ਨਾਬਾਲਗ ਨੂੰ ਮਿਲਿਆ ਅਦਾਲਤ ਬਲਜਿੰਦਰ ਸਿੱਧੂ ਜੱਜ ਸਪੈਸ਼ਲ ਕੋਰਟ ਵਿੱਚੋਂ ਨਿਆਂ

ਗੁਰਦਾਸਪੁਰ

ਗੁਰਦਾਸਪੁਰ, 28 ਸਤੰਬਰ (ਸਰਬਜੀਤ ਸਿੰਘ)–27 ਸਤੰਬਰ ਨੂੰ ਮਿਸ ਬਲਜਿੰਦਰ ਸਿੱਧੂ ਜੱਜ ਸਪੈਸ਼ਲ ਕੋਰਟ ਵਲੋਂ ਮ: ਨੰ: 70/21 ਥਾਣਾ ਧਾਰੀਵਾਲ, ਜੁਰਮ, 363,366,328,376 ਆਈ ਪੀ ਸੀ ਅਤੇ ਪੋਕਸੋ ਐਕਟ ਵਿੱਚ ਦੋਸ਼ੀ ਨਿਸ਼ਾਨ ਸਿੰਘ ਪੁੱਤਰ ਮੁਖਤਿਆਰ ਸਿੰਘ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਅਤੇ ਡੀਐਲਐਸਏ ਨੂੰ ਹਦਾਇਤ ਕੀਤੀ ਗਈ ਕਿ ਨਾਬਾਲਗ਼ ਨੂੰ 5 ਲੱਖ ਰੁਪਏ ਹਰਜਾਨਾ ਦਿੱਤਾ ਜਾਵੇ। ਇਸ ਕੇਸ ਦੀ ਪੈਰਵਾਈ ਸਰਕਾਰ ਵਲੋਂ ਸ੍ਰੀ ਹਰਦੀਪ ਕੁਮਾਰ ਐਡੀਸ਼ਨ ਪਬਲਿਕ ਪਰੋਸੀਕਿਊਟਰ ਵਲੋਂ ਕੀਤੀ ਗਈ।

Leave a Reply

Your email address will not be published. Required fields are marked *