ਲਿਬਰੇਸ਼ਨ ਵੱਲੋਂ ਚੀਫ਼ ਜਸਟਿਸ ਗਵੱਈ ਦੇ ਅਪਮਾਨ ਅਤੇ ਏਡੀਜੀਪੀ ਪੂਰਨ ਕੁਮਾਰ ਦੀ ਖੁਦਕੁਸ਼ੀ ਪਿੱਛੇ ਕੰਮ ਕਰ ਰਹੀ ਉੱਚ ਜਾਤੀਵਾਦੀ ਘ੍ਰਿਣਾ ਦੀ ਸਖ਼ਤ ਨਿੰਦਾ
ਇਸ ਵਰਤਾਰੇ ਖਿਲਾਫ਼ ਅਗਲੀ ਕਾਰਵਾਈ ਹਮਖਿਆਲ ਤਾਕਤਾਂ ਨਾਲ ਮਸ਼ਵਰੇ ਤੋਂ ਬਾਅਦ ਮਾਨਸਾ, ਗੁਰਦਾਸਪੁਰ, 10 ਅਕਤੂਬਰ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਵਲੋਂ ਅਦਾਲਤ ਵਿੱਚ ਬੈਠੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀ ਆਰ ਗਵੱਈ ਵੱਲ ਹਿੰਦੂਤਵੀ ਵਿਚਾਰਧਾਰਾ ਦੇ ਇਕ ਕੱਟੜਪੰਥੀ ਵਕੀਲ ਵਲੋਂ ਜੁੱਤਾ ਸੁੱਟਣ, ਹਰਿਆਣਾ ਪੁਲਿਸ ਦੇ ਏਡੀਜੀਪੀ ਵਾਈ ਪੂਰਨ ਕੁਮਾਰ ਵਲੋਂ ਡੀਜੀਪੀ ਤੇ ਹੋਰ ਸੀਨੀਅਰ […]
Continue Reading

