ਨਸ਼ੇ ਦੀ ਉਵਰ ਡੋਜ਼ ਨਾਲ ਵਾਰਡ ਨੰਬਰ 9 ‘ਚ ਹੋਈ ਨੌਜਵਾਨ ਦੀ ਮੌਤ

ਪਰਿਵਾਰ ਤੇ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਨੇ ਸਬੰਧਤ ਪੁਲਿਸ ਅਧਿਕਾਰੀਆਂ ਅਤੇ ਨਸ਼ੇ ਦੇ ਤਸਕਰਾਂ ਤੇ ਕਾਰਵਾਈ ਕਰਵਾਉਣ ਲਈ ਡਟੇ ਨਸ਼ੇ ਵਿਰੋਧੀ ਧਰਨਾ ਅੱਜ ਅੱਠਵੇਂ ਦਿਨ ਵਿੱਚ ਸ਼ਾਮਲ ਹੋਇਆ ਮਾਨਸਾ, ਗੁਰਦਾਸਪੁਰ, 24 ਜੁਲਾਈ (ਸਰਬਜੀਤ ਸਿੰਘ)–ਨਸ਼ੇ ਦੇ ਖਾਤਮੇ ਲਈ ਮਾਨਸਾ ਵਿਚੋਂ ਐਂਟੀ ਡਰੱਗ ਟਾਸਕ ਫੋਰਸ ਵਲੋਂ ਵਿਢਿਆ ਸੰਘਰਸ਼ ਹੁਣ ਕੌਮੀਂ ਪੱਧਰ ਦਾ ਬਣ ਗਿਆ ਹੈ ਅਤੇ ਕੱਲ […]

Continue Reading

ਜਵਾਨੀ ਬਚਾਉਂਣ ਤੇ ਨਸ਼ਾ ਤਸਕਰੀ ਨੂੰ ਜੜ੍ਹੋ ਪੁੱਟਣ ਲਈ ਮਾਨਸਾ ਵਾਲਿਆਂ ਨੇ ਗੱਡਿਆ ਪੱਕਾ ਮੋਰਚਾ

ਸਮਗਲਰ,ਭ੍ਰਿਸ਼ਟ ਨੇਤਾ ਅਤੇ ਅਫ਼ਸਰ ਸ਼ਾਹੀ ਦੀ ਤਿੱਕੜੀ ਵਿਖੇਰਨ ਲਈ 21 ਜੁਲਾਈ ਨੂੰ ਮਾਨਸਾ ਵਿਖੇ ਹੋਵੇਗਾ ਇਤਿਹਾਸਕ ਇਕੱਠ-ਆਗੂ ਮਾਨਸਾ ਦੇ ਲੋਕਾਂ ਨੇ ਨਸ਼ਾ ਤਸੱਕਰਾਂ ਦੀ ਸਰਪ੍ਰਸਤੀ ਕਰਨ ਵਾਲੇ ਡੀ.ਐਸ.ਪੀ ਅਤੇ ਡਰੱਗ ਇੰਸਪੈਕਟਰ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਜਬਤ ਕੀਤੀਆਂ ਜਾਣ-ਆਗੂ ਅੱਜ ਹੋਵੇਗਾ ਮਾਨਸਾ ਵਿੱਚ ਨਸ਼ਿਆ ਵਿਰੁੱਧ ਲਾ-ਮਿਸਾਲ ਇਕੱਠ ਮਾਨਸਾ, ਗੁਰਦਾਸਪੁਰ 21 ਜੁਲਾਈ […]

Continue Reading

ਨਸ਼ਾ ਵਿਰੋਧੀ ਅੰਦੋਲਨ ਦੀ ਅਗਵਾਈ ਲਈ ‘ਨਸ਼ਾ ਵਿਰੋਧੀ ਐਕਸ਼ਨ ਕਮੇਟੀ ਮਾਨਸਾ’ ਦਾ ਗਠਨ

ਪਰਵਿੰਦਰ ਸਿੰਘ ਝੋਟੇ ਦੇ ਹੱਕ ਵਿੱਚ ਨਿੱਤਰੀਆ 60 ਤੋਂ ਵੱਧ ਜੱਥੇਬੰਦੀਆਂ ਐਕਸ਼ਨ ਕਮੇਟੀ ਨੇ ਲਿਆ 21 ਜੁਲਾਈ ਦੀ ਰੈਲੀ ਨੂੰ ਸਫ਼ਲ ਬਣਾਉਣ ਦਾ ਅਹਿਦ ਜ਼ਿਲੇ ਦੇ ਸੰਗਠਨਾਂ ਦੀ ਐਕਸ਼ਨ ਕਮੇਟੀ ਬਣਾਉਣ ਲਈ ਹੋਈ ਸਾਂਝੀ ਮੀਟਿੰਗ ਨੂੰ ਸੰਬੋਧਨ ਕਰ ਰਿਹਾ ਇਕ ਬੁਲਾਰਾ ਮਾਨਸਾ, ਗੁਰਦਾਸਪੁਰ, 20 ਜੁਲਾਈ (ਸਰਬਜੀਤ ਸਿੰਘ)–ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਦੇ ਮੈਂਬਰ ਕਾਮਰੇਡ […]

Continue Reading

ਪੰਜਾਬ ਦਾ ਇਕ ਪਿੰਡ ਜਿਥੇ ਬੀਤੇ ਸਾਢੇ ਤਿੰਨ ਦਹਾਕਿਆਂ ਤੋਂ ਤਿੱਪ ਵੀ ਨਹਿਰੀ ਪਾਣੀ ਨਹੀਂ ਪੁੱਜਾ

ਸਰਕਾਰ ਚਾਹੇ ਤਾਂ ਥੋੜੇ ਜਿਹੇ ਯਤਨਾਂ ਨਾਲ ਹੀ ਦਿਆਲਪੁਰਾ ਵਰਗੇ ਪਿੰਡਾਂ ਦੀ ਕਾਇਆ ਕਲਪ ਕਰ ਸਕਦੀ ਹੈ – ਕਾਮਰੇਡ ਨੱਤਮਾਨਸਾ, ਗੁਰਦਾਸਪੁਰ 5 ਜੁਲਾਈ (ਸਰਬਜੀਤ ਸਿੰਘ)– ਆਲ ਇੰਡੀਆ ਕੇਂਦਰੀ ਕਮੇਟੀ ਲਿਬਰੇਸ਼ਨ ਦੇ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਦੱਸਿਆ ਕਿ ਮਾਨਸਾ ਜ਼ਿਲਾ ਦੇ ਇਕ ਪਿੰਡ ਦੇ ਖੇਤ ਬੀਤੇ ਸਾਢੇ ਤਿੰਨ ਦਹਾਕਿਆਂ ਤੋਂ ਵੀ ਵੱਧ ਅਰਸੇ ਤੋਂ […]

Continue Reading

ਮੰਤਰੀਆਂ ਦੇ ਘਰਾਂ ਅੱਗੇ ਪ੍ਰਦਰਸ਼ਨ ਕਰਕੇ ਨਵੀਂ ਖੇਤੀ ਨੀਤੀ ਦਾ ਮਾਡਲ ਪੇਸ਼ ਕਰਨਗੇ ਖੇਤ ਮਜ਼ਦੂਰ

ਚੰਡੀਗੜ੍ਹ, ਗੁਰਦਾਸਪੁਰ 24 ਫਰਵਰੀ (ਸਰਬਜੀਤ ਸਿੰਘ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 9 ਤੇ 11 ਮਾਰਚ ਨੂੰ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਇਕੱਠ ਕਰਕੇ ਪੰਜਾਬ ਸਰਕਾਰ ਵੱਲੋਂ ਬਣਾਈ ਜਾ ਰਹੀ ਨਵੀਂ ਖੇਤੀ ਨੀਤੀ ਸਬੰਧੀ ਬਦਲਵੇਂ ਖੇਤੀ ਮਾਡਲ ਸਬੰਧੀ ਸੁਝਾਅ ਸੌਂਪੇ ਜਾਣਗੇ ਅਤੇ ਮੁੱਖ ਮੰਤਰੀ ਵੱਲੋਂ ਮਜ਼ਦੂਰ ਜਥੇਬੰਦੀਆਂ ਨੂੰ ਵਾਰ ਵਾਰ ਮੀਟਿੰਗਾਂ ਦੇ ਮੁਕੱਰਨ ਖਿਲਾਫ ਰੋਸ ਪੁੱਜਦਾ […]

Continue Reading

ਸੰਗਰੂਰ ਦੇ ਪਿੰਡ ਝਾੜੋੰ ਵਿਖੇ 1 ਜਨਵਰੀ ਤੋਂ ਸਿਗਰਨੋਸ਼ੀ ਹੋਵੇਗੀ ਬੰਦ-ਸਰਪੰਚ ਚਰਨਜੀਤ ਕੌਰ

ਗੁਰਦਾਸਪੁਰ, 25 ਦਸੰਬਰ (ਸਰਬਜੀਤ ਸਿੰਘ)–ਸੰਗਰੂਰ ਦੇ ਪਿੰਡ ਝਾੜੋਂ ਦੇ ਸਰਪੰਚ ਚਰਨਜੀਤ ਕੌਰ ਨੇ ਦੱਸਿਆ ਕਿ ਪਿੰਡ ਦੇ ਨੌਜਵਾਨ ਸਪੋਰਟਸ ਐਂਡ ਵੈਲਫੇਅਰ ਕਲੱਬ ਝਾੜੋ ਅਤੇ ਗ੍ਰਾਮ ਪੰਚਾਇਤ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਆਪਣੇ ਪਿੰਡ ਦੀਆਂ ਦੁਕਾਨਾਂ ਤੋਂ ਤੰਬਾਕੂ, ਬੀੜੀ, ਸਿਗਰੇਟ, ਜਰਦਾ ਆਦਿ 1 ਜਨਵਰੀ ਤੋਂ ਬੰਦ ਕੀਤਾ ਜਾ ਰਿਹਾ ਹੈ | ਇਸ ਫੈਸਲੇਦੀ ਉਲੰਘਣਾ ਕਰਨ […]

Continue Reading

ਕਾਂਗਰਸ ਭਵਨ ਚੰਡੀਗੜ੍ਹ ਵਿਖੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਦੀ ਚੋਣ ਲਈ ਪ੍ਰਤਾਪ ਸਿੰਘ ਬਾਜਵਾ ਨੇ ਪਾਈ ਆਪਣੀ ਵੋਟ

ਚੰਡੀਗੜ (ਜੋਸ਼ ਨਿਊਜ਼ ਸਰਵਿਸ)-ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਵਿਧਾਇਕ ਕਾਦੀਆਂ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਪਾਰਟੀ ਦੇ ਆਲ ਇੰਡੀਆ ਪ੍ਰਧਾਨ ਦੀ ਚੋਣ ਲਈ ਕਾਂਗਰਸ ਭਵਨ ਚੰਡੀਗੜ ਆਪਣੀ ਵੋਟ ਪਾਉਂਦੇ ਹੋਏ।

Continue Reading

ਮੁੱਖ ਮੰਤਰੀ ਪੰਜਾਬ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦੇ ਖਿਲਾਫ ਬਚਕੀਨਾ ਬਿਆਨ ਦੇਣ ਵਾਲੀ ਹਰਸਿਮਰਤ ਕੌਰ ਮੰਗੇ ਤੁਰੰਤ ਮੁਆਫੀ-ਬਲਵਿੰਦਰ ਕੌਰ

ਗੁਰਦਾਸਪੁਰ, 3 ਸਿਤੰਬਰ (ਸਰਬਜੀਤ ਸਿੰਘ)– ਆਮ ਆਦਮੀ ਪਾਰਟੀ ਦੇ ਕਾਰਕੁੰਨ ਮੈਡਮ ਬਲਵਿੰਦਰ ਕੌਰ ਗੁਰਦਾਸਪੁਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਮੰਤਰੀ ਹਰਸਿਮਰਤ ਕੌਰ ਬਾਦਲ ਜਿਸਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ’ਤੇ ਟਿੱਪਣੀ ਕੀਤੀ ਹੈ, ਉਹ ਅਤਿ ਨਿੰਦਨਯੋਗ ਹੈ। ਜਿਸ ਵਿੱਚ ਉਨਾਂ ਸਪੱਸ਼ਟ ਕੀਤਾ ਹੈ ਕਿ ਡਾ. […]

Continue Reading