ਪੁਲਸ ਪ੍ਰਸ਼ਾਸਨ ਪਿੰਡ ਦੇ ਸਾਂਝੇ ਖੂਹ ਵਾਲੀ ਜਗ੍ਹਾ ‘ਤੇ ਉਸਰੇ ਖ਼ੁਆਜਾ ਖਿਜ਼ਰ ਦੇ ਸਥਾਨ ਨੂੰ ਛੇੜਣ ਤੋਂ ਬਾਜ਼ ਆਉਣ – ਰੁਲਦੂ ਸਿੰਘ ਮਾਨਸਾ
ਇਸ ਅਧਾਰਹੀਣ ਮਾਮਲੇ ਨੂੰ ਹਵਾ ਦੇ ਕੇ ਫਿਰਕੂ ਤਾਕਤਾਂ ਮਾਨਸਾ ਦੀ ਭਾਈਚਾਰਕ ਸਦਭਾਵਨਾ ਨੂੰ ਪਲੀਤਾ ਲਾਉਣ ਦੀ ਫਿਰਾਕ ਵਿੱਚ ਮਾਨਸਾ, ਗੁਰਦਾਸਪੁਰ, 23 ਫਰਵਰੀ (ਸਰਬਜੀਤ ਸਿੰਘ)– ਉੱਘੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਮਾਨਸਾ ਪੁਲਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਮਾਨਸਾ ਪਿੰਡ ਦੇ ਪੁਰਾਤਨ ਸਾਂਝੇ ਖੂਹ ਵਾਲੀ ਥਾਂ ‘ਤੇ ਉਸਰੇ ਖ਼ੁਆਜਾ ਵਲੀ ਦੀ ਜਗ੍ਹਾ […]
Continue Reading

