ਗੁਰਦਾਸਪੁਰ, 26 ਮਾਰਚ (ਸਰਬਜੀਤ ਸਿੰਘ)–ਵਾਰਸ ਪੰਜਾਬ ਦੇ ਬਣੇ ਮੁੱਖੀ ਅੰਮਿ੍ਤਪਾਲ ਜੋ ਕਿ ਇਸ ਸਮੇਂ ਪੁਲਸ ਤੋਂ ਭਗੌੜਾ ਹੈ, ਉਸ ਵੱਲੋਂ ਪੰਜਾਬ ਵਿੱਚ ਆਨੰਦਪੁਰ ਖਾਲਸਾ ਫੌਜ ਤਿਆਰ ਕੀਤੀ ਗਈ ਸੀ ਤਾਂ ਜੋ ਪੰਜਾਬ ਦੇ ਹਾਲਾਤ ਮੁੜ ਖਰਾਬ ਕੀਤੇ ਜਾਣ ਅਤੇ ਆਪਸੀ ਭਾਈਚਾਰੇ ਨੂੰ ਤਹਿਸ਼ ਨਹਿਸ਼ ਕੀਤਾ ਜਾ ਸਕੇ | ਉਸ ਵੱਲੋਂ ਤਿਆਰ ਕੀਤੀ ਗਈ ਇੱਕ ਫੌਜ ਦਾ ਦਿ੍ਸ਼




