ਸਿਰਮੌਰ ਭਗਤ ਧੰਨਾ ਜੱਟ ਜੀ ਦੇ ਪ੍ਰਕਾਸ਼ ਦਿਹਾੜਾ ਨੂੰ ਸਮਰਪਿਤ ਵੈਸਾਖ ਸੁਦੀ ਦਸਮੀ ਦਾ ਸ਼ੁੱਭ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ ਯਾਦਗਾਰ ਵੱਡਾ ਘੱਲੂਘਾਰਾ ਕੁੱਪ ਕਲਾਂ ਮਾਲੇਰਕੋਟਲਾ ਵਿਖੇ ਮਨਾਇਆ ਗਿਆ- ਭਾਈ ਮਨਪ੍ਰੀਤ ਸਿੰਘ

ਮਾਲੇਰਕੋਟਲਾ, ਗੁਰਦਾਸਪੁਰ, 26 ਅਪ੍ਰੈਲ (ਸਰਬਜੀਤ ਸਿੰਘ)– ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ਚ ਆਪਣੀ ਪਵਿੱਤਰ ਗੁਰਬਾਣੀ ਦਰਜ਼ ਕਰਵਾਈ ਬੈਠੇ ਸਿਰਮੌਰ ਭਗਤ “ਧੰਨਾ ਜੱਟ ਜੀ” ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਤੇ ਵੈਸਾਖ ਸੁਦੀ ਦਸਮੀਂ ਦਾ ਸ਼ੁੱਭ ਦਿਹਾੜਾ ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ ਯਾਦਗਰ ਵੱਡਾ ਘੱਲੂਘਾਰਾ ਜੋਗੀ ਮਾਜਰਾ ਰੋਡ ਕੁੱਪ ਕਲਾਂ ਵਿਖੇ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਮਨਾਇਆ […]

Continue Reading

ਆਪ ਦੇ ਰਾਜ ਸਭਾ ਮੈਂਬਰਾਂ ਕੀਤੀ ਦਲ-ਬਦਲੀ ਰਾਜਨੀਤੀ ਵਿੱਚ ਆਏ ਨਿਘਾਰ ਦਾ ਨਮੂਨਾ

ਦਲਬਦਲੀ ਕਰਨ ਵਾਲੇ ਮੈਂਬਰ ਨੈਤਿਕ ਅਧਾਰ ‘ਤੇ ਰਾਜ ਸਭਾ ਤੋਂ ਅਸਤੀਫ਼ੇ ਦੇਣ ਮਾਨਸਾ, ਗੁਰਦਾਸਪੁਰ, 25 ਮਾਰਚ (ਸਰਬਜੀਤ ਸਿੰਘ)– ਸੀਪੀਆਈ (ਐਮਐਲ) ਲਿਬਰੇਸ਼ਨ ਪੰਜਾਬ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਤੋਂ ਜਿਤਾ ਕੇ ਭੇਜੇ ਗਏ ਸੱਤ ਰਾਜ ਸਭਾ ਮੈਂਬਰਾਂ ਦਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣਾ ਸ਼ੁਧ ਮੌਕਾਪ੍ਰਸਤੀ ਤੇ ਰਾਜਨੀਤੀ ਵਿੱਚ ਆਏ ਨਿਘਾਰ ਦਾ […]

Continue Reading

ਮੁੱਖ ਮੰਤਰੀ ਸਾਰੇ ਵਿਧਾਇਕਾਂ ਸਮੇਤ ਰਾਸ਼ਟਰਪਤੀ ਨੂੰ ਮਿਲਣ ਦੇ ਚਾਹਵਾਨ,ਸਮਾਂ ਮੰਗ ਲਿਆ,ਪਰ ਮਾਮਲਾ ਗੁੰਝਲਦਾਰ ? ਭਵਿੱਖ ਕਰੂੰ ਤਹਿ ? ਰਾਸ਼ਟਰਪਤੀ ਸਾਹਿਬ ! ਸਮਾਂ ਦਿੰਦੇ ? -ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ, ਗੁਰਦਾਸਪੁਰ, 25 ਅਪ੍ਰੈਲ (ਸਰਬਜੀਤ ਸਿੰਘ)– ਭਗਵੰਤ ਸਿੰਘ ਮਾਨ ਦੀ ਆਪ ਪਾਰਟੀ ਅੱਜ਼ ਕੱਲ ਉਸ ਵੇਲੇ ਵੱਡੀ ਸਿਆਸੀ ਚਰਚਾ ਦਾ ਵਿਸ਼ਾ ਬਣ ਗਈ ਜਦੋਂ ਪੰਜਾਬ ਤੋਂ ਰਾਜ਼ ਸਭਾ ਮੈਂਬਰ ਰਾਘਵ ਚੱਡਾ ਨੇ ਆਪਣੀ ਸੱਤ ਮੈਂਬਰੀ ਟੀਮ ਸਮੇਤ ਆਪ ਨੂੰ ਅਲਵਿਦਾ ਆਖ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ,ਇਸ ਖਬਰ ਪੰਜਾਬ ਦੀ ਸਿਆਸਤ ਵਿੱਚ ਭੂਚਾਲ ਲਿਆਂ ਕੇ […]

Continue Reading

ਉਦਯੋਗਿਕ ਪ੍ਰਦਰਸ਼ਨਕਾਰੀ ਮਜ਼ਦੂਰਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ, ਮਜ਼ਦੂਰਾਂ ਉੱਤੇ ਦਰਜ਼ ਝੂਠੇ ਪਰਚੇ ਰੱਦ ਕੀਤੇ ਜਾਣ – ਲਾਭ ਅਕਲੀਆ

ਬਰਨਾਲਾ, ਗੁਰਦਾਸਪੁਰ , 24 ਅਪ੍ਰੈਲ ( ਸਰਬਜੀਤ ਸਿੰਘ)– ਉੱਤਰੀ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਵੱਡੇ ਪੱਧਰ ‘ਤੇ ਉਦਯੋਗਿਕ ਕੇਂਦਰਾਂ ਦੇ ਮਜ਼ਦੂਰਾਂ ਦਾ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਅੰਦੋਲਨ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ, ਦੂਜੇ ਪਾਸੇ ਮਜ਼ਦੂਰਾਂ ਉੱਪਰ ਸਰਕਾਰੀ ਦਮਨ ਵੀ ਤੇਜ਼ ਹੋ ਗਿਆ ਹੈ। ਟ੍ਰੇਡ ਯੂਨੀਅਨ ਸੈਂਟਰ ਆਫ਼ ਇੰਡੀਆ (ਟੂਸੀ) ਦੇ ਸੂਬਾਈ ਆਗੂ […]

Continue Reading

559 ਦਿਨਾਂ ਤੋਂ ਸਮਾਣੇ ‘ਚ ਬੇਅਦਬੀ ਕਾਨੂੰਨ ਦੀ ਮੰਗ ਨੂੰ ਲੈ ਕੇ ਲੱਗਾ ਧਰਮਯੁੱਧ ਮੋਰਚਾ ਸਮਾਪਤ,ਭਾਈ ਗੁਰਜੀਤ ਸਿੰਘ ਨੇ ਪ੍ਰਸ਼ਾਸ਼ਨ ਦੀ ਮਦਦ ਨਾਲ 800 ਫੁੱਟ ਉੱਚੇ ਟਾਵਰ ਤੋਂ ਉੱਤਰ ਜਿੱਤ ਲਈ ਸਭ ਦਾ ਕੀਤਾ ਧੰਨਵਾਦ- ਭਾਈ ਵਿਰਸਾ ਸਿੰਘ ਖਾਲਸਾ

ਸਮਾਣਾ , ਗੁਰਦਾਸਪੁਰ , 24 ਅਪ੍ਰੈਲ ( ਸਰਬਜੀਤ ਸਿੰਘ)–ਆਖਿਰ 559 ਦਿੱਨਾਂ ਦੇ ਲੰਮੇ ਸੰਘਰਸ਼ ਤੋਂ ਬਾਅਦ ਸਮਾਣੇ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਬੇਅਦਬੀ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈਕੇ ਲੱਗਾਂ ਭਾਈ ਗੁਰਜੀਤ ਸਿੰਘ ਸਮਾਣਾ ਧਰਮਯੁੱਧ ਟਾਵਰ ਮੋਰਚਾ ਸਰਕਾਰ ਵੱਲੋਂ ਸਖ਼ਤ ਕਾਨੂੰਨ ਬਣਾਉਣ ਤੋਂ ਬਾਅਦ ਅੱਜ ਨਿਰਵਿਘਨ ਸਮਾਪਤ ਹੋ […]

Continue Reading

ਲਿਬਰੇਸ਼ਨ ਦਾ ਸੱਤਵਾਂ ਜ਼ਿਲ੍ਹਾ ਇਜਲਾਸ ਸਫ਼ਲਤਾ ਪੂਰਵਕ ਮੁਕੰਮਲ

27 ਮੈਂਬਰੀ ਜ਼ਿਲਾ ਕਮੇਟੀ ਅਤੇ ਸੁਰਿੰਦਰ ਪਾਲ ਸ਼ਰਮਾ ਜ਼ਿਲ੍ਹਾ ਸਕੱਤਰ ਚੁਣੇ ਗਏ ਪੰਜਾਬ ਦੇ ਪਾਣੀਆਂ ਦੀ ਮਨਮਾਨੀ ਵੰਡ ਦੇ ਖਿਲਾਫ ਅਤੇ ਮਜ਼ਦੂਰ ਅੰਦੋਲਨ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਕੈਦੀਆਂ ਦੀ ਰਿਹਾਈ ਦੀ ਮੰਗ ਬਾਰੇ ਪ੍ਰਵਾਨ ਕੀਤੇ ਮਤੇ ਮਾਨਸਾ, ਗੁਰਦਾਸਪੁਰ, 23 ਅਪ੍ਰੈਲ (ਸਰਬਜੀਤ ਸਿੰਘ)— ਸੀਪੀਆਈ (ਐਮ ਐਲ) ਲਿਬਰੇਸ਼ਨ ਜ਼ਿਲ੍ਹਾ ਮਾਨਸਾ ਦਾ ਸੱਤਵਾਂ ਜਿਲ੍ਹਾ ਡੈਲੀਗੇਟ ਇਜਲਾਸ […]

Continue Reading

2012 ਤੋਂ ਚੱਲ ਰਹੀ ਭਾਈ ਬਲਵੰਤ ਰਾਜੂਆਣਾ ਦੀ ਰਹਿਮ ਪਟੀਸ਼ਨ ਤੇ ਸੁਣਵਾਈ ਕਰਨ ਲਈ ਸੁਪਰੀਮ ਕੋਰਟ ਦੇ ਕੇਂਦਰ ਨੂੰ ਦੋ ਹਫ਼ਤੇ’ਚ ਫੈਸਲਾ ਲੈਣ ਦੇ ਕੀਤੇ ਹੁਕਮ! ਰਾਜੂ ਆਣਾ ਦੀ ਰਿਹਾਈ ‘ਚ ਬਦਲ ਸਕਦੇ ਹਨ – ਭਾਈ ਵਿਰਸਾ ਸਿੰਘ ਖਾਲਸਾ

ਪਟਿਆਲਾ, ਗੁਰਦਾਸਪੁਰ, 23 ਅਪ੍ਰੈਲ (ਸਰਬਜੀਤ ਸਿੰਘ)– ਭਾਰਤ ਦੀ ਉਚ ਅਦਾਲਤ ਸੁਪਰੀਮ ਕੋਰਟ ਨੇ ਅੱਜ ਇੱਕ ਵਾਰ ਫਿਰ ਕੇਂਦਰ ਸਰਕਾਰ ਨੂੰ ਸਖ਼ਤ ਝਾੜ ਪਾਉਂਦਿਆਂ ਭਾਈ ਬਲਵੰਤ ਸਿੰਘ ਰਾਜੋਆਣਾ ਸਬੰਧੀ ਦੋ ਹਫ਼ਤੇ ਦਾ ਸਮਾਂ ਦੇ ਕੇ ਸਪੱਸ਼ਟ ਕੀਤਾ ਹੈ ਕਿ ਅਗਰ 15 ਦਿਨਾਂ ਵਿਚ ਕੇਂਦਰ ਸਰਕਾਰ ਇਸ ਸਬੰਧੀ ਕੋਈ ਫੈਸਲਾ ਨਹੀਂ ਲੈਂਦੀ, ਤਾਂ ਕੋਰਟ ਨੂੰ ਆਪਣੇ ਅਧਿਕਾਰਾਂ […]

Continue Reading

ਪੰਜਾਬ ਮੁਲਾਜ਼ਮ ਅਤੇ ਸਾਂਝਾ ਫਰੰਟ ਜ਼ਿਲ੍ਹਾ ਮਾਨਸਾ ਦੀ ਮੀਟਿੰਗ ਹੋਈ- ਬਿੱਕਰ ਸਿੰਘ ਮਾਖਾ

ਰਹਿੰਦੀਆਂ ਡੀਏ ਦੀਆਂ ਕਿਸ਼ਤਾਂ ਜਾਰੀ ਕਰਕੇ ਬਣਦਾ ਏਰੀਅਰ ਦੇਣ ਦੀ ਕੀਤੀ ਮੰਗ ਮਾਨਸਾ, ਗੁਰਦਾਸਪੁਰ, 20 ਅਪ੍ਰੈਲ (ਸਰਬਜੀਤ ਸਿੰਘ)— ਪੰਜਾਬ ਮੁਲਾਜ਼ਮ ਅਤੇ ਸਾਂਝਾ ਫਰੰਟ ਜ਼ਿਲ੍ਹਾ ਮਾਨਸਾ ਦੀ ਮੀਟਿੰਗ ਜਿਲ੍ਹਾ ਕਨਵੀਨਰਾ ਦੀ ਪ੍ਰਧਾਨਗੀ ਪੈਨਸ਼ਨਰ ਭਵਨ ਮਾਨਸਾ ਵਿਖੇ ਹੋਈ। ਅੱਜ ਦੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੂਬਾਈ ਕਨਵੀਨਰ ਗਗਨਦੀਪ ਸਿੰਘ ਭੁੱਲਰ ਸੰਬੋਧਨ ਕਰਨ ਲਈ ਪਹੁੰਚੇ। ਮੀਟਿੰਗ ਵਿੱਚ ਜ਼ਿਲ੍ਹਾ […]

Continue Reading

ਗੁਰਬਾਣੀ ਬੇਅਦਬੀ ਸਖ਼ਤ ਕਾਨੂੰਨ ਤੇ ਗਰਵਨਰ ਸਾਹਿਬ ਵੱਲੋਂ ਦਸਤਖ਼ਤ ਹੋਣ ਬਾਅਦ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨਾ ਸ਼ਲਾਘਾਯੋਗ,ਸਮਾਣਾ ਮੋਰਚਾ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹੋਏਗਾ ਵਿਸਰਜਨ- ਭਾਈ ਵਿਰਸਾ ਸਿੰਘ ਖਾਲਸਾ

ਸਮਾਣਾ, ਗੁਰਦਾਸਪੁਰ, 20 ਅਪ੍ਰੈਲ (ਸਰਬਜੀਤ ਸਿੰਘ)— 1986 ਤੋਂ ਲੈਕੇ ਕੇ ਅਕਾਲੀ ਕਾਂਗਰਸੀ ਸਰਕਾਰਾਂ ਜੋ ਨਾਂ ਕਰ ਸਕੀਏ ਉਹ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਆਪ ਸਰਕਾਰ ਨੇ ਕਰ ਵਿਖਾਇਆ ਅਤੇ ਹੁਣ ਇਹ ਕਰੈਡਿਟ ਭਗਵੰਤ ਮਾਨ ਨੂੰ ਮਿਲਨ ਦੀ ਵੱਡੀ ਬੁਖਲਾਹਟ ਵਿੱਚ ਕਾਂਗਰਸ ਅਕਾਲੀ ਤੇ ਭਾਜਪਾ ਆਗੂ ਓਟ ਪਟਾਂਗ ਬੋਲੀ ਜਾ ਰਹੇ ਹਨ, […]

Continue Reading

ਪਿੰਡ ਓਵਿਦ ਰੋਪੜ ਦੀ ਪੰਚਾਇਤ ਨੇ ਕੀਤਾ ਇਤਿਹਾਸਕ ਮਤਾ ਪਾਸ,ਆਪਣੇ ਹੀ ਪਿੰਡ ‘ਚ ਵਿਆਹ ਕਰਵਾਉਣ ਵਾਲੇ ਨਹੀਂ ਰਹਿ ਸਕਣਗੇ ਪਿੰਡ ‘ਚ ਦੋਹਾਂ ਪਰਿਵਾਰਾਂ ਦਾ ਹੋਵੇਗਾ ਬਾਈਕਾਟ-ਭਾਈ ਵਿਰਸਾ ਸਿੰਘ ਖਾਲਸਾ

ਰੋਪੜ, ਗੁਰਦਾਸਪੁਰ, 20 ਅਪ੍ਰੈਲ (ਸਰਬਜੀਤ ਸਿੰਘ)– ਹੁਣ ਇਕ ਹੀ ਪਿੰਡ ਦੇ ਵਸਨੀਕ ਮੁੰਡਾ-ਕੁੜੀ ਆਪਸ ਵਿੱਚ ਲਵ ਮੈਰਿਜ ਵਿਆਹ ਕਰਵਾ ਕੇ ਉਸੇ ਪਿੰਡ ਨਹੀਂ ਰਹੇ ਸਕਣਗੇ ? ਅਗਰ ਅਜਿਹਾ ਹੁੰਦਾ ਹੈ ਤਾਂ ਉਹਨਾਂ ਨੂੰ ਪੰਚਾਇਤ ਵੱਲੋਂ ਸਰਬਸੰਮਤੀ ਨਾਲ ਪਿੰਡ ਕੱਢ ਦਿੱਤਾ ਜਾਵੇਗਾ ! ਯਾਨੀਕੇ ਪਿੰਡ ‘ਚ ਵੱਸਣ ਨਹੀਂ ਦਿੱਤਾ ਜਾਵੇਗਾ? ਦੇ ਨਾਲ ਨਾਲ ਦੋਹਾਂ ਪਰਿਵਾਰਾਂ ਦਾ […]

Continue Reading