ਨਾਬਾਲਿਗ ਸਿਮਰਜੀਤ ਕੌਰ ਸੀਂਗੋ ਕਤਲ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਵਾਉਣ ਤੇ ਪੀੜਤ ਪਰਿਵਾਰ ਨੂੰ ਯੋਗ ਮੁਆਵਜੇ ਦੀ ਮੰਗ ਨੂੰ ਲੈ ਕੇ ਤਲਵੰਡੀ ਸਾਬੋ ਥਾਣੇ ਦੇ ਗੇਟ ਅੱਗੇ ਦਿੱਤਾ ਧਰਨਾ
ਭਗੌੜਾ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਸੰਘਰਸ਼ ਕਮੇਟੀ ਤਲਵੰਡੀ ਸਾਬੋ/ਸੀਂਗੋ ਮੰਡੀ, ਗੁਰਦਾਸਪੁਰ, 16ਜੂਨ (ਸਰਬਜੀਤ ਸਿੰਘ)– ਸ਼ਿਮਰਜੀਤ ਕੌਰ (14) ਨਾਬਾਲਗ ਲੜਕੀ ਸੀਂਗੋ ਦੇ ਕਤਲ ਕਾਂਡ ਦੇ ਮੁੱਖ ਦੋਸ਼ੀ ਕੁਲਵਿੰਦਰ ਕੌਰ ਉਰਫ ਕਿਮਨੇ ਵਾਸੀ ਸੀਂਗੋ ਅਜੇ ਵੀ ਪੁਲਸ ਹਿਰਾਸਤ ਤੋਂ ਬਾਹਰ ਚੱਲ ਰਹੀ ਹੈ ਅਤੇ ਭਗੌੜਾ ਹੈ ਨੂੰ ਗ੍ਰਿਫਤਾਰ ਕਰਵਾਉਣ ਲਈ ਸਿਮਰਨਜੀਤ […]
Continue Reading

