ਮਨੁੱਖੀ ਅਧਿਕਾਰਾਂ ਦੀ ਰੋਜਾਨਾ ਉਲੰਘਣਾ ਹੋਣੀ ਚਿੰਤਾ ਜਨਕ- ਸੰਤ ਸ਼ਮਸ਼ੇਰ ਸਿੰਘ
ਲੁਧਿਆਣਾ, ਗੁਰਦਾਸਪੁਰ, 10 ਦਸੰਬਰ (ਸਰਬਜੀਤ ਸਿੰਘ)– ਸੰਤ ਸ਼ਮਸ਼ੇਰ ਸਿੰਘ ਜਗੇੜਾ ਪ੍ਰਧਾਨ ਮਨੁੱਖੀ ਅਧਿਕਾਰ ਸੰਸਥਾ ਸੰਤ ਸਿਪਾਹੀ ਦਲ (ਰਜਿ:) ਦੇ ਇਥੇ ਜਾਰੀ ਬਿਆਨ ਵਿੱਚ ਕਿਹਾ ਕਿ ਅੱਜ ਮਿਤੀ 10-12-25 ਨੂੰ ਸਾਰੀ ਦੁਨੀਆ ਵਿੱਚ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਂਦਾ ਹੈ । ਅੱਜ ਦੇ ਦਿਨ 1948 ਨੂੰ ਯੂ.ਐਨ.ਓ. ਵਿੱਚ ਮਨੁੱਖੀ ਅਧਿਕਾਰਾਂ ਦੇ ਲਈ ਮਤਾ ਪਾਸ ਕੀਤਾ ਗਿਆ । […]
Continue Reading

