ਗੁਰਦਾਸਪੁਰ, 19 ਜੁਲਾਈ (ਸਰਬਜੀਤ)- ਕੇਰਲਾ ਦੇ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਵਿੱਚੋਂ ਦੋ ਮੌਂਕੀ ਪੌਕਸ ਦੇ ਪਾਏ ਗਏ ਹਨ। ਭਾਰਤ ਸਰਕਾਰ ਨੇ ਪ੍ਰੈਸ ਨੂੰ ਇੱਕ ਪੱਤਰ ਜਾਰੀ ਕਰਕੇ ਏਅਰਪੋਰਟ ’ਤੇ ਡਾਕਟਰਾਂ ਦੀਆਂ ਟੀਮਾਂ ਤੈਨਾਤ ਕੀਤੀਆ ੰਗਈਆਂ ਹਨ ਤਾਂ ਜੋ ਯਾਤਰੀ ਦੀ ਚੈਕਿੰਗ ਕੀਤੀ ਜਾ ਸਕੇ ਅਤੇ ਉਨ੍ਹਾਂ ਵਿੱਚੋਂ ਇਹ ਖਤਰਨਾਕ ਮੌਂਕੀ ਪੌਕਸ ਭਾਰਤ ਵਿੱਚ ਫੈਲ ਨਾ ਸਕੇ।

Continue Reading

ਗੌਤਮ ਅਡਾਨੀ ਦੇ 60ਵੇਂ ਜਨਮ ਦਿਨ ’ਤੇ 60 ਹਜਾਰ ਕਰੋੜ ਦੇਣ ਦਾ ਪਲਾਨ

ਗੁਰਦਾਸਪੁਰ, 24 ਜੂਨ (ਸਰਬਜੀਤ)-ਅਡਾਨੀ ਫਾਉਡੈਸ਼ਨ ਦੇ ਮੈਨੇਜਰ ਨੇ ਖੁਲਾਸਾ ਕੀਤਾ ਹੈ ਕਿ ਗੌਤਮ ਅਡਾਨੀ ਦੇ 60ਵੇਂ ਜਨਮ ਦਿਨ ’ਤੇ 60 ਹਜਾਰ ਕਰੋੜ ਰੂਪਏ ਦਾ ਦਾਨ ਕਰਨ ਦਾ ਪਲਾਨ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪਰਿਵਾਰ ਦੇ ਚੈਰਿਟੀ ਵੱਲੋਂ 60 ਹਜ਼ਾਰ ਕਰੋੜ ਦਾਨ ਉਨਾਂ ਲੋਕਾਂ ਨੂੰ ਕੀਤਾ ਜਾਵੇਗਾ, ਜਿਵੇਂ ਕਿ ਹੈਲਥ ਕੇਅਰ, ਸਿੱਖਿਆ, ਸਕਿੱਲ ਡਿਵੈਲਪਮੈਂਟ […]

ਹਮਲਾ ਕਰਕੇ ਨੌਜਵਾਨ ਨੂੰ ਜਖਮੀ ਕਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਨਾਮਜਦ

ਗੁਰਦਾਸਪੁਰ, 24 ਜੂਨ (ਸਰਬਜੀਤ)-ਥਾਣਾ ਸਦਰ ਦੀ ਪੁਲਸ ਨੇ ਹਮਲਾ ਕਰਕੇ ਨੌਜਵਾਨ ਨੂੰ ਜਖਮੀ ਕਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਨਾਮਜਦ ਕੀਤਾ ਹੈ।ਪਵਨ ਕੁਮਾਰ ਪੁੱਤਰ ਜੀਤ ਰਾਮ ਵਾਸੀ ਭੁੱਲਾ ਨੇ ਦੱਸਿਆ ਕਿ 10 ਜੂਨ ਨੂੰ ਉਹ ਆਪਣੀ ਭੈਣ ਰੰਜੂ ਬਾਲਾ ਪਤਨੀ ਪਰਵੀਨ ਕੁਮਾਰ ਵਾਸੀ ਹਰਦੋਬਥਵਾਲਾ ਪਾਸ ਗਿਆ ਸੀ ਅਤੇ ਗਲੀ ਵਿਚੋ ਲੰਘ ਰਿਹਾ ਸੀ ਕਿ […]

Continue Reading

ਸੱਪ ਦੇ ਡੱਸਣ ਨਾਲ 61 ਸਾਲਾਂ ਵਿਅਕਤੀ ਦੀ ਮੌਤ

ਗੁਰਦਾਸਪੁਰ, 22 ਜੂਨ (ਸਰਬਜੀਤ)– ਰਣਜੀਤ ਸਿੰਘ (61) ਪੁੱਤਰ ਬਲਬੀਰ ਸਿੰਘ ਪਿੰਡ ਔਜਲਾ ਦੀ ਸੱਪ ਦੇ ਡੱਸਣ ਨਾਲ ਮੌਤ ਹੋਣ ਦੀ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਮਿਲੀ ਰਿਪੋਰਟਾਂ ਮੁਤਾਬਕ ਉੱਕਤਨਾਮੀ ਵਿਅਕਤੀ ਆਪਣੀ ਹਵੇਲੀ ਵਿੱਚ ਜਿਸ ਵਿੱਚ ਉਸਦੇ ਪਸ਼ੁ ਸਨ, ਰਾਖੀ ਲਈ ਸੁੱਤਾ ਹੋਇਆ ਹੈ। ਜਦੋਂ ਰਾਤ ਨੂੰ ਉਹ ਪੇਸ਼ਾਬ ਕਰਨ ਗਿਆ ਤਾਂ ਉਸਨੇ ਹੋਈ ਚਾਰ ਦੀਵਾਰੀ […]

Continue Reading

ਜੇ.ਐਫ ਰਿਬੈਰੋ ਅਤੇ ਬੀ.ਡੀ ਪਾਂਡੇ ਦੀ ਅੱਤਵਾਦ ਦੇ ਸਮੇਂ ਦਿੱਤੇ ਬਿਆਨਾਂ ਦੀ ਗੁਰਦਾਸਪੁਰੀਆਂ ਨੂੰ ਫਿਰ ਆਈ ਯਾਦ

ਗੁਰਦਾਸਪੁਰ, 20 ਜੂਨ (ਸਰਬਜੀਤ)– ਅੱਤਵਾਦ ਦੇ ਕਾਲੇ ਬੱਦਲਾਂ ਵਿੱਚ ਜਦ ਜੇ.ਐਫ ਰਿਬੈਰੋ ਡਾਇਰੈਕਟਰ ਜਨਰਲ ਪੁਲਸ ਆਫ ਪੰਜਾਬ ਅਤੇ ਬੀ. ਡੀ ਪਾਂਡੇ ਗਵਰਨਰ ਪੰਜਾਬ ਸਨ ਤਾਂ ਉਨਾਂ ਉਸ ਸਮੇਂ ਗੁਰਦਾਸਪੁਰ ਦੇ ਸਰਹੱਦੀ ਇਲਾਕੇ ਦਾ ਦੌਰਾ ਕੀਤਾ ਸੀ ਤਾਂ ਗਵਰਨਰ ਆਫ ਪੰਜਾਬ ਨੇ ਆਪਣੀ ਰਿਪੋਰਟ ਵਿੱਚ ਇਹ ਸਪਸ਼ੱਟ ਕੀਤਾ ਸੀ ਕਿ ਅੱਤਵਾਦ ਬਾਰਡਰ ਬੈਲਟ ਵਿੱਚ ਇਸ ਕਰਕੇ […]

Continue Reading