ਮਾਨ ਸਰਕਾਰ ਵਲੋਂ ਪੰਜਾਬ ਦੇ ਸਨਅਤਕਾਰਾ ਨੂੰ ਖੁਸ਼ ਕਰਨ ਲਈ 12 ਘੰਟੇ ਦੀ ਦਿਹਾੜੀ ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ-ਰਾਜਵਿੰਦਰ ਰਾਣਾ
ਕੋਈ ਵੀ ਅਧਿਕਾਰੀ ਮੰਗ ਪੱਤਰ ਲੈਣ ਨਾ ਆਇਆ ਤਾਂ ਕਾਮਰੇਡ ਰਾਣਾ ਦਾ ਪੁਲਸ ਨਾਲ ਹੋਇਆ ਟਕਰਾਰ ਮਾਨਸਾ, ਗੁਰਦਾਸਪੁਰ, 8 ਨਵੰਬਰ (ਸਰਬਜੀਤ ਸਿੰਘ)– ਮਾਨਸਾ ਬਾਬਾ ਬੁਝਾ ਦਿੰਘ ਭਵਨ ਮਾਨਸਾ ਤੋਂ ਡੀਸੀ ਮਾਨਸਾ ਤੱਕ ਰੋਸ ਮਾਰਚ ਕੀਤ ਗਿਆ। ਇਸ ਸਮੇਂ ਲਿਬਰੇਸ਼ਨ ਦੇ ਪੰਜਾਬ ਦੇ ਇੰਚਾਰਜ ਪਰਸ਼ੋਤਮ ਸ਼ਰਮਾ,ਪਾਰਟੀ ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਸਿੰਘ ਰਾਣਾ ਜਿਲ੍ਹਾ ਸਕਤੱਰ ਗੁਰਮੀਤ ਨੰਦਗੜ੍ਹ […]
Continue Reading

