ਐਸਜੀਪੀਸੀ ਵੱਲੋਂ ਪਾਕਿਸਤਾਨ ‘ਚ ਸਥਿਤ ਸਿੱਖ ਗੁਰਧਾਮਾਂ ਦੇ ਯਾਤਰੀ ਜਥੇ ‘ਚ ਇਕੱਲੀ ਔਰਤ ਨੂੰ ਭੇਜਣ ਤੇ ਪਾਬੰਦੀ ਲਾਉਣੀ ਬਹੁਤ ਹੀ ਸ਼ਲਾਘਾਯੋਗ ਫੈਸਲਾ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 17 ਨਵੰਬਰ (ਸਰਬਜੀਤ ਸਿੰਘ)—ਬੀਤੇ ਦਿਨੀਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਮਨਾਉਣ ਲਈ ਪਾਕਿਸਤਾਨ ਪਹੁੰਚੇ 2185 ਮੈਂਬਰੀ ਜਥੇ ਦੀ ਇੱਕ ਬੀਬੀ ਸਰਬਜੀਤ ਕੌਰ ਉਮਰ 52 ਸਾਲ ਪਿੰਡ ਏਮਾਨੀਪੁਰ ਡਾਕਖ਼ਾਨਾ ਟਿੱਬਾ ਤਹਿਸੀਲ ਤੇ ਥਾਣਾ ਤਲਵੰਡੀ ਚੌਧਰੀਆਂ ਜ਼ਿਲ੍ਹਾ ਕਪੂਰਥਲਾ ਨੇ ਜਥੇ ਨੂੰ ਧੋਖਾ ਦੇ ਕੇ ਓਦਰ ਦੇ ਕਿਸੇ ਮੁਸਲਮਾਨ ਨਾਲ ਨਿਕਾਹ ਕਰਵਾ, ਇਸ ਮੱਦ ਭਾਗੀ ਧਰਮ ਪਰਿਵਰਤਨ ਵਾਲੀ ਘਟਨਾ ਨੇ ਦੇਸ ਵਾਸੀਆਂ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਲੋਕੀ ਜਿਥੇ ਜਥੇ ਨਾਲ ਗਈ ਔਰਤ ਨੂੰ ਲੱਖ ਲੱਖ ਲਾਹਨਤਾਂ ਪਾਉਣ ਲੱਗੇ ਉਥੇ ਜਥੇ ਦੇ ਮੈਂਬਰਾਂ ਨੂੰ ਮਨਜ਼ੂਰੀ ਦੇਣ ਵਾਲੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਤੋਂ ਮੰਗ ਕਰ ਸਨ ਕਿ ਉਹ ਅਜਿਹੇ ਇਨਸਾਨਾਂ ਨੂੰ ਪਾਕਿਸਤਾਨ ਨਾ ਭੇਜਣ?ਜੋ ਸਰਬਜੀਤ ਕੌਰ ਵਾਂਗ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਗੈਰ ਕਾਨੂੰਨੀ ਤੇ ਗੈਰ ਵਾਜਬ ਸਬੰਧਾਂ ਰਾਹੀਂ ਬਦਨਾਮ ਨਾ ਕਰਨ ਵਾਲਾ ਹੋਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੋਕਾਂ ਦੇ ਸੁਝਾਅ ਤੇ ਮੰਗ ਨੂੰ ਮੁੱਖ ਰੱਖਦਿਆਂ ਇੱਕ ਵਿਸ਼ੇਸ਼ ਤੇ ਇਤਿਹਾਸਕ ਫੈਸਲੇ ਰਾਹੀਂ ਪਾਕਿਸਤਾਨ ‘ਚ ਸਥਿਤ ਸਿੱਖ ਗੁਰਧਾਮਾਂ ਦੀ ਯਾਤਰਾ ਲਈ ਸਿੱਖ ਸ਼ਰਧਾਲੂਆਂ ਦੇ ਜਥੇ’ਚ ਇਕੱਲੀ ਔਰਤ ਨੂੰ ਜਥੇ ‘ਚ ਭੇਜਣ ਲਈ ਪਾਬੰਦੀ ਲਾ ਦਿੱਤੀ ਹੈ ਅਤੇ ਹੁਣ ਕੋਈ ਇਕੱਲੀ ਔਰਤ ਪਾਕਿਸਤਾਨ ਵਿਚ ਸਿੱਖ ਗੁਰਧਾਮਾਂ ਦੀ ਯਾਤਰਾ ਲਈ ਜਥੇ ਵਿਚ ਨਹੀਂ ਜਾ ਸਕੇਗੀ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟ

Leave a Reply

Your email address will not be published. Required fields are marked *