ਬਿਜਲੀ ਦੀ ਮਾੜੀ ਸਪਲਾਈ ਨੂੰ ਲੈ ਕੇ  ਬੰਗਾ ਚੌਕ ਗੜ੍ਹਸ਼ੰਕਰ ਵਿੱਚ ਦਿੱਤਾ ਜਾਣ ਵਾਲਾ ਧਰਨਾ ਰੱਦ-ਆਗੂ ਚਾਹਲ

ਮਾਲਵਾ

ਗੜਸ਼ੰਕਰ, ਗੁਰਦਾਸਪੁਰ, 1 ਜੁਲਾਈ (ਸਰਬਜੀਤ ਸਿੰਘ)– ਗੜਸ਼ੰਕਰ ਬਲਾਕ ਵਿੱਚ ਬਿਜਲੀ ਦੀ ਮਾੜੀ ਸਪਲਾਈ ਨੂੰ ਲੈ ਕੇ ਅੱਜ ਬੰਗਾ ਚੌਕ ਗੜ੍ਹਸ਼ੰਕਰ ਵਿੱਚ ਦਿਤਾ ਜਾਣ ਵਾਲਾ ਧਰਨਾ ਰਾਤ ਤੋਂ ਲਗਾਤਾਰ ਬਿਜਲੀ ਆਣ ਕਾਰਨ ਮੁਲਤਵੀ ਕਰ ਦਿੱਤਾ ਗਿਆ।

ਇਸ  ਸਮੇਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕੁਲਵਿੰਦਰ ਸਿੰਘ ਚਾਹਲ ਅਤੇ ਸੇਰੇ ਪੰਜਾਬ ਕਿਸਾਨ ਯੂਨੀਅਨ ਦੇ ਪਰਮਜੀਤ ਸਿੰਘ ਬੱਬਰ ਨੇ ਕਿਹਾ ਕਿ ਅੱਜ ਬਿਜਲੀ ਦੀ ਆ ਰਹੀ ਵਧੀਆ ਸਪਲਾਈ  ਕਾਰਨ ਅਗਲੇ ਫੈਸਲੇ ਤੱਕ     ਧ ਰਨਾ ਮੁਲਤਵੀ ਕਰ ਦਿੱਤਾ ਹੈ ਉਹਨਾਂ ਕਿਹਾ ਕੇ ਜੇਕਰ ਆਣ ਵੜੇ ਦਿਨਾ ਵਿੱਚ ਕਿਸਾਨਾ ਨੂੰ ਨਿਰਵਿਘਨ ਬਿਜਲੀ ਨਹੀਂ ਦਿਤੀ ਜਾਂਦੀ ਤਾਂ ਓਹ ਫ਼ਿਰ ਸਗਰਸ ਕਰਨ ਲਈ ਮਜਬੂਰ ਹੋਣਗੇ।                       

ਇਸ ਸਮੇਂ ਸਾਨ ਆਗੂ ਹਰਮੇਸ਼ ਸਿੰਘ ਢੇਸੀ  ਜਸਵੰਤ ਸਿੰਘ ਭੱਠਲ ਦਰਸ਼ਨ ਸਿੰਘ ਮੱਟੂ ਦਵਿੰਦਰ ਸਿੰਘ ਗੋਗੋ ਹਰਮਿੰਦਰ ਸਿੰਘ ਫੌਜੀ ਗੁਰਦੀਪ ਸਿੰਘ ਚਾਹਲ ਪੁਰ ਬਲਵੀਰ ਸਿੰਘ ਖਾਨਪੁਰੀ ਗੁਰਨਾਮ ਸਿੰਘ ਹਾਜੀਪੁਰ ਅਤੇ ਮਾ ਹੰਸ ਰਾਜ ਹਾਜ਼ਰ ਸਨ

Leave a Reply

Your email address will not be published. Required fields are marked *