ਮਨਪ੍ਰੀਤ ਇਯਾਲੀ ਨੇ ਦਿੱਤਾ ਸਾਰਿਆਂ ਅਹੁੱਦਿਆਂ ਤੋਂ ਅਸਤੀਫਾ ਜਾ ਸਕਦੇ ਆਮ ਆਦਮੀ ਪਾਰਟੀ ‘ਚ , ਭਾਵੇਂ ਕਿ ਕਿਸੇ ਪਾਰਟੀ’ਚ ਨਾਂ ਜਾਣ ਦੀ ਗੱਲ ਕਹੇ ਰਹੇ ਹਨ – ਭਾਈ ਵਿਰਸਾ ਸਿੰਘ ਖਾਲਸਾ

ਲੁਧਿਆਣਾ, ਗੁਰਦਾਸਪੁਰ, 20 ਮਈ (ਸਰਬਜੀਤ ਸਿੰਘ)– ਉਹੀ ਗੱਲ ਸਹਾਮਣੇ ਆਈ ਜੋ ਬੀਤੇ ਦਿਨੀਂ ਪੁਨਰਸੁਰਜੀਤ ਦੇ ਚਾਰ ਆਗੂਆਂ ਦੀ ਆਮ ਆਦਮੀ ‘ਚ ਜਾਣ ਦੀ ਪੋਸਟ ਸੋਸ਼ਲ ਮੀਡੀਆ ਤੇ ਸਹਾਮਣੇ ਆਈ ਸੀ ਨੂੰ ਮੁੱਖ ਰੱਖਦਿਆਂ ਮਨਪ੍ਰੀਤ ਸਿੰਘ ਇਆਲੀ ਨੇ ਆਪਣੇ ਸਾਰਿਆਂ ਆਉਦਿਆਂ ਤੋਂ ਅਸਤੀਫਾ ਦੇ ਕੇ ਕਿਹਾ ਹੈ ਕਿ ਉਹ ਕਿਸੇ ਪਾਰਟੀ ਵਿਚ ਸ਼ਾਮਿਲ ਨਹੀਂ ਹੋਣਗੇ,ਪਰ ਉਹ […]

Continue Reading

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਜ਼ਿਲੇ ਸੰਗਰੂਰ ਤੋਂ ਬਿਜਲੀ ਦੀਆਂ ਤਾਰਾਂ ਅੰਡਰਗਰਾਊਂਡ ਕਰਨ ਦਾ ਸਹੀ ਤੇ ਲੋਕਾਂ ਦੀ ਮੰਗ ਵਾਲਾਂ ਫੈਸਲਾ ਲਿਆ, ਲੋਕ ਕਰ ਰਹੇ ਸ਼ਲਾਘਾ,ਪ੍ਰੋਜੈਕਟ ਨੂੰ ਜਲਦੀ ਰਾਜ਼ ਦੇ ਪਿੰਡਾਂ ਤੱਕ ਲਾਗੂ ਕੀਤਾ ਜਾਵੇ-ਭਾਈ ਵਿਰਸਾ ਸਿੰਘ ਖਾਲਸਾ

ਸੰਗਰੂਰ, ਗੁਰਦਾਸਪੁਰ, 19 ਮਈ ( ਸਰਬਜੀਤ ਸਿੰਘ)– ਬਿਜਲੀ ਦੀਆਂ ਤਾਰਾਂ ਅੰਡਰਗਰਾਊਂਡ ਕਰਨ ਦੀ ਮੰਗ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਨੇ ਆਪਣੇ ਜ਼ਿਲੇ ਸੰਗਰੂਰ ਤੋਂ ਬਿਜਲੀ ਦੀ ਤਾਰਾਂ ਅੰਡਰਗਰਾਊਂਡ ਕਰਨ ਦਾ ਸਹੀ ਤੇ ਲੋਕਾਂ ਦੀ ਮੰਗ ਵਾਲਾਂ ਸ਼ਲਾਘਾਯੋਗ ਫ਼ੈਸਲਾ ਕੀਤਾ ਹੈ, ਉਹਨਾਂ ਕਿਹਾ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਕੁਝ ਸਮਾਂ […]

Continue Reading

ਲੁਧਿਆਣਾ ਦੀ ਸਿੰਗਰ ਇੰਦਰ ਕੌਰ ਦਾ ਸੁਖਵਿੰਦਰ ਸਿੰਘ ਮੋਗਾ ਨਿਵਾਸੀ ਨੇ ਕੀਤਾ ਕਤਲ,ਵਿਆਹ ਕਰਨ ਲਈ ਕਰਦਾ ਸੀ ਮਜਬੂਰ,ਦੋ ਨੂੰ ਕੀਤਾ ਪੁਲਸ ਨੇ ਗਿਰਫ਼ਤਾਰ, ਘਟਨਾ ਦੀ ਹੋਵੇ ਜਾਂਚ- ਭਾਈ ਵਿਰਸਾ ਸਿੰਘ ਖਾਲਸਾ

ਲੁਧਿਆਣਾ, ਗੁਰਦਾਸਪੁਰ, 19 ਮਈ ( ਸਰਬਜੀਤ ਸਿੰਘ)–ਅੱਜ ਲੁਧਿਆਣਾ ਦੀ ਇੰਦਰ ਕੌਰ ਸਿੰਗਰ ਨੂੰ ਮੋਗੇ ਦੇ ਸੁਖਵਿੰਦਰ ਸਿੰਘ ਨੇ ਇਸ ਕਰਕੇ ਕਤਲ ਕਰ ਦਿੱਤਾ, ਕਿਉਂਕਿ ਉਹ ਇੰਦਰ ਕੌਰ ਨੂੰ ਵਿਆਹ ਕਰਵਾਉਣ ਲਈ ਮਜਬੂਰ ਕਰ ਰਿਹਾ ਸੀ ਅਤੇ ਇਦਰਕੌਰ ਵਿਆਹ ਕਰਵਾਉਣ ਤੋਂ ਕਰਦੀ ਸੀ ਪੂਰਾ ਇੰਨਕਾਰ ! ਜਿਸ ਦੇ ਸਿੱਟੇ ਵਜੋਂ ਸੁਖਵਿੰਦਰ ਸਿੰਘ ਨੇ ਉਸ ਦਾ ਕਤਲ […]

Continue Reading

ਆਮ ਆਦਮੀ ਪਾਰਟੀ ਦੇ ਇੱਕ ਹੋਰ ਆਗੂ ਦੀਪਕ ਸਿੰਗਲਾ ਤੇ ਸੰਜੀਵ ਅਰੋੜਾ ਤੋਂ ਬਾਅਦ ਬਦਲੇ ਦੀ ਭਾਵਨਾ ਨਾਲ ਈਡੀ ਛਾਪਾਂ ਨਿੰਦਣਯੋਗ- ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ, ਗੁਰਦਾਸਪੁਰ, 19 ( ਸਰਬਜੀਤ ਸਿੰਘ)– ਆਮ ਆਦਮੀ ਪਾਰਟੀ ਦੇ ਆਗੂਆਂ ਤੇ ਈ ਡੀ ਦੀ ਛਾਪਾਮਾਰੀ ਜਾਰੀ, ਸੰਜੀਵ ਅਰੋੜਾ ਤੋਂ ਇਲਾਵਾ ਹੁਣ ਈਡੀ ਆਪ ਆਗੂ ਦੀਪਕ ਸਿਗਲਾ ਤੇ ਛਾਪਾ ਮਾਰਿਆ,ਆਪ ਆਗੂ ਨੇ ਗਿਰਫ਼ਤਾਰੀ ਤੋਂ ਡਰਦਿਆਂ ਅਗਾਹੂ ਜ਼ਮਾਨਤ ਅਰਜ਼ੀ ਲਗਾਂ ਦਿੱਤੀ ਹੁਣ ਦੇਖਦੇ ਹਾਂ ਕਿ ਅਦਾਲਤ ਇਸ ਅਰਜ਼ੀ ਤੇ ਕੀ ਫੈਸਲਾ ਕਰਦੀ ਹੈ, ਪਰ ਕੇਜਰੀਵਾਲ ਨੇ […]

Continue Reading

ਤੇਜ਼ੀ ਨਾਲ ਵੱਧ ਰਹੀ ਮਹਿੰਗਾਈ, ਬੇਰੁਜ਼ਗਾਰੀ ਤੇ ਪੇਪਰ ਲੀਕ ਵਰਗੇ ਜਨਤਕ ਮੁੱਦਿਆਂ ਨੂੰ ਲੈ ਕੇ ਕਮਿਉਨਿਸਟਾਂ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਰੋਸ ਵਿਖਾਵਾ

ਠੀਕਰੀਵਾਲਾ ਚੌਂਕ ਵਿੱਚ ਫੂਕਿਆ ਮੋਦੀ ਸਰਕਾਰ ਦਾ ਪੁਤਲਾ ਮਾਨਸਾ, ਗੁਰਦਾਸਪੁਰ, 18 ਮਈ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਅਤੇ ਆਰ ਐਮ ਪੀ ਆਈ ਵਲੋਂ ਸਾਂਝੇ ਤੌਰ ‘ਤੇ ਦਿੱਤੇ ਸੂਬਾ ਪੱਧਰੀ ਸੱਦੇ ਤਹਿਤ ਅੱਜ ਇਥੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਵਿੱਚ ਇੰਨਾਂ ਪਾਰਟੀਆਂ ਦੇ ਵਰਕਰਾਂ ਵਲੋਂ ਤੇਜ਼ੀ ਨਾਲ ਵੱਧ ਰਹੀ ਮਹਿੰਗਾਈ, ਬੇਰੁਜ਼ਗਾਰੀ ਤੇ ਪੇਪਰ ਲੀਕ ਵਰਗੇ […]

Continue Reading

ਸੰਗਰੂਰ ਅਤੇ ਮਲੇਰਕੋਟਲਾ ਦੇ ਸਕੂਲਾਂ ਸਮੇਤ ਧੂਰੀ ਰੇਲਵੇ ਸਟੇਸ਼ਨ ਨੂੰ ਬੰਬਾਂ ਨਾਲ ਉਡਾਉਣ ਦੀਆਂ ਮਿਲੀਆਂ ਧਮਕੀਆਂ ਬਹੁਤ ਹੀ ਚਿੰਤਾ ਦਾ ਵਿਸ਼ਾ ਤੇ ਸਰਕਾਰ ਨੂੰ ਵੱਡੀ ਚੁਣੌਤੀ – ਭਾਈ ਵਿਰਸਾ ਸਿੰਘ ਖਾਲਸਾ

ਸੰਗਰੂਰ, ਗੁਰਦਾਸਪੁਰ, 18 ਮਈ (ਸਰਬਜੀਤ ਸਿੰਘ)–ਦੇਸ਼ ਵਿੱਚ ਸਮਾਜ ਵਿਰੋਧੀ ਅਨਸਰਾਂ ਵੱਲੋਂ ਸਕੂਲਾਂ ਅਤੇ ਰੇਲਵੇ ਸਟੇਸ਼ਨਾਂ ਨੂੰ ਬੰਬਾਂ ਨਾਲ ਉਡਾਉਣ ਦੀਆਂ ਧਮਕੀਆਂ ਲਗਾਤਾਰ ਦਿੱਤੀਆਂ ਜਾ ਰਹੀਆਂ ਹਨ ਭਾਵੇਂ ਕਿ ਇਹਨਾਂ ਧਮਕੀਆਂ ਤੋਂ ਬਾਅਦ ਵਾਹਿਗੁਰੂ ਦੀ ਕਿਰਪਾ ਨਾਲ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਅਜਿਹੀਆਂ ਧਮਕੀਆਂ ਵਿੱਚ ਹੁਣ ਵਾਧਾ ਹੁੰਦਾ ਜਾ ਰਿਹਾ ਹੈ ਜਦੋਂ ਕਿ ਅਜਿਹੀਆਂ […]

Continue Reading

ਸੱਤਿਅਮ ਵਰਮਾ ਅਤੇ ਆਕ੍ਰਿਤੀ ਨੂੰ ਦਮਨਕਾਰੀ ਧਾਰਾਵਾਂ ਤਹਿਤ  ਗਿਰਫ਼ਤਾਰ ਕਰਨ ਦੀ ਜ਼ੋਰਦਾਰ ਨਿੰਦਿਆ ਅਤੇ ਰਿਹਾਅ ਕਰਨ ਦੀ ਮੰਗ- ਕਾਮਰੇਡ ਲਾਭ ਸਿੰਘ ਅਕਲੀਆ

ਬਰਨਾਲਾ, ਗੁਰਦਾਸਪੁਰ, 17 ਮਈ (ਸਰਬਜੀਤ ਸਿੰਘ)– ਪਿਛਲੇ ਕੁਝ ਮਹੀਨਿਆਂ ਤੋਂ   ਆਪਣੀਆਂ ਹੱਕੀ ਮੰਗਾਂ ਨੂੰ ਲੈਕੇ  ਦੇਸ਼ ਭਰ ਦੇ ਵੱਖ-ਵੱਖ  ਹਿੱਸਿਆਂ ਵਿੱਚ ਫੈਕਟਰੀਆਂ , ਕਾਰਖਾਨਿਆਂ ਅਤੇ ਤੇਲ ਸੋਧ ਕਾਰਖਾਨਿਆਂ ਦੇ ਮਜ਼ਦੂਰਾਂ ਅਤੇ ਮੁਲਾਜ਼ਮਾਂ ਵੱਲੋਂ ਹੜਤਾਲਾਂ  ਕਰਕੇ ਰੈਲੀਆਂ, ਧਰਨੇ ਅਤੇ ਮੁਜ਼ਾਹਰੇ ਕੀਤੇ ਜਾ ਰਹੇ ਹਨ।  ਪੂੰਜੀਪਤੀ  ਅਤੇ ਲੁਟੇਰੀਆਂ  ਸਰਕਾਰਾਂ ਇਸ ਲਹਿਰ ਤੋਂ ਬੁਰੀ ਤਰ੍ਹਾਂ  ਡਰੀਆਂ ਹੋਈਆਂ ਹਨ […]

Continue Reading

ਪੁਨਰ ਸੁਰਜੀਤ ਅਕਾਲੀ ਦਲ ਨੂੰ ਉਸ ਵਕਤ ਵੱਡਾ ਝਟਕਾ ਲੱਗਿਆਂ ! ਜਦੋਂ ਬੇਦਾਗ ਅਤੇ ਵੱਡੇ ਕਾਰੋਬਾਰੀ ਸੁਰਜੀਤ ਸਿੰਘ ਰੱਖੜਾ ਨੇ ਸ਼ਤਾਧਾਰੀ ਆਪ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ- ਭਾਈ ਵਿਰਸਾ ਸਿੰਘ ਖਾਲਸਾ

ਪਟਿਆਲਾ, ਗੁਰਦਾਸਪੁਰ, 17 ਮਈ (ਸਰਬਜੀਤ ਸਿੰਘ)–ਸੁਰਜੀਤ ਸਿੰਘ ਰੱਖੜਾ ਨੇ ਅੱਜ ਅਚਾਨਕ ਪੁਨਰ ਸੁਰਜੀਤ ਅਕਾਲੀ ਦਲ ਨੂੰ ਛੱਡ ਕੇ ਆਪ ਪਾਰਟੀ ਵਿਚ ਜਾਣ ਦਾ ਐਲਾਨ ਕਰ ਦਿੱਤਾ ਹੈ ਕਿਉਂਕਿ ਸੁਰਜੀਤ ਸਿੰਘ ਰੱਖੜਾ ਬਹੁਤ ਅਸਰ ਰਸੂਖ ਰੱਖਣ ਦੇ ਨਾਲ ਨਾਲ ਵੱਡੇ ਕਾਰੋਬਾਰੀ ਵੀ ਹਨ ਅਤੇ ਜਦੋਂ ਉਹ ਬਾਦਲ ਅਕਾਲੀ ਦਲ ਨੂੰ ਛੱਡ ਕੇ ਪੁਨਰਸੁਰਜੀਤ ਅਕਾਲੀ ਦਲ ਵਿੱਚ […]

Continue Reading

ਕਿਰਤੀ ਕਿਸਾਨ ਯੂਨੀਅਨ ਗੜ੍ਹਸ਼ੰਕਰ ਵੱਲੋਂ ਪਿੰਡ ਸਕੰਦਰਪੁਰ ਵਿਖੇ ਪੁਤਲਾ ਫੂਕ ਕੇ ਰੋਸ ਪ੍ਰਗਟ ਕੀਤਾ- ਰਾਮ ਜੀਤ ਸਿੰਘ

ਗੜਸ਼ੰਕਰ,ਗੁਰਦਾਸਪੁਰ, 16 ਮਈ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚੇ ਵੱਲੋਂ ਬੀਤੇ ਦਿਨ ਭਾਖੜਾ ਡੈਮ ਦੇ ਮਸਲੇ ਨੂੰ ਲੈ ਕੇ ਚੰਡੀਗੜ੍ਹ ਵਿਖੇ ਗਵਰਨਰ ਪੰਜਾਬ ਨੂੰ ਮਿਲਣ ਜਾ ਰਹੇ ਕਿਸਾਨਾ ਨੂੰ ਚੰਡੀਗੜ੍ਹ ਪੁਲਸ ਵੱਲੋਂ ਰੋਕ ਕੇ ਲਾਠੀਚਾਰਜ ਕਰਨ ਅਥਰੂ ਗੈਸ ਅਤੇ ਜ਼ਲ ਤੋਪ ਦੀ ਵਰਤੋਂ ਕਰਨ ਦੇ ਵਿਰੋਧ ਵਿੱਚ ਪੰਜਾਬ ਪਧਰ ਤੇ ਮੋਦੀ ਸਰਕਾਰ ਅਤੇ ਗਵਰਨਰ ਪੰਜਾਬ ਦੇ […]

Continue Reading

ਸੰਯੁਕਤ ਕਿਸਾਨ ਮੋਰਚੇ ਵੱਲੋਂ ਰਾਜਪਾਲ ਅਤੇ ਭਾਜਪਾ ਦਾ ਫੂੰਕਿਆ ਪੁਤਲਾ-ਵੜੈਚ

ਨਵਾਂਸ਼ਹਿਰ, ਗੁਰਦਾਸਪੁਰ, 16 ਮਈ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪਿੰਡ ਸਕੋਹ ਪੁਰ, ਫਾਂਬੜਾ, ਉਸਮਾਨਪੁਰ, ਬੈਂਸਾਂ, ਸੁੱਜੋਂ ਅਤੇ ਮਾਹਿਲ ਗਹਿਲਾਂ ਵਿਖ਼ੇ ਕਲ੍ਹ ਚੰਡੀਗੜ੍ਹ ਵਿਖ਼ੇ ਗਵਰਨਰ ਹਾਊਸ ਵੱਲ ਮਾਰਚ ਕਰਦੇ ਕਿਸਾਨਾਂ ਤੇ ਲਾਠੀਚਾਰਜ ਕਰਨ, ਅੱਥਰੂ ਗੈਸ ਦੇ ਗੋਲ਼ੇ ਵਰਾਉਣ ਅਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੇ ਰੋਸ ਵਜੋਂ ਗਵਰਨਰ ਗੁਲਾਬ ਚੰਦ ਕਟਾਰੀਆ ਅਤੇ ਭਾਜਪਾ […]

Continue Reading