ਕਿਰਤੀ ਕਿਸਾਨ ਯੂਨੀਅਨ ਇਕਾਈ ਗੜਸੰਕਰ ਵੱਲੋਂ ਟਰੈਕਟਰ ਖੜੇ ਕਰਕੇ ਰੋਸ਼ ਜਾਹਿਰ ਕੀਤਾ
ਗੜਸ਼ੰਕਰ, ਗੁਰਦਾਸਪੁਰ, 27 ਫਰਵਰੀ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚੇ ਵਲੋ ਡਬਲਯੂ.ਟੀ.ਓ ਦੇ ਵਿਰੋਧ ਵਿੱਚ ਭਾਰਤ ਪੱਧਰ ਦੇ ਕੌਮੀ ਮਾਰਗਾ ਉੱਪਰ ਟਰੈਕਟਰ ਖੜੇ ਕਰਕੇ ਰੋਸ਼ ਜਾਹਿਰ ਕਰਨ ਦੇ ਸੱਦੇ ਨੂੰ ਲਾਗੂ ਕਰਦਿਆ ਕਿਰਤੀ ਕਿਸਾਨ ਯੂਨੀਅਨ ਇਕਾਈ ਗੜਸੰਕਰ ਵੱਲੋ ਚੰਡੀਗੜ ਹੁਸ਼ਿਆਰਪੁਰ ਮਾਰਗ ਤੇ ਸਥਿਤ ਅੱਡਾ ਸਮੁੰਦੜਾ ਵਿਖੇ ਟਰੈਕਟਰ ਖੜੇ ਕਰਕੇ ਰੋਸ ਪ੍ਰਗਟ ਕੀਤਾ ਗਿਆ। ਇਸ ਸਮੇ ਕਿਸਾਨਾ […]
Continue Reading

