ਫਰੀਦਕੋਟ ਜ਼ਿਲ੍ਹੇ ਦੇ ਮਜ਼ਦੂਰ ਆਗੂ ਸਾਥੀਆਂ ਸਮੇਤ ਲਿਬਰੇਸ਼ਨ ਵਿੱਚ ਸ਼ਾਮਲ
ਫਰੀਦਕੋਟ, ਗੁਰਦਾਸਪੁਰ 9 ਸਤੰਬਰ (ਸਰਬਜੀਤ ਸਿੰਘ)– ਅੱਜ ਇਥੇ ਮਜ਼ਦੂਰਾਂ ਦੀ ਇਕ ਖੁੱਲੀ ਮੀਟਿੰਗ ਵਿਚ ਜਿਲ੍ਹਾ ਫਰੀਦਕੋਟ ਦੇ ਸਰਗਰਮ ਮਜ਼ਦੂਰ ਆਗੂਆਂ – ਸਤਨਾਮ ਸਿੰਘ ਪੱਖੀ ਖ਼ੁਰਦ, ਬਲਜੀਤ ਕੌਰ ਸਿੱਖਾਂਵਾਲਾ, ਪਰਮਜੀਤ ਕੌਰ ਕੋਟਕਪੂਰਾ, ਕੁਲਵਿੰਦਰ ਕੌਰ ਝੋਟੀਵਾਲਾ, ਸਰਬਜੀਤ ਕੌਰ ਹਸਨਭੱਟੀ, ਰਮਨਦੀਪ ਕੌਰ ਢ਼ੀਮਾਵਾਲੀ ਵਲੋਂ ਸੀਪੀਆਈ (ਐਮ ਐੱਲ) ਲਿਬਰੇਸ਼ਨ ਪੰਜਾਬ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਿੱਚ ਸ਼ਾਮਲ ਹੋਣ ਦਾ […]
Continue Reading

