਮੰਨਣ ਉਪਰੰਤ ਧਰਨਾ ਸਮਾਪਤ।

ਮ੍ਰਿਤਕ ਦੇਹ 11 ਮਾਰਚ ਨੂੰ ਬੁਢਲਾਡਾ ਹਸਪਤਾਲ ਤੋ ਗਾਮੀਵਾਲਾ ਕਾਫਲੇ ਸਮੇਤ ਆਏਗੀ, ਉਪਰੰਤ ਸੰਸਕਾਰ ਕੀਤਾ ਜਾਵੇਗਾ- ਚੋਹਾਨ ਬੁਢਲਾਡਾ, ਗੁਰਦਾਸਪੁਰ 10 ਮਾਰਚ (ਸਰਬਜੀਤ ਸਿੰਘ)– ਸੀ ਪੀ ਆਈ ਦੇ ਨਿਧੜਕ ਤੇ ਨਿੱਡਰ ਆਗੂ ਸੂਬਾ ਕੌਂਸਲ ਮੈਂਬਰ ਅਤੇ ਜ਼ਿਲ੍ਹਾ ਪ੍ਰਧਾਨ ਪੰਜਾਬ ਇਸਤਰੀ ਸਭਾ ਮਨਜੀਤ ਕੌਰ ਗਾਮੀਵਾਲਾ ਦੇ ਸਿਆਸੀ ਕ਼ਤਲ ਦੇ ਦੋਸ਼ੀਆਂ ਦੀ ਗ੍ਰਿਫਤਾਰੀ, ਅਤੇ ਉੱਚ ਪੱਧਰੀ ਕਮੇਟੀ ਐਸ […]

Continue Reading

10 ਮਾਰਚ : ਸਵਿੱਤਰੀ ਬਾਈ ਫੂਲੇ ਨੂੰ  ਯਾਦ ਕਰਦਿਆਂ– ਲਾਭ ਸਿੰਘ ਅਕਲੀਆ

ਗੁਰਦਾਸਪੁਰ, ਮਾਨਸਾ,10 ਮਾਰਚ (ਸਰਬਜੀਤ ਸਿੰਘ)–    ਸਵਿੱਤਰੀ ਬਾਈ ਫੂਲੇ ਦਾ ਜਨਮ  ਮਹਾਂਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਵਿੱਚ  ‘ਨਮਾਂਗਾਓਂ’ ਪਿੰਡ ਵਿਖੇ  ਪਿਤਾ ਖ਼ੰਦੋਜ਼ੀ ਨੈਵੇਸੇ ਦੇ ਘਰ ਅਤੇ ਮਾਤਾ ਲਕਸ਼ਮੀ ਬਾਈ ਦੀ ਕੁੱਖੋਂ 3 ਜਨਵਰੀ 1837 ਨੂੰ ਹੋਇਆ ਸੀ। ਅੱਜ ਉਸਨੂੰ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਅਤੇ ਮਰਾਠੀ ਭਾਸ਼ਾ ਦੀ ਕਵਿੱਤਰੀ ਦੇ ਨਾਂ ਨਾਲ  ਵੀ ਜਾਣਿਆਂ ਜਾਂਦਾ ਹੈ। ਉਸਨੇ […]

Continue Reading

ਗੁਰੂ ਰਵਿਦਾਸ ਮਹਾਰਾਜ ਜੀ ਦਾ 648 ਵਾਂ ਪ੍ਰਕਾਸ਼ ਦਿਹਾੜਾ ਮੁਹੱਲਾ ਸੰਤੋਖਪੁਰਾ ਫਿਲੌਰ ਦੀਆਂ ਸੰਗਤਾਂ ਨੇ ਸ਼ਰਧਾ ਨਾਲ ਮਨਾਇਆ, ਬਾਬਾ ਸੁਖਵਿੰਦਰ ਸਿੰਘ ਨੂੰ ਕੀਤਾ ਸਨਮਾਨਿਤ- ਭਾਈ ਵਿਰਸਾ ਸਿੰਘ ਖਾਲਸਾ

ਫਿਲੌਰ, ਗੁਰਦਾਸਪੁਰ, 10 ਫਰਵਰੀ (ਸਰਬਜੀਤ ਸਿੰਘ)–        ਗੁਰ ਰਵਿਦਾਸ ਮਹਾਰਾਜ ਜੀ ਦਾ 648 ਵਾਂ ਪ੍ਰਕਾਸ਼ ਦਿਹਾੜੇ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਰਵਿਦਾਸ ਮੰਦਰ ਮੁਹੱਲਾ ਸੰਤੋਖਪੁਰਾ ਫਿਲੌਰ ਵਿਖੇ ਮਨਾਇਆ ਗਿਆ,ਇਸ ਮੌਕੇ ਤੇ ਨਿਸ਼ਾਨ ਸਾਹਿਬ ਦੀ ਸੇਵਾ ਵੀ ਕੀਤੀ ਗਈ, ਜਿਸ ਦੀ ਅਰਦਾਸ ਵਿਸ਼ੇਸ਼ ਸੱਦੇ ਤੇ ਪਹੁੰਚੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਫਿਲੌਰ ਦੇ ਮੁੱਖੀ ਸੰਤ ਬਾਬਾ ਸੁਖਵਿੰਦਰ ਸਿੰਘ […]

Continue Reading